Pollywoodਰਣਜੀਤ ਬਾਵਾ ‘ਤੇ ਗਾਣਾ ਚੋਰੀ ਕਰਨ ਦਾ ਇਲਜ਼ਾਮadmin07/04/2018 by admin07/04/2018 ਚੰਡੀਗੜ੍ਹ- ਪੰਜਾਬੀ ਸਿੰਗਰ ਰਣਜੀਤ ਬਾਵਾ ਜਲਦੀ ਹੀ ਆਪਣੀ ਫ਼ਿਲਮ ‘ਖਿੱਦੋ ਖੂੰਡੀ’ ਲੈ ਕੇ ਆ ਰਹੇ ਨੇ ਪਰ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੇ ਐਕਟਰ...
Pollywoodਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ ‘ਚੰਨ ਪ੍ਰਦੇਸੀ’ ਦੀ 6ਵੀਂ ਵਰੇਗੰਢ ‘ਤੇ ਕਰਵਾਇਆ ਸੈਮੀਨਾਰadmin28/03/2018 by admin28/03/2018 ਪਟਿਆਲਾ,- ਰੇਡੀਓ ਚੰਨ ਪ੍ਰਦੇਸੀ ਦੀ 6ਵੀਂ ਵਰੇਗੰਢ ਮੌਕੇ ”ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਅਜੋਕਾ ਮੀਡੀਆ” ਵਿਸ਼ੇ ‘ਤੇ ਕਰਵਾਇਆ ਗਿਆ ਸੈਮੀਨਾਰ ਦੇਸ਼ਾਂ, ਧਰਮਾਂ, ਜਾਤਾਂ, ਨਸਲਾਂ...
Pollywoodਗਿੱਪੀ ਗਰੇਵਾਲ ਨਾਈਟ ਖਿਲਾਫ ਆਵਾਜ਼ ਬੁਲੰਦadmin14/03/2018 by admin14/03/2018 ਬਰਾਨਾਲਾ- ਨਸ਼ਿਆਂ ਤੇ ਹਥਿਆਰਾਂ ਦੇ ਗੀਤ ਗਾਉਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਇਸ ਦਾ ਸੇਕ ਗਾਇਕ ਗਿੱਪੀ ਗਰੇਵਾਲ ਨੂੰ ਵੀ ਲੱਗਾ ਹੈ। ਬਰਨਾਲਾ ਵਿੱਚ...
Pollywoodਸੂਫ਼ੀ ਗਾਇਕੀ ਦੇ ਬਾਦਸ਼ਾਹ ਪਿਆਰੇ ਲਾਲ ਵਡਾਲੀ ਦਾ ਸਸਕਾਰadmin09/03/201830/09/2021 by admin09/03/201830/09/2021 ਅੰਮ੍ਰਿਤਸਰ – ਪ੍ਰਸਿੱਧ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਦਾ ਅੰਤਿਮ...
Pollywoodਵਾਲ-ਵਾਲ ਬਚੇ ਗਾਇਕ ਹਰਦੇਵ ਮਾਹੀਨੰਗਲadmin08/03/201830/09/2021 by admin08/03/201830/09/2021 ਬਠਿੰਡਾ – ਇੱਥੇ ਬਠਿੰਡਾ-ਮਾਨਸਾ ਰੋਡ ‘ਤੇ ਗਾਇਕ ਹਰਦੇਵ ਮਾਹੀਨੰਗਲ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਪਿੰਡ ਜੱਸੀ ਪੌ ਵਾਲੀ ਨੇੜੇ ਵਾਪਰਿਆ। ਹਾਦਸੇ...
Pollywood‘ਸਪਾਈਡਰਮੈਨ ਹੋਮਕੰਮਿੰਗ’ ਦਾ 7 ਜੁਲਾਈ ਨੂੰ ਰੀਲੀਜ਼ ਹੋਵੇਗੀadmin16/04/2017 by admin16/04/2017 ਮੁੰਬਈ – ਟੌਮ ਹੋਲੈਂਡ ਦੀ ਮੁੱਖ ਭੂਮਿਕਾ ਵਾਲੀ ਹਾਲੀਵੁੱਡ ਦੀ ਆਉਣ ਵਾਲੀ ਸੁਪਰਹੀਰੋ ਫ਼ਿਲਮ ‘ਸਪਾਈਡਰਮੈਨ ਹੋਮਕੰਮਿੰਗ’ ਦਾ ਟ੍ਰੇਲਰ ਭਾਰਤ ‘ਚ 10 ਭਾਸ਼ਾਵਾਂ ‘ਚ ਰਿਲੀਜ਼ ਹੋਣ...
Pollywoodਦਿਲਜੀਤ ਨੇ ਆਪਣੇ ਮੁਕਾਮ ‘ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ – ਗਿੱਪੀ ਗਰੇਵਾਲ admin16/04/2017 by admin16/04/2017 ਜਲੰਧਰ – ਫ਼ਿਲਮ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ‘ਚ ਧੂੰਮਾਂ ਪਾਉਣ ਵਾਲੇ ਦਿਲਜੀਤ ਦੋਸਾਂਝ ਇੰਨੀ ਦਿਨੀਂ ਬਾਲੀਵੁੱਡ ਵਿਚ ਖੂਬ ਚਰਚਾ ਵਿਚ ਹਨ। ਆਪਣੀ ਕਲਾ ਦੇ ਨਾਲ...
Pollywoodਜੂਹੀ ਸਮੇਤ ਕਈ ਫਿਲਮੀ ਸਿਤਾਰੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕadmin16/04/201730/09/2021 by admin16/04/201730/09/2021 ਅੰਮ੍ਰਿਤਸਰ – ਜੂਹੀ ਚਾਵਲਾ ਸਮੇਤ ਰਿਸ਼ੀ ਕਪੂਰ, ਰਣਧੀਰ ਕਪੂਰ, ਰੋਹਿਤ ਰਾਏ, ਰਣਦੀਪ ਹੁੱਡਾ, ਦਿਵਿਆ ਦੱਤਾ, ਮਨੀਸ਼ਾ ਕੋਇਰਾਲਾ, ਦੀਪਾ ਸਹਾਏ, ਆਰਿਅਨ ਬੱਬਰ ਅਤੇ ਹੋਰ ਬਹੁਤ ਸਾਰੇ...
Pollywood40 ਸਾਲਾਂ ਦੀ ਹੋਈ ਮਾਹੀ ਗਿੱਲadmin16/04/2017 by admin16/04/2017 ਜਲੰਧਰ – ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਮਾਹੀ ਦਾ ਜਨਮ 19 ਦਸੰਬਰ, 1975 ਨੂੰ ਚੰਡੀਗੜ੍ਹ ‘ਚ ਹੋਇਆ।...
Pollywoodਅਗਲੇ ਸਾਲ ਰਿਲੀਜ਼ ਹੋਵੇਗੀ ਅਨੁਸ਼ਕਾ ਸ਼ਰਮਾ ਦੀ ‘ਫਿਲੌਰੀ’admin07/02/2017 by admin07/02/2017 ਮੁੰਬਈ – ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਨਿਰਮਾਤਾ ਵਜੋਂ ਦੂਜੀ ਫਿਲਮ ‘ਫਿਲੌਰੀ’ ਅਗਲੇ ਸਾਲ 24 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਨਸ਼ਈ ਲਾਲ ਨੇ...