BollywoodArticlesIndiaPollywoodਹੁਣ 7 ਫ਼ਰਵਰੀ ਨੂੰ ਫਿਲਮ ‘ਪੰਜਾਬ 95’ ਰਿਲੀਜ ਨਹੀਂ ਹੋਵੇਗੀ !admin21/01/202521/01/2025 by admin21/01/202521/01/2025 ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਜਾਣਕਾਰੀ ਦਿਤੀ ਹੈ ਕਿ 7 ਫ਼ਰਵਰੀ ਨੂੰ ਫਿਲਮ ‘ਪੰਜਾਬ 95’ ਰਿਲੀਜ ਨਹੀ ਹੋਵੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਮੁਆਫ਼ੀ ਮੰਗੀ...
BollywoodArticlesIndiaPunjabPollywood7 ਫਰਵਰੀ ਨੂੰ ਰਿਲੀਜ਼ ਹੋਵੇਗੀ ਦਿਲਜੀਤ ਦੀ ਫਿਲਮ ‘ਪੰਜਾਬ 95’ !admin18/01/202518/01/2025 by admin18/01/202518/01/2025 ਭਾਰਤੀ ਫਿਲਮ ਸੈਂਸਰ ਬੋਰਡ ਵਲੋਂ ਫੁੱਲ ਕਲੀਅਰੈਂਸ ਮਿਲਣ ਤੋਂ ਬਾਅਦ ਦਿਲਜੀਤ ਦੋਸਾਂਝ ਖੁਸ਼ ਹੈ ਅਤੇ ਆਪਣੀ ਫਿਲਮ ‘ਪੰਜਾਬ 95’ ਦੀ ਸ਼ੁੱਭ-ਰਿਲੀਜ਼ ਡੇਟ 7 ਫਰਵਰੀ ਲਈ...
BollywoodArticlesPollywoodਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !admin15/01/202515/01/2025 by admin15/01/202515/01/2025 ਭਾਰਤੀ ਫਿਲਮ ਸੈਂਸਰ ਬੋਰਡ ਵਲੋਂ ਫੁੱਲ ਕਲੀਅਰੈਂਸ ਮਿਲਣ ਤੋਂ ਬਾਅਦ ਦਿਲਜੀਤ ਦੋਸਾਂਝ ਖੁਸ਼ ਹੈ ਅਤੇ ਆਪਣੀ ਫਿਲਮ ‘ਪੰਜਾਬ 95’ ਦੀ ਸ਼ੁੱਭ-ਰਿਲੀਜ਼ ਡੇਟ ਲਈ ਬਹੁਤ ਉਤਸਕ...
ArticlesPollywood‘ਮਰਜਾਣੇ’ ਨੂੰ ਮਾਣ ਹਮੇਸ਼ਾ ਰਹੂ ਪੰਜਾਬੀ ਦਾ !admin03/01/202503/01/2025 by admin03/01/202503/01/2025 ਜਿਸ ਵਿਅਕਤੀ ਨੂੰ ਗੂੜ੍ਹਾ ਆਤਮਵਿਸ਼ਵਾਸ ਹੋਵੇ ਉਹਨਾਂ ਦਾ ਹਮੇਸ਼ਾ ਇਤਿਹਾਸ ਬਣਦਾ ਹੈ। ਅਜਿਹੇ ਵਿਅਕਤੀ ਠੋਕਰਾਂ ਰੁਕਾਵਟਾਂ ਨੂੰ ਮਿੱਧ ਕੇ ਆਪਣੇ ਨਿਸ਼ਾਨੇ ਦੀ ਪੂਰਤੀ ਵੱਲ ਤੇਜ਼ੀ...
BollywoodArticlesPollywoodਦਿਲਜੀਤ ਦੋਸਾਂਝ ਨੇ ਉੱਚਾ ਮੁਕਾਮ ਹਾਸਲ ਕੀਤਾ: ਸੁਨੀਲ ਸ਼ੈੱਟੀadmin03/01/202503/01/2025 by admin03/01/202503/01/2025 ਸੁਨੀਲ ਸ਼ੈੱਟੀ ਅਤੇ ਉਨ੍ਹਾਂ ਦੀ ਪਤਨੀ ਮਾਨਾ ਸ਼ੈੱਟੀ ਹਾਲ ਹੀ ‘ਚ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੀ ਵਿਸ਼ੇਸ਼ ਧਾਰਮਿਕ ਯਾਤਰਾ ‘ਤੇ ਗਏ ਸਨ। ਇਸ ਪਵਿੱਤਰ ਅਸਥਾਨ...
PollywoodKaran Aujla: ਪੰਜਾਬੀ ਗਾਇਕ ਕਰਨ ਔਜਲਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦBunty02/12/202408/12/2024 by Bunty02/12/202408/12/2024 ਪੰਜਾਬੀ ਗਾਇਕ ਕਰਨ ਔਜਲਾ ਆਪਣੀ ਆਵਾਜ਼ ਦੇ ਦਮ ‘ਤੇ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ। ਦੱਸ ਦੇਈਏ ਕਿ ਔਜਲਾ ਚੰਡੀਗੜ੍ਹ...
Pollywoodਰਵਿੰਦਰ ਗਰੇਵਾਲ ਨੇ ਹਿੰਮਤ ਸੰਧੂ ਨਾਲ ਹੀ ਕਿਉਂ ਕੀਤਾ ਧੀ ਦਾ ਵਿਆਹ?Bunty02/12/202402/12/2024 by Bunty02/12/202402/12/2024 ਪੰਜਾਬੀ ਸੰਗੀਤ ਜਗਤ ‘ਚ ਮਸ਼ਹੂਰ ਗਾਇਕ ਹਿੰਮਤ ਸੰਧੂ 20 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ। ਉਨ੍ਹਾਂ ਦਾ ਵਿਆਹ ਗਾਇਕ ਰਵਿੰਦਰ ਗਰੇਵਾਲ ਦੀ ਧੀ...
BollywoodPollywoodਦੀਆ ਕੁਮਾਰੀ ਵਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਵਾਗਤ !admin04/11/2024 by admin04/11/2024 ਜੈਪੁਰ – ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਐਤਵਾਰ ਨੂੰ ਜੈਪੁਰ ਦੇ ਸਿਟੀ ਪੈਲੇਸ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਵਾਗਤ ਕੀਤਾ। ਇਸੇ...
Pollywoodਦਿਲਜੀਤ ਨੇ ਸ਼ੋਅ ਨੂੰ ਅੱਧ-ਵਿਚਾਲੇ ਰੋਕ ਕੇ ਰਤਨ ਟਾਟਾ ਨੂੰ ਯਾਦ ਕੀਤਾBunty12/10/2024 by Bunty12/10/2024 ਮੁੰਬਈ – ਦਿਲਜੀਤ ਨੇ ਇਸ ਸ਼ੋਅ ਨੂੰ ਅੱਧ ਵਿਚਾਲਿਉਂ ਰੋਕਦਿਆਂ ਰਤਨ ਟਾਟਾ ਨੂੰ ਯਾਦ ਕੀਤਾ। ਉਸ ਨੇ ਕਿਹਾ ਕਿ ਇਹ ਜ਼ਿੰਦਗੀ ਹੈ, ਇਹ ਉਹ ਜ਼ਿੰਦਗੀ...
BollywoodPollywoodਪੰਜਾਬੀ ਸਿਨਮਾ ਦੇ ਮਾਣ ‘ਚ ਵਾਧਾ ਕਰੇਗੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’admin20/09/202420/09/2024 by admin20/09/202420/09/2024 ਦੱਖਣੀ ਏਸ਼ੀਆਈ ਸਿਨੇਮਾ ਲਈ ਇੱਕ ਮਹੱਤਵਪੂਰਨ ਵਿਕਾਸ ਦੀ ਲੜੀ ਵਿੱਚ, ਖੇਤਰ ਦੇ ਸਭ ਤੋਂ ਵੱਡੇ ਬਲਾਕਬਸਟਰਾਂ ਵਿੱਚੋਂ ਇੱਕ, ‘ਦ ਲੀਜੈਂਡ ਆਫ਼ ਮੌਲਾ ਜੱਟ’, ਅਗਲੇ ਮਹੀਨੇ...