ਨਵੀਂ ਦਿੱਲੀ – ਆਈਪੀਐੱਲ 2021 ਖ਼ਤਮ ਹੋ ਚੁੱਕਾ ਹੈ ਪਰ ਖੇਡ ਪ੍ਰੇਮੀਆ ਤੋਂ ਫਿਲਹਾਲ ਕ੍ਰਿਕਟ ਦਾ ਬੁਖਾਰ ਉਤਰਨ ਵਾਲਾ ਨਹੀਂ ਹੈ। ਆਈਪੀਐੱਲ ਤੋਂ ਬਾਅਦ ਤੁਰੰਤ ਟੀ-20 ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੈਚ ਵੀ ਯੂਏਈ ‘ਚ ਹੀ ਖੇਡੇ ਜਾਣਗੇ। ਸਾਰੇ ਦੇਸ਼ਾਂ ਨੇ ਇਸ ਦੀ ਤਿਆਰੀ ਕਰ ਲਈ ਹੈ। ਟੀਮਾਂ ਦਾ ਐਲਾਨ ਹੋ ਚੁੱਕਾ ਹੈ। ਭਾਰਤੀ ਖਿਡਾਰੀ ਤਾਂ ਪਹਿਲਾਂ ਹੀ ਉੱਥੇ ਹਨ। ਹੋਰਨਾਂ ਦੇਸ਼ਾਂ ਦੇ ਖਿਡਾਰੀ ਵੀ ਪਹੁੰਚਣ ਲੱਗੇ ਹਨ। ਸ਼ੁਰੂਆਤ ਵਾਰਮਅਪ ਮੈਚਾਂ ਤੋਂ ਹੋਵੇਗੀ। T20 World Cup 2021 ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਵੇਗੀ ਤੇ ਫਾਈਨਲ ਮੁਕਾਬਲਾ 14 ਨਵੰਬਰ ਨੂੰ ਖੇਡਿਆ ਜਾਵੇਗਾ। ਆਈਸੀਸੀ ਨੇ ਟੀਮਾਂ ਨੂੰ ਚਾਰ ਗੁਰੱਪਾਂ ‘ਚ ਵੰਡਿਆ ਹੈ ਜਿਨ੍ਹਾਂ ਦੇ ਵਿਚਕਾਰ ਕੁੱਲ 45 ਮੁਕਾਬਲੇ ਖੇਡੇ ਜਾਣਗੇ। 24 ਅਕਤੂਬਰ ਨੂੰ ਦੁਬਈ ‘ਚ ਭਾਰਤ ਅਤੇ ਪਾਕਿਸਤਾਨ ਵਿਚਾਕਰ ਮੈਚ ਖੇਡਿਆ ਜਾਵੇਗਾ।
17 ਅਕਤੂਬਰ । ਓਮਾਨ vs ਪਾਪੂਆ ਨਿਊ ਗਿੰਨੀ । 3.30 pm
17 ਅਕਤੂਬਰ : ਬੰਗਲਾਦੇਸ਼ vs ਸਕਾਟਲੈਂਡ 7.30pm
18 ਅਕਤੂਬਰ : ਆਇਰਲੈਂਡ vs ਨੀਦਰਲੈਂਡ l 3.30pm
18 ਅਕਤੂਬਰ : ਸ੍ਰੀਲੰਕਾ vs ਨਾਮੀਬੀਆ । 7.30pm
19 ਅਕਤੂਬਰ : ਸਕਾਟਲੈਂਡ vs ਪਾਪੂਆ ਨਿਊ ਗਿੰਨੀ । 3.30pm
19 ਅਕਤੂਬਰ : ਓਮਾਨ vs ਬੰਗਲਾਦੇਸ਼ । 7.30pm
20 ਅਕਤੂਬਰ : ਨੀਦਰਲੈਂਡ vs ਨਾਮੀਬੀਆਈ । 3.30pm
20 ਅਕਤੂਬਰ : ਸ੍ਰੀਲੰਕਾ vs ਆਇਰਲੈਂਡ । 7.30pm
21 ਅਕਤੂਬਰ : ਬੰਗਲਾਦੇਸ਼ vs ਪਾਪੂਆ ਨਿਊ ਗਿੰਨੀ । 3.30pm
21 ਅਕਤੂਬਰ : ਓਮਾਨ vs ਸਕਾਟਲੈਂਡ । 7.30pm
22 ਅਕਤੂਬਰ : ਨਾਮੀਬੀਆ vs ਆਇਰਲੈਂਡ । 3.30pm
22 ਅਕਤੂਬਰ : ਸ੍ਰੀਲੰਕਾ vs ਨੀਦਰਲੈਂਡ । 7.30pm
23 ਅਕਤੂਬਰ : ਆਸਟ੍ਰੇਲੀਆ vs ਦੱਖਣੀ ਅਫਰੀਕਾ । 3.30pm
23 ਅਕਤੂਬਰ : ਇੰਗਲੈਂਡ vs ਵੈਸਟਇੰਡੀਜ਼ । 3.30pm
24 ਅਕਤੂਬਰ : TBD vs TBD : 3.30pm
24 ਅਕਤੂਬਰ : ਇੰਡੀਆ vs ਪਾਕਿਸਤਾਨ । 7.30pm
25 ਅਕਤੂਬਰ : ਅਫ਼ਗਾਨਿਸਤਾਨ vs TBD । 7.30pm
26 ਅਕਤੂਬਰ : ਦੱਖਣੀ ਅਫਰੀਕਾ vs ਵੈਸਟਇੰਡੀਜ਼ । 3.30pm
26ਅਕਤੂਬਰ : ਪਾਕਿਸਤਾਨ vs ਨਿਊਜ਼ੀਲੈਂਡ । 7.30pm
27 ਅਕਤੂਬਰ : ਇੰਗਲੈਂਡ vs TBD । 3.30pm
27 ਅਕਤੂਬਰ : TBD vs TBD । 7.30pm
28 ਅਕਤੂਬਰ : ਆਸਟ੍ਰੇਲੀਆ vs TBD । 7.30pm
29 ਅਕਤੂਬਰ : ਵੈਸਟਇੰਡੀਜ਼ vs TBD । 3.30pm
29 ਅਕਤੂਬਰ : ਅਫ਼ਗਾਨਿਸਤਾਨ vs ਪਾਕਿਸਤਾਨ । 7.30pm
30 ਅਕਤੂਬਰ : ਦੱਖਣੀ ਅਫਰੀਕਾ vs TBD । 3.30pm
30 ਅਕਤੂਬਰ : ਇੰਗਲੈਂਡ vs ਆਸਟ੍ਰੇਲੀਆ । 7.30pm
31 ਅਕਤੂਬਰ : ਅਫ਼ਗਾਨਿਸਤਾਨ vs TBD । 3.30pm
31 ਅਕਤੂਬਰ : ਭਾਰਤ vs ਨਿਊਜ਼ੀਲੈਂਡ । 7.30pm
1 ਨਵੰਬਰ : ਇੰਗਲੈਂਡ vs TBD । 7.30pm
2 ਨਵੰਬਰ : ਦੱਖਣੀ ਅਫ਼ਰੀਕਾ vs TBD । 3.30pm
2 ਨਵੰਬਰ : ਪਾਕਿਸਤਾਨ vs TBD । 7.30pm
3 ਨਵੰਬਰ : ਨਿਊਜ਼ੀਲੈਂਡ vs TBD । 3.30pm
3 ਨਵੰਬਰ : ਭਾਰਤ vs ਅਫ਼ਗਾਨਿਸਤਾਨ । 7.30pm
4 ਨਵੰਬਰ : ਆਸਟ੍ਰੇਲੀਆ vs TBD । 3.30pm
4 ਨਵੰਬਰ : ਵੈਸਟਇੰਡੀਜ਼ vs TBD । 7.30pm
5 ਨਵੰਬਰ : ਨਿਊਜ਼ੀਲੈਂਡ vs TBD । 3.30pm
5 ਨਵੰਬਰ : ਇੰਡੀਆ vs TBD । 7.30pm
6 ਨਵੰਬਰ : ਆਸਟ੍ਰੇਲੀਆ vs ਵੈਸਟਇੰਡੀਜ਼ । 3.30pm
6 ਨਵੰਬਰ : ਇੰਗਲੈਂਡ vs ਦੱਖਣੀ ਅਫਰੀਕਾ । 7.30pm
7 ਨਵੰਬਰ ; ਨਿਊਜ਼ੀਲੈਂਡ vs ਅਫ਼ਗਾਨਿਸਤਾਨ । 3.30pm
7 ਨਵੰਬਰ : ਪਾਕਿਸਤਾਨ vs TBD । 7.30pm
8 ਨਵੰਬਰ : ਇੰਡੀਆ vs TBD । 7.30pm