PunjabSportਤਿੰਨ ਰੋਜ਼ਾ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਖੇ 10 ਅਕਤੂਬਰ ਤੋਂ !admin06/10/2025 by admin06/10/20250234 ਚੰਡੀਗੜ੍ਹ – ਵਿਸ਼ਵ ਗੱਤਕਾ ਫੈਡਰੇਸ਼ਨ ਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਨਾਲ ਸੰਬੰਧਿਤ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.)
Indiaਬਿਹਾਰ ਵਿਧਾਨ ਸਭਾ ਚੋਣਾਂ 22 ਨਵੰਬਰ ਤੋਂ ਪਹਿਲਾਂ ਪੂਰੀਆਂ ਹੋ ਜਾਣਗੀਆਂ: ਗਿਆਨੇਸ਼ ਕੁਮਾਰadmin06/10/202506/10/2025 by admin06/10/202506/10/20250152 ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਨੇ ਐਲਾਨ ਕੀਤਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ 22 ਨਵੰਬਰ ਤੋਂ ਪਹਿਲਾਂ ਪੂਰੀਆਂ ਹੋ ਜਾਣਗੀਆਂ। ਸੀਈਸੀ
Internationalਟਰੰਪ ਨੂੰ ਆਪਣੀਆਂ ਨੀਤੀਆਂ ਕਾਰਣ ਆਪਣੇ ਹੀ ਦੇਸ਼ ਵਿੱਚ ਵਿਰੋਧ ਦਾ ਸ੍ਹਾਮਣਾ ਕਰਨਾ ਪੈ ਰਿਹਾ !admin06/10/202506/10/2025 by admin06/10/202506/10/20250206 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਗੜ੍ਹ ਸ਼ਿਕਾਗੋ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ ਕਰਨ ਲਈ ਆਪ੍ਰੇਸ਼ਨ ‘ਮਿਡਵੇ ਬਲਿਟਜ਼’ ਸ਼ੁਰੂ ਕੀਤਾ ਹੈ। ਇਸ ਨਾਲ ਜਨਤਕ
BusinessIndiaTechnologyਆਈਆਈਟੀ ਭੁਵਨੇਸ਼ਵਰ ਵਿਖੇ ‘ਨਮੋ ਸੈਮੀਕੰਡਕਟਰ ਲੈਬ’ ਦੀ ਸਥਾਪਨਾ ਨੂੰ ਮਨਜ਼ੂਰੀ !admin06/10/202506/10/2025 by admin06/10/202506/10/20250272 ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ, ਕੇਂਦਰੀ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਲ ਹੀ ਵਿੱਚ ਆਈਆਈਟੀ ਭੁਵਨੇਸ਼ਵਰ ਵਿਖੇ ‘ਨਮੋ ਸੈਮੀਕੰਡਕਟਰ ਲੈਬ’
BollywoodArticlesIndiaਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !admin05/10/202505/10/2025 by admin05/10/202505/10/20250292 ਹਿੰਦੀ ਫਿਲਮਾਂ ਦੀ ਹੀਰੋਇਨ ਰਸ਼ਮੀਕਾ ਮੰਡਾਨਾ ਅਤੇ ਸਾਊਥ ਫਿਲਮਾਂ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਦੀ ਕੁੜਮਾਈ ਹੋ ਗਈ ਹੈ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ
ArticlesInternationalPunjabਹਰਵਿੰਦਰ ਕੌਰ ਸੰਧੂ : ਪੰਜਾਬ ਦੇ ਫਿਰੋਜ਼ਪੁਰ ਤੋਂ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਤੱਕ ਦਾ ਸਫ਼ਰ !admin04/10/202504/10/2025 by admin04/10/202504/10/20250247 ਹਰਵਿੰਦਰ ਕੌਰ ਸੰਧੂ ਇੱਕ ਕੈਨੇਡੀਅਨ ਸਿਆਸਤਦਾਨ ਹੈ ਜੋ ਪਹਿਲੀ ਵਾਰ 2020 ਬ੍ਰਿਟਿਸ਼ ਕੋਲੰਬੀਆ ਆਮ ਚੋਣਾਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਵਰਨਨ-ਮੋਨਾਸ਼ੀ ਦੀ ਨੁਮਾਇੰਦਗੀ ਕਰਨ
Health & FitnessArticlesAustralia & New Zealandਅੱਜ ਰਾਤ ਨੂੰ ਆਸਟ੍ਰੇਲੀਆ ‘ਚ ‘ਡੇਅ ਲਾਈਟ ਸੇਵਿੰਗ’ ਸ਼ੁਰੂ ਹੋਣ ਨਾਲ ਲੋਕ 1 ਘੰਟਾ ਘੱਟ ਸੌਂ ਪਾਉਣਗੇ !admin04/10/202504/10/2025 by admin04/10/202504/10/20250305 ਆਸਟ੍ਰੇਲੀਆ ਦੇ ਮਿਲੀਅਨਾਂ ਦੀ ਗਿਣਤੀ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੂੰ ਅੱਜ ਰਾਤ ਨੂੰ ਇੱਕ ਘੰਟਾ ਘੱਟ ਸੌਣ ਨੂੰ ਮਿਲੇਗਾ। ਆਸਟ੍ਰੇਲੀਆ ਦੇ ਵਿੱਚ ਕੱਲ੍ਹ ਐਤਵਾਰ ਨੂੰ
ArticlesAustralia & New Zealand‘ਹੈਲਪ ਟੂ ਬਾਏ ਸਕੀਮ’: ਪਹਿਲਾ ਘਰ ਖ੍ਰੀਦਣ ਲਈ ਆਸਟ੍ਰੇਲੀਅਨ ਸਰਕਾਰ ਵਿੱਤੀ ਮੱਦਦ ਕਰੇਗੀ !admin02/10/202503/10/2025 by admin02/10/202503/10/20250238 ਆਸਟ੍ਰੇਲੀਆ ਦੇ ਵਿੱਚ ਪਹਿਲਾ ਘਰ ਖ੍ਰੀਦਣਾ ਬਹੁਤ ਹੀ ਮੁਸ਼ਕਲ ਹੈ ਅਤੇ ਆਸਟ੍ਰੇਲੀਅਨ ਸਰਕਾਰ ਦੀ ‘ਹੈਲਪ ਟੂ ਬਾਏ ਸਕੀਮ’ ਪਹਿਲਾ ਘਰ ਬਨਾਉਣ ਲਈ ਜਦੋ-ਜਹਿਦ ਕਰ ਰਹੇ
ArticlesAustralia & New ZealandTechnologyIndigenous STEM Students To Reach New Horizons Through Monash And UK Space Collaboration !admin03/10/2025 by admin03/10/20250223 Space education opportunities launch into a new orbit for First Nations STEM students across Australia, as Monash University’s National Indigenous Space Academy (NISA) partners with
CulturePunjabਦੁਸਹਿਰੇ ਮੌਕੇ ਮਹੱਲੇ ਦੀ ਆਰੰਭਤਾ ‘ਤੇ ਨਿਹੰਗ ਸਿੰਘਾਂ ਵਲੋਂ ਜੰਗੀ ਕਰਤੱਬਾਂ ਦਾ ਪ੍ਰਦਰਸ਼ਨ !admin02/10/2025 by admin02/10/20250185 ਚਮਕੌਰ ਸਾਹਿਬ – ਪਰੰਪਰਾਗਤ ਤਿਉਹਾਰ ਦੁਸਹਿਰੇ ਮੌਕੇ ਗੁਰਦੁਆਰਾ ਰਣਜੀਤਗੜ੍ਹ, ਪਾ:10 ਵੀਂ ਛਾਉਣੀ ਬੁੱਢਾ ਦਲ ਤੋਂ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਅਤੇ ਸ਼੍ਰੋਮਣੀ ਪੰਥ