Sport

ਰੋਜਰ ਮਿਲਾ ਦਾ ਫੀਫਾ ਵਿਸ਼ਵ ਕੱਪ ਦੇ ਵਿੱਚ ‘ਖਾਸ’ ਰਿਕਾਰਡ !

ਰੋਜਰ ਮਿਲਾ।

ਫੀਫਾ ਵਿਸ਼ਵ ਕੱਪ 2026 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਟੂਰਨਾਮੈਂਟ ਹੁਣ ਸਿਰਫ਼ ਇੱਕ ਹਫ਼ਤੇ ਤੋਂ ਵੱਧ ਦੂਰ ਹੈ। 11 ਜੂਨ ਨੂੰ ਸ਼ੁਰੂ ਹੋਣ ਜਾ ਰਹੇ ਫੀਫਾ ਵਿਸ਼ਵ ਕੱਪ 2026  ਦੇ ਵਿੱਚ ਲਿਓਨਲ ਮੇਸੀ ਦੀ ਅਗਵਾਈ ਵਿੱਚ ਅਰਜਨਟੀਨਾ ਇਸ ਵਾਰ ਆਪਣੇ ਖਿਤਾਬ ਦਾ ਬਚਾਅ ਕਰੇਗਾ।

ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਉਮਰ ਦੇ ਗੋਲ ਕਰਨ ਵਾਲੇ ਖਿਡਾਰੀ ਦਾ ਰਿਕਾਰਡ ਰੋਜਰ ਮਿਲਾ ਦੇ ਕੋਲ ਹੈ। ਰੋਜਰ ਨੇ 1994 ਵਿੱਚ 42 ਸਾਲ ਅਤੇ 39 ਦਿਨਾਂ ਦੀ ਉਮਰ ਵਿੱਚ ਰੂਸ ਵਿਰੁੱਧ ਇੱਕ ਮੈਚ ਵਿੱਚ ਕੈਮਰੂਨ ਰਾਸ਼ਟਰੀ ਫੁੱਟਬਾਲ ਟੀਮ ਲਈ ਆਪਣਾ ਡੈਬਿਊ ਕੀਤਾ ਸੀ, ਜਿਸ ਵਿੱਚ ਕੈਮਰੂਨ ਨੂੰ 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Related posts

ਫਿਡੇ ਨੇ ਕੀਤਾ ਐਲਾਨ: ਸ਼ਤਰੰਜ ਵਿੱਚ ਪਹਿਲੀ ਵਾਰ ਹੋਵੇਗਾ ਬੱਚਿਆਂ ਦਾ ਵਿਸ਼ਵ ਕੱਪ

Bunty

ਬੈਡਮਿੰਟਨ ਏਸ਼ੀਆ ਤਕਨੀਕੀ ਕਮੇਟੀ ਨੇ ਸਿੰਧੂ ਤੋਂ ਮੰਗੀ ਮਾਫ਼ੀ, ਏਸ਼ੀਅਨ ਚੈਂਪੀਅਨਸ਼ਿਪ ‘ਚ ਰੈਫਰੀ ਨੇ ਕੀਤਾ ਸੀ ਪੀਵੀ ਖ਼ਿਲਾਫ਼ ਗ਼ਲਤ ਫ਼ੈਸਲਾ

Bunty

ਖੇਡ ਮੰਤਰੀ ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਵਿਸ਼ਵ ਦਾ ਸਰਵੋਤਮ ਖਿਡਾਰੀ ਚੁਣੇ ਜਾਣ ਉੱਤੇ ਦਿੱਤੀ ਮੁਬਾਰਕਬਾਦ

Bunty