Indiaਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਭਾਈਚਾਰੇ ਵਾਸਤੇ ਜੋ 9 ਸਾਲਾਂ ਵਿਚ ਕੀਤਾ, ਪਿਛਲੇ ਸਾਰੇ 70 ਸਾਲਾਂ ਵਿਚ ਨਹੀਂ ਕਰ ਸਕੇ: ਮਨਜਿੰਦਰ ਸਿੰਘ ਸਿਰਸਾBunty29/10/2023 by Bunty29/10/20230142 ਨਵੀਂ ਦਿੱਲੀ – ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜੋ ਕੰਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੇ 9
Punjabਸਮਾਜ ਨੂੰ ਸਿੱਖਿਅਤ ਕਰਨਾ ਹੀ ਭਗਵਾਨ ਵਾਲਮੀਕਿ ਨੂੰ ਸੱਚੀ ਸਰਧਾਂਜਲੀ – ਚੀਮਾBunty29/10/2023 by Bunty29/10/20230107 ਅੰਮ੍ਰਿਤਸਰ – ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ
Sportਹਰਭਜਨ ਸਿੰਘ ਈ.ਟੀ.ਓ ਨੇ ਪੀ.ਐਸ.ਪੀ.ਸੀ.ਐਲ ਅਧਿਕਾਰੀ ਰਾਜਕੁਮਾਰ ਨੂੰ ਪੈਰਾ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਲਈ ਵਧਾਈ ਦਿੱਤੀBunty29/10/2023 by Bunty29/10/20230118 ਚੰਡੀਗੜ੍ਹ – ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਜੂਨੀਅਰ ਖੇਡ ਅਧਿਕਾਰੀ ਰਾਜ ਕੁਮਾਰ
Bollywoodਪੰਜਾਬੀ ਫਿਲਮਾਂ ਦਾ ਕੈਨੇਡਾ ਅਤੇ ਬਰਤਾਨੀਆ ਨਾਲ ਕੀ ਰਿਸ਼ਤਾ ਹੈ ?Bunty28/10/2023 by Bunty28/10/20230447 ਜੱਟ ਐਂਡ ਜੂਲੀਅਟ, ਹੌਂਸਲਾ ਰੱਖ, ਲਵ ਪੰਜਾਬ, ਜੀ ਆਇਆਂ ਨੂੰ, ਸਰਦਾਰ ਜੀ, ਚੱਲ ਮੇਰਾ ਪੁੱਤ, ਅਸ਼ਕੇ, ਜਿੰਦੂਆ, ਛੱਲਾ ਮੁੜਕੇ ਨਹੀਂ ਆਇਆ, ਆਜਾ ਮੈਕਸੀਕੋ ਚੱਲੀਏ….ਇਹ ਪੰਜਾਬੀ
Internationalਕੈਨੇਡਾ ਸਾਲ ਦੇ ਅੰਤ ਤਕ ਸਿਰਫ਼ 20,000 ਵੀਜ਼ਾ ਅਰਜ਼ੀਆਂ ਦਾ ਹੀ ਕਰ ਸਕੇਗਾ ਨਿਬੇੜਾBunty28/10/202328/10/2023 by Bunty28/10/202328/10/20230109 ਟੋਰਾਂਟੋ – ਕੈਨੇਡਾ ਨੇ ਕਿਹਾ ਹੈ ਕਿ ਭਾਰਤੀਆਂ ਲਈ 38,000 ਵੀਜ਼ਿਆਂ ਵਿੱਚੋਂ ਉਹ ਇਸ ਸਾਲ ਦਸੰਬਰ ਦੇ ਅੰਤ ਤਕ ਸਿਰਫ਼ 20,000 ਨੂੰ ਹੀ ਪ੍ਰੋਸੈਸ ਕਰ
Indiaਸਾਲ 2014 ਸਿਰਫ਼ ਤਾਰੀਖ਼ ਹੀ ਨਹੀਂ, ਸਗੋਂ ਤਬਦੀਲੀ ਸੀ: ਮੋਦੀBunty28/10/2023 by Bunty28/10/20230130 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ’ਚ ਏਸ਼ੀਆ ਦੇ ਸਭ ਤੋਂ ਵੱਡੇ ਤਕਨਾਲੋਜੀ
Indiaਬਦਲਣਗੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ: ਅਮਿਤ ਸ਼ਾਹBunty28/10/2023 by Bunty28/10/20230113 ਹੈਦਰਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੈਦਰਾਬਾਦ ਵਿੱਚ ਭਾਰਤੀ ਪੁਲਿਸ ਸੇਵਾ (ਆਈ. ਪੀ.ਐਸ.) ਪ੍ਰੋਬੇਸ਼ਨਰਾਂ ਦੇ 75ਵੇਂ ਬੈਚ ਦੀ ਪਾਸਿੰਗ ਆਊਟ ਪ੍ਰੇਡ ਵਿੱਚ ਸ਼ਿਰਕਤ
Punjabਮਨਪ੍ਰੀਤ ਸਿੰਘ ਬਾਦਲ ਨੂੰ ਵਿਜੀਲੈਂਸ ਵੱਲੋਂ ਦੂਜੀ ਵਾਰ ਸੰਮਨ, ਪੇਸ਼ੀ 31 ਨੂੰBunty28/10/2023 by Bunty28/10/20230110 ਬਠਿੰਡਾ – ਪਲਾਟ ਖਰੀਦ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਬਠਿੰਡਾ ਨੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਦੂਜੀ ਵਾਰ ਸੰਮਨ ਜਾਰੀ ਕਰਕੇ
Punjabਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਦੇ ਪਰਿਵਾਰ ਦੀ ਆਖ਼ਰੀ ਮੈਂਬਰ ਬੇਗ਼ਮ ਮੁਨੱਵਰ-ਉਨ-ਨਿਸਾ ਦਾ ਇੰਤਕਾਲBunty28/10/2023 by Bunty28/10/20230119 ਮਲੇਰਕੋਟਲਾ – ਵਿਧਾਇਕ ਅਮਰਗੜ੍ਹ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਵਿਧਾਇਕ ਮਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਸਾਹਿਬ ਦੇ ਪਰਿਵਾਰ
Indiaਭਾਰਤ ’ਚ 70 ਸ਼ੱਕੀ ਅੱਤਵਾਦੀ ਹੋਏ ਦਾਖ਼ਲBunty28/10/2023 by Bunty28/10/20230116 ਕੋਲਕਾਤਾ – ਸਿੱਕਮ ਦੇ ਨਾਲ-ਨਾਲ ਕਈ ਰਾਜਾਂ ਵਿਚ ਹਾਲ ਹੀ ਵਿਚ ਫ਼ਰਜ਼ੀ ਪਾਸਪੋਰਟ ਘਪਲੇ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ