Internationalਵਿੱਤੀ ਸੰਕਟ ਦਾ ਸਾਹਮਣਾ ਕਰ ਰਿਹੈ ਸ਼੍ਰੀਲੰਕਾ, ਵਧਣਗੀਆਂ ਤੇਲ ਦੀਆਂ ਕੀਮਤਾਂBunty27/06/2022 by Bunty27/06/20220197 ਕੋਲੰਬੋ – ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦੇ ਵਿਚਕਾਰ ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ (ਸੀਪੀਸੀ) ਗੈਸ ਨੇ ਐਤਵਾਰ ਸਵੇਰੇ 2 ਵਜੇ ਤੋਂ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ
Internationalਅਮਰੀਕਾ ‘ਚ ਹੁਣ ਗਰਭਪਾਤ ਹੈ ਗੈਰ-ਕਾਨੂੰਨੀBunty27/06/2022 by Bunty27/06/20220154 ਅਮਰੀਕਾ – ਭਾਰਤ ਵਿੱਚ ਔਰਤਾਂ ਨੂੰ ਗਰਭਪਾਤ ਸਬੰਧੀ ਕਾਨੂੰਨੀ ਅਧਿਕਾਰ ਨਹੀਂ ਹਨ, ਪਰ ਗਰਭਪਾਤ ਕੁਝ ਸ਼ਰਤਾਂ ਅਤੇ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਕੀਤਾ ਜਾ ਸਕਦਾ
Indiaਕੁਦਰਤ ਦੇ ਕਹਿਰ ਵਿਚਕਾਰ IAF ਦੇ ਜਵਾਨ ਬਣੇ ਮਸੀਹਾ, ਆਸਾਮ ਤੇ ਮੇਘਾਲਿਆ ਲਈ ਕਈ ਟਨ ਰਾਹਤ ਸਮੱਗਰੀ ਏਅਰਲਿਫਟBunty27/06/2022 by Bunty27/06/20220555 ਗੁਹਾਟੀ/ਸ਼ਿਲਾਂਗ – ਭਾਰਤੀ ਹਵਾਈ ਸੈਨਾ (IAF) ਨੇ ਸ਼ਨੀਵਾਰ ਨੂੰ ਅਸਾਮ ਅਤੇ ਮੇਘਾਲਿਆ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਯਤਨਾਂ ਦੇ
Articlesਕੀ ਮਾਨ ਸਰਕਾਰ ਭਰਿਸ਼ਟਾਚਾਰ ਦੇ ਦੈਂਤ ਨੂੰ ਨੱਥ ਪਾਉਣ ਚ ਸਫਲ ਹੋ ਸਕੇਗੀ ?admin26/06/2022 by admin26/06/20220364 ਪੰਜਾਬ ਚ ਭਰਿਸ਼ਟਾਚਾਰ ਕਿਵੇਂ ਅਤੇ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਇਸ ਸੰਬੰਧੀ ਇਕ ਉਗਾਹਰਣ ਦੇਣੀ ਬਣਦੀ ਹੈ । ਮਰਹੂਮ ਪਰਤਾਪ ਸਿੰਘ ਕੈਰੋਂ ਪੰਜਾਬ ਦੇ
Articlesਧਰਮਾਂ ਦੀ ਆੜ ‘ਤੇ ਹੁੰਦੇ ਦੰਗੇ ਫ਼ਸਾਦ ਬਨਾਮ ਇਨਸਾਨੀਅਤ !admin26/06/2022 by admin26/06/20220310 ਧਰਮ ਦਾ ਧੁਰਾ ਸੱਚ ਹੈ। ਧਰਮ ਦਾ ਮਕਸਦ ਸਚਿਆਰੇ ਮਨੁੱਖਾਂ ਦੀ ਘਾੜਤ ਹੈ। ਜੇ ਮਨੁੱਖ ਸਚਿਆਰੇ ਹੋਣਗੇ ਤਾਂ ਹੀ ਇੱਕ ਸੁਚੱਜਾ ਸਮਾਜ ਸਿਰਜਿਆ ਜਾ ਸਕਦਾ।
Punjabਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਉਪ ਚੋਣ ‘ਚ ਜਿੱਤ ਦਾ ਝੰਡਾ ਲਹਿਰਾਇਆadmin26/06/202226/06/2022 by admin26/06/202226/06/20220242 ਸੰਗਰੂਰ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਲੋਕ ਸਭਾ ਉਪ ਚੋਣ ਜਿੱਤ ਗਏ ਹਨ। ਉਨ੍ਹਾਂ
Pollywoodਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਦਾ ਹਰਿਆਣਾ ’ਚ ਹੋਣ ਲੱਗਾ ਵਿਰੋਧ, ਜਵਾਬੀ ਗੀਤ ਬਣਾਉਣ ਦਾ ਐਲਾਨBunty26/06/2022 by Bunty26/06/20220321 ਚੰਡੀਗੜ੍ਹ – ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ’ਤੇ ਹਰਿਆਣਾ ਦੇ ਕਲਾਕਾਰਾਂ ਨੇ ਨਾਰਾਜ਼ਗੀ ਜਤਾਈ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦਾ ਪਾਣੀ ਹਰਿਆਣਾ ਨੂੰ
Bollywoodਫ਼ਿਲਮ ‘ਸ਼ਮਸ਼ੇਰਾ’ ’ਚ ਮੇਰਾ ‘ਸੋਨਾ’ ਦਾ ਕਿਰਦਾਰ ਕਾਫੀ ਮਹੱਤਵਪੂਰਨ : ਵਾਣੀBunty26/06/2022 by Bunty26/06/202201154 ਮੁੰਬਈ – ਯਸ਼ਰਾਜ ਫ਼ਿਲਮਜ਼ ਦੀ ਐਕਸ਼ਨ ਐਂਟਰਟੇਨਰ ‘ਸ਼ਮਸ਼ੇਰਾ’ ਸੁਪਰਸਟਾਰ ਰਣਬੀਰ ਕਪੂਰ ਤੇ ਵਾਣੀ ਕਪੂਰ ਸਟਾਰਰ 22 ਜੁਲਾਈ ਨੂੰ ਆਈਮੈਕਸ ’ਤੇ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ
Sportਰਾਸ਼ਟਰਮੰਡਲ ਖੇਡਾਂ ਦੀ 18 ਮੈਂਬਰੀ ਭਾਰਤੀ ਹਾਕੀ ਟੀਮ ’ਚ 11 ਖਿਡਾਰੀ ਪੰਜਾਬ ਦੇBunty26/06/2022 by Bunty26/06/20220178 ਜਲੰਧਰ – ਹਾਕੀ ਇੰਡੀਆ ਵੱਲੋਂ ਇੰਗਲੈਂਡ ਦੇ ਸ਼ਹਿਰ ਬਰਮਿੰਘਮ ’ਚ 28 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਲਈ ਐਲਾਨੀ ਭਾਰਤੀ ਹਾਕੀ
Indiaਲਾਲ ਕਿਲੇ ’ਤੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾBunty26/06/202226/06/2022 by Bunty26/06/202226/06/20220205 ਨਵੀਂ ਦਿੱਲੀ – ਕੇਂਦਰ ਸਰਕਾਰ ਦੇ ਸਭਿਆਚਾਰ ਮਾਮਲੇ ਵਿਭਾਗ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ