Indiaਭਾਰਤ ਸਰਕਾਰ ਵਲੋਂ ਇੰਟਰਨੈਸ਼ਨਲ ਡਰਾਈਵਿੰਗ ਲਾਇਸੰਸ ਦੇਣ ‘ਚ ਤੇਜੀBunty13/06/202213/06/2022 by Bunty13/06/202213/06/20220199 ਨਵੀਂ ਦਿੱਲੀ – ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਮੰਗ ਕਰ ਰਹੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਇਕ ਵਾਰ ਫਿਰ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ
Indiaਨਹਿਰ ‘ਚ ਡਿੱਗੀ ਕਾਰ, ਦਰਦਨਾਕ ਹਾਦਸੇ ‘ਚ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ ‘ਤੇ ਹੀ ਮੌਤBunty13/06/2022 by Bunty13/06/20220175 ਸੋਨੀਪਤ – ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ, ਜਿਸ ਕਾਰਨ
Indiaਛੇੜਛਾੜ ਦਾ ਵਿਰੋਧ ਕਰਨ ‘ਤੇ ਔਰਤ ‘ਤੇ ਬਲੇਡ ਨਾਲ ਕੀਤਾ ਹਮਲਾ, ਚਿਹਰੇ ‘ਤੇ ਲੱਗੇ 118 ਟਾਂਕੇBunty13/06/2022 by Bunty13/06/20220173 ਭੋਪਾਲ – ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਕੁਝ ਲੋਕਾਂ ਨੇ ਇਕ ਔਰਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਦਾ ਵਿਰੋਧ ਕਰਨ ‘ਤੇ ਉਸ ਦੇ ਮੂੰਹ ‘ਤੇ
Articlesਯੂਕਰੇਨ ਜੰਗ ਦੇ ਭਿਆਨਕ ਪ੍ਰਭਾਵ ਸਾਰੇ ਸੰਸਾਰ ‘ਤੇ ਪੈ ਰਹੇ ਹਨ !admin12/06/202212/06/2022 by admin12/06/202212/06/20220178 ਕੋਈ ਜ਼ਮਾਨਾ ਸੀ ਜਦੋਂ ਦੋ ਦੇਸ਼ ਲੜ ਕੇ ਹਟ ਵੀ ਜਾਂਦੇ ਸਨ ਪਰ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਨਾ ਤਾਂ ਕੋਈ ਫਰਕ ਪੈਂਦਾ ਸੀ ਤੇ
Articlesਜਥੇਦਾਰ ਜੀ,ਪਹਿਲਾਂ ‘ਉਹ ਗੱਲ’ ਕਰੋ !admin12/06/202225/07/2022 by admin12/06/202225/07/20220174 ਪਤਾ ਨਹੀਂ ਕਿਹੜੀ ਭਾਵਨਾ ਕਰਕੇ ਮੇਰੇ ਇੱਕ ਦੋਸਤ ਨੇ ਵਟਸ-ਐਪ ’ਤੇ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਾਰੀਅਲ-ਪਾਣੀ ਪੀਂਦਿਆਂ ਦੀ ਇਹ
Australia & New Zealandਆਸਟ੍ਰੇਲੀਆ-ਨਿਊਜ਼ੀਲੈਂਡ ਵਲੋਂ ਚੀਨ ਦੇ ਸੋਲੋਮਨ ਨਾਲ ਨਵੇਂ ਸੁਰੱਖਿਆ ਸਮਝੌਤੇ ‘ਤੇ ਚਿੰਤਾadmin12/06/2022 by admin12/06/20220227 ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਨਿਊਜ਼ੀਲੈਂਡ ਦੀ ਆਪਣੀ ਹਮਰੁਤਬਾ ਜੈਸਿੰਡਾ ਆਰਡਰਨ ਨਾਲ ਮੁਲਾਕਾਤ ਬਹੁਤ ਹੀ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਅਤੇ
Pollywoodਤਰਸੇਮ ਜੱਸੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪੁੱਛਿਆ ਸਵਾਲ, ‘ਸੱਚ ਕਿਥੇ ਐ…’Bunty12/06/2022 by Bunty12/06/20220302 ਚੰਡੀਗੜ੍ਹ – ਪੰਜਾਬੀ ਗਾਇਕ ਤਰਸੇਮ ਜੱਸੜ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਹਨ। ਤਰਸੇਮ ਜੱਸੜ ਨੇ ਹਾਲ ਹੀ ’ਚ ਇਕ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ
Indiaਸਿੱਧੂ ਮੂਸੇਵਾਲਾ ਦੀ ਹੱਤਿਆ ਇਕ ਯੋਜਨਾਬੱਧ ਹੱਤਿਆ ਸੀ – ਵਿਸ਼ੇਸ਼ ਕਮਿਸ਼ਨਰ ਐੱਚਐੱਸ ਧਾਲੀਵਾਲBunty12/06/202212/06/2022 by Bunty12/06/202212/06/20220407 ਨਵੀਂ ਦਿੱਲੀ – ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਲਈ ਉਸ ਦੇ ਖ਼ਾਸ ਵਿਕਰਮ ਬਰਾਡ਼ ਨੇ ਰਚੀ ਸੀ।
Sportਟੀ-20 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ ਤਾਂ ਕਰੋ ਇਹ ਕੰਮ – ਸਾਬਕਾ ਕ੍ਰਿਕਟਰ ਦੀ ਈਸ਼ਾਨ ਨੂੰ ਸਲਾਹBunty12/06/2022 by Bunty12/06/20220195 ਨਵੀਂ ਦਿੱਲੀ – ਈਸ਼ਾਨ ਕਿਸ਼ਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੀ-20 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 48 ਗੇਂਦਾਂ ਵਿੱਚ 76 ਦੌੜਾਂ ਦੀ ਪਾਰੀ ਖੇਡੀ
Foodਕੀ ਨਿੰਬੂ ਵਾਲੀ ਕੌਫੀ ਅਸਲ ‘ਚ ਤੇਜ਼ੀ ਨਾਲ ਭਾਰ ਘਟਾਉਣ ‘ਚ ਤੁਹਾਡੀ ਮਦਦ ਕਰ ਸਕਦੀ ਹੈBunty12/06/2022 by Bunty12/06/20220368 ਨਵੀਂ ਦਿੱਲੀ – ਸੋਸ਼ਲ ਮੀਡੀਆ ‘ਤੇ ਤੁਹਾਨੂੰ ਕਈ ਅਜਿਹੇ ਵਾਇਰਲ ਦਾਅਵੇ ਦੇਖਣ ਨੂੰ ਮਿਲਣਗੇ, ਜੋ ਭਾਰ ਘਟਾਉਣ ਦੀ ਗਾਰੰਟੀ ਦਿੰਦੇ ਹਨ ਪਰ ਭਾਰ ਘਟਾਉਣ ਦਾ