Bollywoodਐਕਸਟ੍ਰੇਸ ਸ਼ਿਵਾਲਿਕਾ ਓਬੇਰੋਯ ਨੇ ਮੂਵੀ ‘ਚ ਰੋਲ ਨੂੰ ਲੈ ਕੇ ਕਿਹਾ, ‘ਇਸ ਵਾਰ ਕਿਰਦਾਰ ‘ਚ ਹੋਣਗੀਆਂ ਕਈ ਪਰਤਾ’Bunty12/06/2022 by Bunty12/06/20220254 ਨਵੀਂ ਦਿੱਲੀ – ਕੋਰੋਨਾ ਦੌਰਾਨ ਕਈ ਫਿਲਮਾਂ ਡਿਜੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਈਆਂ ਸਨ। ਇਨ੍ਹਾਂ ‘ਚੋਂ ਇਕ ਫਿਲਮ ‘ਖੁਦਾ ਹਾਫਿਜ਼’ ਸੀ। ਹੁਣ ਇਸ ਦਾ ਦੂਜਾ ਭਾਗ ਖੁਦਾ
Punjabਅੰਮ੍ਰਿਤਸਰ ‘ਚ ਅੱਜ ਮੁੜ ਦਿਨ ਦਿਹਾੜੇ ਚੱਲੀਆਂ ਗੋਲੀਆਂ ਨਾਲ ਇਕ ਦੀ ਹੋਈ ਮੌਤ ਦੋ ਗੰਭੀਰ ਜਖਮੀBunty12/06/2022 by Bunty12/06/202201261 ਅੰਮ੍ਰਿਤਸਰ – ਥਾਣਾ ਬੀ ਡਿਵੀਜ਼ਨ ਦੇ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੌਜੂਦਾ ਕਾਂਗਰਸੀ ਕੌਂਸਲਰ ਦੇ ਪੁੱਤਰ ਚਰਨਦੀਪ ਸਿੰਘ ਬਾਬਾ ਨੇ ਇਕ ਨੌਜਵਾਨ
Punjabਮੁੱਖ ਚੋਣ ਅਫਸਰ ਪਾਰਟੀ ਵੱਲੋਂ ਦਿੱਤੇ ਪੋਸਟਰਾਂ ਨੂੰ ਪ੍ਰਵਾਨਗੀ ਨਾ ਦੇਣ ਦੇ ਫੈਸਲੇ ਦੀ ਮੁੜ ਸਮੀਖਿਆ ਕਰਨ : ਅਕਾਲੀ ਦਲBunty12/06/2022 by Bunty12/06/20220210 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਚੋਣ ਅਫਸਰ ਨੁੰ ਅਪੀਲ ਕੀਤੀ ਕਿ ਉਹ ਪਾਰਟੀ ਵੱਲੋਂ ਸੰਗਰੂਰ ਪਾਰਲੀਮਾਨੀ ਚੋਣ ਵਾਸਤੇ ਦਿੱਤੇ ਹੋਰਡਿੰਗਜ਼ ਤੇ ਪੋਸਟਰਾਂ
Punjabਅੰਗਰੇਜ ਭਾਰਤ ਨੂੰ ਲਗਾਤਾਰ ਲੁੱਟਦੇ ਰਹੇ, ਪਰ ਕਾਂਗਰਸ ਅਤੇ ਭਾਜਪਾ ਨੇ ਵਾਰੋ-ਵਾਰੀ ਲੁੱਟਿਆ-ਮੁੱਖ ਮੰਤਰੀBunty12/06/2022 by Bunty12/06/20220210 ਹਮੀਰਪੁਰ – ਦੇਸ ਨੂੰ ਲੁੱਟਣ ਲਈ ਕਾਂਗਰਸ ਅਤੇ ਭਾਜਪਾ ’ਤੇ ਵਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਅੰਗਰੇਜਾਂ ਨੇ ਭਾਰਤ ਨੂੰ 200 ਸਾਲ ਗੁਲਾਮ
Punjabਅਲਫਾ ਇੰਟਰਨੈਸ਼ਨਲ ਸਿਟੀ ਕਲੋਨੀ ਦੇ ਕਲੋਨਾਈਜ਼ਰ ਨਾਲ ਮਿੱਲ ਕੇ ਕੀਤਾ 28 ਕਰੋੜ ਦਾ ਘਪਲਾ – ਧਾਲੀਵਾਲBunty12/06/2022 by Bunty12/06/20220259 ਅੰਮਿ੍ਰਤਸਰ – ਪਿੰਡ ਭਗਤੂਪੁਰਾ ਜ਼ਿਲਾ ਅੰਮਿ੍ਰਤਸਰ ਵਿੱਚ ਪੰਚਾਇਤੀ ਰਸਤਿਆਂ ਅਤੇ ਖਾਲਿਆਂ ਨੂੰ ਵੇਚਣ ਦੀ ਪ੍ਰਵਾਨਗੀ ਮੌਜੂਦਾ ਸਰਕਾਰ ਵਲੋਂ ਨਹੀਂ ਬਲਕਿ ਸਾਰੇ ਨੈਤਿਕਤਾ ਨੂੰ ਖ਼ਤਮ ਕਰਦੇ ਹੋਏ
Indiaਕਸ਼ਮੀਰ ਦੇ ਯੂਟਿਊਬਰ ਨੇ ਮੰਗੀ ਮਾਫ਼ੀ, ਨੂਪੁਰ ਸ਼ਰਮਾ ਦੀ ਇਤਰਾਜ਼ਯੋਗ ਵੀਡੀਓ ਨੂੰ ਕੀਤਾ ਡਿਲੀਟBunty12/06/2022 by Bunty12/06/20220243 ਸ੍ਰੀਨਗਰ – ਕਸ਼ਮੀਰ ਦੇ ਯੂਟਿਊਬਰ ਫੈਜ਼ਲ ਵਾਨੀ ਨੇ ਸ਼ਨਿਚਰਵਾਰ ਨੂੰ ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦਾ ਵੀਡੀਓ ਬਣਾਉਣ ਲਈ ਮੁਆਫੀ ਮੰਗੀ ਹੈ। ਜੰਮੂ ਅਤੇ
IndiaTravelਹਿਮਾਚਲ ਦੇ ਇਸ ਸੈਰ-ਸਪਾਟਾ ਸਥਾਨ ‘ਤੇ ਇਸ ਮਹੀਨੇ ਹੁੰਦੀ ਹੈ ਬਰਫ਼ਬਾਰੀ, ਸੈਲਾਨੀ ਆਸਾਨੀ ਨਾਲ ਪਹੁੰਚ ਸਕਦੇ ਹਨ ਬਰਫ਼ੀਲੇ ਮੈਦਾਨਾਂ ਤਕBunty12/06/2022 by Bunty12/06/20220587 ਮਨਾਲੀ – ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨ, 13050 ਫੁੱਟ ਉੱਚਾ ਰੋਹਤਾਂਗ ਪਾਸ ਦੇਸ਼ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਨਹੀਂ ਬਣ ਗਿਆ ਹੈ। ਇਹ ਦੇਸ਼ ਦਾ
International‘ਪਾਕਿਸਤਾਨ’ ਬਹੁਤ ਮੁਸ਼ਕਲ ਦੌਰ ਸੇ ਗੁਜ਼ਰ ਰਹਾ’, ਵਿੱਤ ਮੰਤਰੀ ਨੇ ਦੇਸ਼ ਦੀ ਆਰਥਿਕ ਸਥਿਤੀ ‘ਤੇ ਜਤਾਈ ਚਿੰਤਾBunty12/06/2022 by Bunty12/06/20220238 ਇਸਲਾਮਾਬਾਦ – ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾ ਇਸਮਾਈਲ ਨੇ ਦੇਸ਼ ਦੀ ਆਰਥਿਕ ਸਥਿਤੀ ਕੋਹਲੀ ਟਿੱਪਣੀ ਦੀ। ਉਨ੍ਹਾਂ ਨੇ ਨੈਸ਼ਨਲ ਅਸੈਂਬਲੀ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਨ
Internationalਕੈਨੇਡਾ ਨੇ ਚੀਨ ਦੀ ਕੀਤੀ ਨਿੰਦਾ, ਹਵਾਈ ਵਿਵਾਦ ਨੂੰ ਦੱਸਿਆ ਬੇਹੱਦ ਚਿੰਤਾਜਨਕ ਤੇ ਗੈਰ-ਪੇਸ਼ੇਵਰBunty12/06/2022 by Bunty12/06/20220179 ਸਿੰਗਾਪੁਰ – ਕੈਨੇਡਾ ਨੇ ਚੀਨ ਦੀ ਨਿੰਦਾ ਕੀਤੀ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਸ਼ਨੀਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਦੇ ਨੇੜੇ ਆਪਣਾ ਗਸ਼ਤੀ ਜਹਾਜ਼
Punjabਸਜ਼ਾ ਪੂਰੀ ਹੋਣ ਦੇ ਬਾਵਜੂਦ ਕੈਨੇਡੀਅਨ ਔਰਤ ਜੇਲ੍ਹ ‘ਚ, ਹਾਈਕੋਰਟ ਨੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬBunty12/06/2022 by Bunty12/06/20220167 ਚੰਡੀਗੜ੍ਹ – ਭਾਰਤੀ ਮੂਲ ਦੀ ਇੱਕ ਕੈਨੇਡੀਅਨ ਔਰਤ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਪਿਛਲੇ 11 ਮਹੀਨਿਆਂ ਤੋਂ ਜੇਲ੍ਹ ਵਿੱਚ ਰਹਿਣ ਲਈ ਮਜਬੂਰ ਹੈ, ਹੁਣ