Bollywoodਅਕਸ਼ੈ ਕੁਮਾਰ ਦੇਵੇਗਾ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਤੋਹਫ਼ੇadmin11/06/202023/10/2021 by admin11/06/202023/10/202101020 ਮੁੰਬਈ – ਆਪਣੀ ਫਿੱਟਨੈਸ ਕਰਕੇ ਮਸ਼ਹੂਰ ਫ਼ਿਲਮੀ ਸਿਤਾਰੇ ਅਕਸ਼ੈ ਕੁਮਾਰ ਹੁਣ ਪੰਜਾਬ ਪੁਲਿਸ ਨੂੰ ਵੀ ਫਿੱਟ ਕਰਨਗੇ। ਅਕਸ਼ੈ ਕੁਮਾਰ ਜਲੰਧਰ ਪੁਲਿਸ ਕਮਿਸ਼ਨਰੇਟ ਦੇ 500 ਜਵਾਨਾਂ
Bollywood‘ਉਤਰਨ’ ਤੋਂ ਫੈਮਸ ਹੋਈ ਟੀਨਾ ਦੱਤਾ ਦਾ ਯੋਗਾ ਪੋਜ਼ ਵਾਇਰਲadmin10/06/2020 by admin10/06/202001826 ਟੀਨਾ ਦੱਤਾ ਟੀਵੀ ਦੀ ਮਸ਼ਹੂਰ ਅਭਿਨੇਤਰੀਆਂ ‘ਚੋਂ ਇੱਕ ਹੈ। ਟੀਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ‘ਚ ਅਭਿਨੇਤਰੀ ਨੇ ਯੋਗਾ ਕਰਦੇ ਹੋਏ
Sportਬੁੱਧਵਾਰ ਨੂੰ ਟੀ-20 ਵਰਲਡ ਕੱਪ ‘ਤੇ ਫੈਸਲਾ, ਆਈਪੀਐਲ ਦੀ ਤਸਵੀਰ ਵੀ ਹੋ ਸਕਦੀ ਸਾਫadmin10/06/2020 by admin10/06/20200960 ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਇਸ ਸਾਲ ਦੇ ਅਖੀਰ ਵਿੱਚ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। 10 ਜੁਲਾਈ ਨੂੰ
Bollywoodਰੇਪ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਏਕਤਾ ਕਪੂਰ, ਇੰਝ ਦਿੱਤਾ ਢੁਕਵਾਂ ਜਵਾਬadmin09/06/2020 by admin09/06/20200517 ਮੁੰਬਈ: ਕੁਝ ਦਿਨ ਪਹਿਲਾਂ, ਬਿੱਗ ਬੌਸ 13 ਦੇ ਸਾਬਕਾ ਕੰਟੇਸਟੈਂਟ ਹਿੰਦੁਸਤਾਨੀ ਭਾਊ ਉਰਫ ਵਿਕਾਸ ਫਾਟਕ ਨੇ ਏਕਤਾ ਕਪੂਰ ਤੇ ਸ਼ੋਭਾ ਕਪੂਰ ਖ਼ਿਲਾਫ਼ ਥਾਣੇ ਵਿੱਚ ਐਫਆਈਆਰ
Bollywoodਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਪਾਰਟੀ ਨੇ ਦਿੱਤਾ ਸਾਥ, ਉਧਵ ਠਾਕਰੇ ਨਾਲ ਗੱਲਬਾਤ ਤੋਂ ਬਾਅਦ ਸੋਨੂੰ ਸੂਦ ਨੇ ਇਸ ਲਈ ਕੀਤਾ ਧੰਨਵਾਦadmin09/06/2020 by admin09/06/20200196 ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਅਦਾਕਾਰ ਸੋਨੂੰ ਸੂਦ ‘ਤੇ ਨਿਸ਼ਾਨਾ ਸਾਧਣ ਤੋਂ ਬਾਅਦ ਅਭਿਨੇਤਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਉਨ੍ਹਾਂ ਦੇ
Sportਕਿਸਮਤਵਾਲਾ ਹਾਂ ਕਿ ਕੋਹਲੀ ਨਾਲ ਖੇਡਣ ਦਾ ਮੌਕਾ ਮਿਲਿਆ : ਵਿਲੀਅਮਸਨadmin08/06/2020 by admin08/06/20200577 ਮੁੰਬਈ : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਖੁਦ ਨੂੰ ਕਿਸਮਤਵਾਲਾ ਮੰਨਦੇ ਹਨ ਕਿ ਉਸ ਨੂੰ ਵਿਰਾਟ ਕੋਹਲੀ ਨਾਲ ਖੇਡਣ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ
Bollywoodਅਭਿਨੇਤਰੀ ਕੰਗਨਾ ਬਣੀ ਨਿਰਦੇਸ਼ਕ, ਡਾਇਰੈਕਟ ਕਰ ਰਹੀ ਇਹ ਫਿਲਮadmin08/06/2020 by admin08/06/20200495 ਮੁਬੰਈ: ਕੰਗਨਾ ਰਨੌਤ ਬਾਲੀਵੁੱਡ ਦੀ ਸਰਬੋਤਮ ਅਭਿਨੇਤਰੀਆਂ ਵਿਚੋਂ ਇਕ ਹੈ। ਹਾਲ ਹੀ ਵਿੱਚ, ਉਸਨੇ ਆਪਣੀ ਅਗਲੀ ਫਿਲਮ ‘ਅਪਰਾਜਿਤ ਅਯੁੱਧਿਆ’ ਬਾਰੇ ਗੱਲ ਕੀਤੀ ਹੈ। ਇਸ ਦੀ
Bollywoodਸਾਬਕਾ ਫੌਜੀਆਂ ਨੇ ਏਕਤਾ ਕਪੂਰ ਦਾ ਪੁਤਲਾ ਫੂਕ ਕੱਢੀ ਭੜਾਸ, ਤਿੱਖੇ ਸੰਘਰਸ਼ ਦੀ ਵੀ ਦਿੱਤੀ ਚੇਤਾਵਨੀadmin07/06/2020 by admin07/06/20200606 ਬਰਨਾਲਾ: Adult ਵੈਬ ਸੀਰੀਜ਼ ‘XXX-2’ ਦੇ ਕਾਰਨ ਟੀਵੀ ਕਵੀਨ ਏਕਤਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।ਫਿਲਮ ਮੇਕਰ ਏਕਤਾ ਕਪੂਰ ਦੇ ਖਿਲਾਫ ਅੱਜ ਬਰਨਾਲਾ ਦੇ
Sportਲੌਕਡਾਊਨ ਦੌਰਾਨ ਕ੍ਰਿਕੇਟਰ ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਟੌਪ-10 ਖਿਡਾਰੀਆਂ ‘ਚ ਸ਼ਾਮਿਲadmin07/06/2020 by admin07/06/20200673 ਭਾਰਤ ਨੇ ਆਪਣਾ ਆਖਰੀ ਮੈਚ ਇਸ ਸਾਲ ਮਾਰਚ ਵਿੱਚ ਖੇਡਿਆ ਸੀ। ਕੋਰੋਨਾ ਮਹਾਂਮਾਰੀ ਦੇ ਕਾਰਨ ਆਈਪੀਐਲ ਦਾ 13 ਵਾਂ ਸੰਸਕਰਣ ਅਣਮਿਥੇ ਸਮੇਂ ਲਈ ਮੁਲਤਵੀ ਕਰ
Bollywoodਸੋਨੂੰ ਸੂਦ ਨੇ 170 ਤੋਂ ਵੱਧ ਪਰਵਾਸੀਆਂ ਨੂੰ ਜਹਾਜ਼ ਰਾਹੀਂ ਪਹੁੰਚਾਇਆ ਘਰadmin07/06/2020 by admin07/06/20200393 ਨਵੀਂ ਦਿੱਲੀ- ਕੋਰੋਨਾ ਵਾਇਰਸ ਸੰਕਟ ਦੌਰਾਨ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਸੁਰਖੀਆਂ ‘ਚ ਹਨ। ਅਜਿਹੇ ‘ਚ ਹੁਣ ਉਨ੍ਹਾਂ 170 ਤੋਂ ਵੱਧ ਪਰਵਾਸੀਆਂ ਨੂੰ