Sportਗਾਂਗੁਲੀ ਤੇ ਸ਼ਾਹ ਦਾ ਕਾਰਜਕਾਲ ਵਧਾਉਣ ਸੁਪਰੀਮ ਕੋਰਟ ਪਹੁੰਚੀ ਬੀਸੀਸੀਆਈadmin24/05/2020 by admin24/05/20200391 ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਆਪਣੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸੈਕਟਰੀ ਜੈ ਸ਼ਾਹ ਦਾ ਕਾਰਜਕਾਲ ਵਧਾਉਣ ਲਈ ਸੁਪਰੀਮ ਕੋਰਟ ਪਹੁੰਚ ਗਿਆ ਹੈ। ਪਿਛਲੇ
Articlesਮਜਦੂਰਾਂ ਦੇ ਵੱਡੇ ਕਾਫਲਿਆਂ ‘ਚ ਪੈਦਲ ਜਾਣ ਲਈ ਜ਼ਿੰਮੇਵਾਰ ਕੌਣ?admin23/05/202019/10/2020 by admin23/05/202019/10/20200500 ਨਵਾਂ ਸਾਲ 2020 ਚੜ੍ਹਿਆ ਲੋਕਾਂ ਨੇ ਨਵੇਂ ਸਾਲ ਦੀਆਂ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ। ਇਹ ਕੀ ਪਤਾ ਸੀ ਅਗਲੇ ਮਹੀਨਆਂ ਤੋਂ ਸਾਰੀਆਂ ਖੁਸ਼ੀਆਂ ਵਾਲੀਆਂ ਗੱਲਾਂ
Articlesਪੰਜਾਬੀ ਸਰੋਤਿਆ ਦੇ ਦਿਲਾਂ ਦੀ ਧੜਕਣ ਸੀ ਲੋਕ ਗਾਇਕ ਨਛੱਤਰ ਛੱਤਾadmin23/05/202016/06/2021 by admin23/05/202016/06/20210816 ਪੰਜਾਬੀ ਲੋਕ ਗਾਇਕੀ ਦੇ ਕਈ ਚਮਕਦੇ ਸਿਤਾਰੇ ਸਰੋਤਿਆਂ ਦੇ ਮਨਾਂ ਵਿਚ ਆਪਣੀ ਜਗ੍ਹਾ ਬਣਾ ਕੇ ਸਮੇ ਤੋਂ ਪਹਿਲਾਂ ਹੀ ਸਾਹਾਂ ਦੀ ਤੰਦ ਤੋੜ ਕੇ ਰੱਬ
Health & Fitnessਕੋਵਿਡ-19 ਲਈ ਅੰਦਰੋਂ ਤਾਕਤਵਰ ਬਣੋ !admin23/05/2020 by admin23/05/202001510 ਮਹਾਂਮਾਰੀ ਕੋਰੋਨਾ ਵਾਇਰਸ ਨੇ ਦੁਨਿਆ ਦੇ ਹਰ ਕੌਨੇ ਵਿੱਚ ਤਬਾਹੀ ਮਚਾ ਦਿੱਤੀ ਹੈ। WHO ਦੀ 18-19 ਮਈ 2020 ਦੀ ਕਾਨਫਰੰਸ ਵਿਚ ਕੋਵਿਡ-19 ਦੇ ਵਾਇਰਸ ਦੇ
Bollywoodਫਿਲਮ ਨਿਰਮਾਤਾ ਬੋਨੀ ਕਪੂਰ ਦੇ ਘਰ ‘ਚੋਂ ਦੋ ਹੋਰ ਲੋਕ ਨਿਕਲੇ ਕੋਰੋਨਾ ਪਾਜ਼ੇਟਿਵadmin23/05/2020 by admin23/05/20200461 ਮੁੰਬਈ — ਫਿਲਮ ਨਿਰਮਾਤਾ ਬੋਨੀ ਕਪੂਰ ਦੇ ਲੋਖੰਡਵਾਲਾ ਸਥਿਤ ਗ੍ਰੀਨ ਅਕਰਸ ਵਾਲੇ ਘਰ ‘ਚ ਕੰਮ ਕਰਨ ਵਾਲੇ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਤੋਂ
Sport24 ਮਈ ਤੋਂ IPL ਦਾ ਜਾਦੂ, ਛੇ ਦਿਨਾਂ ‘ਚ 12 ਫਾਈਨਲ ਮੁਕਾਬਲੇadmin23/05/2020 by admin23/05/202001181 ਚੰਡੀਗੜ੍ਹ: ਕ੍ਰਿਕੇਟ ਪ੍ਰਮੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਇਸ ਸਾਲ ਆਈਪੀਐਲ ਸੀਰੀਜ਼ ਤਾਂ ਨਹੀਂ ਹੋ ਪਾਈ ਪਰ ਆਈਪੀਐਲ ਪ੍ਰਸ਼ੰਸਕਾਂ ਦੇ
Poetry Geet Gazalਹਰਜਿੰਦਰ ਗੁਲਪੁਰadmin23/05/202013/06/2020 by admin23/05/202013/06/20200556 ਯੋਗੀਆ ਅੱਡੀਆਂ ਨੂੰ ਚੁੱਕ ਚੁੱਕ ਫਾਹੇ ਨਹੀਂ ਲਈਦੇ, ਪੱਕੇ ਦੇਖ ਕੱਚੇ ਕੋਈ ਢਾਉਂਦਾ ਨਹੀਂ ਯੋਗੀਆ। ਰੀਸ ਨਹੀਂ ਕਰੀਦੀ ‘ਮਰੀਕਾ’ ਬੜੀ ਦੂਰ ਹੈ, ਮਿੱਟੀ ਵਾਲੇ ਮੋਰ
Poetry Geet Gazalਰਜਨੀਸ਼ ਗਰਗadmin22/05/202017/08/2022 by admin22/05/202017/08/20220595 ਬਚਪਨ ਹੁੰਦਾ ਸੀ ਅਮੀਰ ਮੈ ਭਾਂਵੇ ਜੇਬ ਮੇਰੀ ਖਾਲੀ ਸੀ ਗੱਲ ਕਰਦਾ ਉਦੋ ਦੀ ਜਦ ਮੱਤ ਜਵਾਕਾ ਵਾਲੀ ਸੀ ਫਿਕਰ ਨਾ ਕੋਈ ਚਿੰਤਾ ਸੀ ਬੇਫਿਕਰੀ ਜਿੰਦਗੀ ਜਿਉਦਾ ਸੀ ਮਿਹਨਤ ਕਮਾਈ ਤੋ ਕੋਹਾਂ ਦੂਰ ਸਾਰਾ ਦਿਨ ਢੋਲੇ ਦੀਆਂ ਲਾਉਦਾ ਸੀ ਉਧਾਰ ਨਕਦ ਦਾ ਕੁਝ ਪਤਾ ਨਹੀ ਸੀ ਮਿਲ ਜਾਂਦਾ ਜੋ ਚਾਹੁੰਦਾ ਸੀ ਝੱਟ-ਪੱਟ ਹਾਜ਼ਰ ਹੋ ਜਾਦਾ ਜਦ ਝੂਠਾ ਮੂਠਾ ਰੌਦਾਂ ਸੀ ਖਾਣਾ-ਪੀਣਾ, ਖੇਡਣਾ , ਸੌਣਾ ਫਿਲਮੀ ਜਾ ਕੋਈ ਸੀਨ ਸੀ ਪੈਸਿਆ ਦੀ ਕੋਈ ਚਿੰਤਾ ਨਹੀ ਸੀ ਮੇਰਾ ਡੈਡੀ ਹੀ ਏਟੀਐਮ ਮਸ਼ੀਨ ਸੀ ਰੁੱਸ ਜਾਦਾ ਸੀ ਜਦ ਕਿਤੇ ਮੈਂ ਮਾਂ ਝੱਟ ਮਨਾ ਲੈਦੀ ਸੀ ਜਾਦੂ ਸੀ ਉਹਦੇ ਬੋਲਾ ਵਿੱਚ ਜਦ ਮੈਨੂੰ ਮੇਰਾ ਕਾਕੂ ਕਹਿੰਦੀ ਸੀ ਵੱਡਾ ਹੋਇਆ ਵੱਧਣ ਦੁੱਖ-ਦਰਦ ਲੱਗੇ ਜਿੰਦਗੀ ਮੇਰੇ ਕਈ ਵਹਿਮ ਕੱਢ ਗਈ ਲੋੜ ਸੀ ਜਦ ਮੈਨੂੰ ਤੇਰੀ ਜਿਆਦਾ ਉਦੋ ਮਾਂਏ ਤੂੰ ਵੀ ਹੱਥ ਛੱਡ ਗਈ
Articlesਬਹੁਪੱਖੀ ਸ਼ਖਸੀਅਤ ਦਾ ਮਾਲਕ: ਰਜਿੰਦਰ ਸਿੰਘadmin22/05/202022/05/2020 by admin22/05/202022/05/20200456 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿਖੇ ਬਤੌਰ ਸਾਇੰਸ ਅਧਿਆਪਕ ਸੇਵਾਵਾਂ ਨਿਭਾਅ ਰਿਹਾ ਰਜਿੰਦਰ ਸਿੰਘ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ, ਉਸ ਦਾ ਜਨਮ ਜਿਲ੍ਹਾ ਸੰਗਰੂਰ ਦੇ
Articlesਲੋਕ ਸੇਵਾ ਨੂੰ ਸਮਰਪਿਤ ਸੀ ਕਾਮਰੇਡ ਭੀਮ ਸਿੰਘ ਦਿੜ੍ਹਬਾadmin22/05/2020 by admin22/05/20200670 ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਦੋਂ ਆਪਣਿਆਂ ਦਾ ਖੂਨ ਸਫ਼ੈਦ ਹੋ ਚੁੱਕਾ ਹੋਵੇ ਭਰਾ ਭਰਾਵਾਂ ਦੇ ਖ਼ੂਨ ਦੇ ਪਿਆਸੇ ਹੋਣ ਮਨੁੱਖੀ ਰਿਸ਼ਤੇ ਸਵਾਰਥਾਂ ਅਤੇ ਗਰਜ਼ਾਂ