Magazineਇੰਸਟਾਗ੍ਰਾਮ ”ਤੇ ਛਾਏ ਇੰਗਲੈਂਡ ਦੇ ਆਕਰਸ਼ਕ ਸੈਲਾਨੀ ਸਥਾਨadmin01/04/2016 by admin01/04/20160191 ਜ਼ਿਆਦਾਤਰ ਸੈਲਾਨੀ ਜਦੋਂ ਬਾਹਰ ਕਿਤੇ ਇਕ ਦਿਨ ਬਿਤਾ ਲੈਂਦੇ ਹਨ ਤਾਂ ਉਹ ਸਭ ਤੋਂ ਪਹਿਲਾ ਕੰਮ ਇਹੀ ਕਰਦੇ ਹਨ-ਆਪਣੀਆਂ ਸੈਰ ਸੰਬੰਧੀ ਤਸਵੀਰਾਂ ਨੂੰ ਇੰਸਟਾਗ੍ਰਾਮ ਜਾਂ
Magazineਸ਼ਾਂਤ ਤੇ ਮਨਮੋਹਕ ਲੋਮਬੋਕ ਟਾਪੂadmin01/04/2016 by admin01/04/20160453 ਇੰਡੋਨੇਸ਼ੀਆ ਦਾ ਲੋਮਬੋਕ ਕੁਦਰਤ ਦੀ ਗੋਦ ‘ਚ ਵਸਿਆ ਇਕ ਖੂਬਸੂਰਤ ਟਾਪੂ ਹੈ। ਟਾਪੂ ਦੇ ਦੱਖਣੀ ਸਿਰੇ ‘ਤੇ ਸਥਿਤ ਹੈ ਕੂਤਾ। ਖਿੜੀ ਧੁੱਪ ਵਿਚ ਸ਼ਾਂਤ ਸਮੁੰਦਰੀ
Magazineਵੱਡੀਆਂ ਸੜਕਾਂ ਭੀੜੀਆਂ ਸੜਕਾਂ ਲੰਘਦਾ ਮੈਂ…admin25/03/2016 by admin25/03/20160201 ਵੱਡੀਆਂ ਸੜਕਾਂ ਭੀੜੀਆਂ ਸੜਕਾਂ ਲੰਘਦਾ ਮੈਂ,ਹਾਨੀਸਾਰ ਨੂੰ ਸ਼ਾਮ ਸੁਵਕਤੇ ਘਰ ਆ ਗਿਆ।ਮਾਸਿਕ ਨਸ਼ਿਸਤ ਕੇਸਰੀ ਸਾਹਿਤ ਸੰਗਮ ਦੇ, ਜਦ ਸ਼ਾਇਰਾਂ ਨੂੰ ਮਿਲਿਆ, ਮੈਂ ਘਬਰਾ ਗਿਆ।ਮੇਰੇ ਸ਼ਹਿਰ ਤੋਂ
Magazineਸੰਸਾਰ ਦਾ ਸਭ ਤੋਂ ਲੰਬਾ ਬੱਸ ਰੂਟadmin25/03/2016 by admin25/03/20160199 34 ਸਾਲਾਂ ਤੋਂ ਡਰਾਈਵਿੰਗ ਕਰ ਰਿਹਾ ਡੈਨੀਅਲ ਪਹਿਲੀ ਰੀਓ ਡੀ ਜੇਨੇਰੀਓ ਦੇ ਮਸ਼ਹੂਰ ਕੋਪਾਕਾਬਾਨਾ ਸਮੁੰਦਰ ਤੱਟ ‘ਤੇ ਡਬਲ ਡੈਕਰ ਬੱਸ ਲੈ ਕੇ ਪਹੁੰਚਿਆ। ਸਫੈਦ ਕਮੀਜ਼
Magazineਕਿੰਝ ਮਾਂ ਬੋਲੀ ਦਿਵਸ ਮਨਾਵਾਂ…admin25/03/2016 by admin25/03/20160234 ਇਕ ਗੱਲ ਦੱਸੋ ਯਾਰੋ,ਕਿੰਝ ਮਾਂ ਬੋਲੀ ਦਿਵਸ ਮਨਾਵਾਂ,ਬਹੁਤੇ ਇਹ ਨੂੰ ਭੁੱਲ ਰਹੇ ਨੇ,ਕਰਦੇ ਸੀ ਹੱਥੀਂ ਛਾਵਾਂ।ਇਕ ਗੱਲ ਦੱਸੋ ਯਾਰੋ…ਊੜਾ ਐੜਾ ਤਾਂ ਲੜ ਕੇ ਬਹਿ ਗਏ,ਙ,
Magazineਗਰਮੀਆਂ ਦੀਆਂ ਛੁੱੱਟੀਆਂ ”ਚ ਘੁੰਮਣ ਜਾਓ ਫਿਜੀadmin25/03/2016 by admin25/03/20160316 ਰਮੀਆਂ ਦੀਆਂ ਛੁੱਟੀਆਂ ਵਿਚ ਇਸ ਵਾਰ ਜੇ ਤੁਸੀਂ ਦੇਸ਼ ਤੋਂ ਬਾਹਰ ਕਿਸੇ ਅਜਿਹੀ ਥਾਂ ‘ਤੇ ਘੁੰਮਣ-ਫਿਰਨ ਦਾ ਮਨ ਬਣਾ ਰਹੇ ਹੋ, ਜਿਥੇ ਕੁਦਰਤੀ ਖੂਬਸੂਰਤੀ, ਬੀਚਸ
Magazineਪੁੱਤ-ਪੁੱਤ ਤਾਂ ਹਰ ਕੋਈ ਮੰਗਦਾ, ਕਦੇ ਧੀ…admin25/03/2016 by admin25/03/20160480 ਪੁੱਤ-ਪੁੱਤ ਤਾਂ ਹਰ ਕੋਈ ਮੰਗਦਾ, ਕਦੇ ਧੀ ਕਿਸੇ ਨੇ ਮੰਗੀ ਨਾ,ਧੀ ਹੁੰਦੀ ਏ ਪਰਾਇਆ ਧਨ, ਏ ਸੋਚ ਲੋਕਾਂ ਦੀ ਚੰਗੀ ਨਾ।ਕੋਈ ਮਾਰਦੇ ਕੁੱਖਾਂ ‘ਚ,
Jokesਇਹ ਪਿਆਰ ਕੀ ਹੁੰਦਾ ਹੈ?admin25/03/201624/03/2022 by admin25/03/201624/03/202201083 ਕੁੜੀ ਨੇ ਸ਼ਰਮਾਉਂਦੇ ਹੋਏ ਪੁੱਛਿਆ,””ਇਹ ਪਿਆਰ ਕੀ ਹੁੰਦਾ ਹੈ?”” ਮੁੰਡੇ ਨੇ ਸੋਚਿਆ ਕਿ ਕੁੜੀ ”ਤੇ ਇੰਪ੍ਰੈਸ਼ਨ ਜਮਾਉਣ ਦਾ ਇਹੀ ਮੌਕਾ ਹੈ ਤਾਂ ਉਸ ਨੇ ਜਵਾਬ
Jokesਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ…admin25/03/201624/03/2022 by admin25/03/201624/03/202201026 ਟੀਚਰ (ਵਿਦਿਆਰਥੀ ਨੂੰ),””ਇਕ ਸੁੰਦਰ ਅਤੇ ਜਵਾਨ ਲੜਕੀ ਸੜਕ ”ਤੇ ਜਾ ਰਹੀ ਹੈ, ਇਸ ਨੂੰ ਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ।”” ਵਿਦਿਆਰਥੀ, ””ਓਏ, ਪਟਾਕਾ।””
Jokesਤੁਸੀਂ ਸਾਰੇ ਲੜਕੇ ਇਕੋ-ਜਿਹੇ ਹੀ ਕਿਉਂ ਹੁੰਦੇ ਹੋ?admin25/03/201624/03/2022 by admin25/03/201624/03/202201014 ਲੜਕੀ (ਲੜਕੇ ਨੂੰ), ””ਤੁਸੀਂ ਸਾਰੇ ਲੜਕੇ ਇਕੋ-ਜਿਹੇ ਹੀ ਕਿਉਂ ਹੁੰਦੇ ਹੋ?”” ਲੜਕਾ, ””ਅਸਲ ਵਿਚ ਅਸੀਂ ਮੇਕਅਪ ਨਹੀਂ ਕਰਦੇ, ਇਸ ਲਈ।””