Punjabਤਨਮਨਜੀਤ ਸਿੰਘ ਢੇਸੀ ਨੂੰ ਸਰਕਾਰ-ਏ-ਖਾਲਸਾ ਪੁਰਸਕਾਰ ਮਿਲਣ ‘ਤੇ ਵਧਾਈਆਂadmin09/02/202609/02/2026 by admin09/02/202609/02/2026054 ਲੰਡਨ – ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਯੂਕੇ ਦੇ ਸੰਸਦ ਮੈਂਬਰ ਅਤੇ ਰੱਖਿਆ ਕਮੇਟੀ ਦੇ ਚੇਅਰਮੈਨ, ਸ. ਤਨਮਨਜੀਤ ਸਿੰਘ ਢੇਸੀ ਨੂੰ ਵੱਕਾਰੀ ਸਰਕਾਰ-ਏ-ਖਾਲਸਾ ਪੁਰਸਕਾਰ
ArticlesPunjabਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !admin04/02/202604/02/2026 by admin04/02/202604/02/20260121 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਰੀਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ
BollywoodArticlesIndiaਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !admin08/02/202608/02/2026 by admin08/02/202608/02/20260116 ਬੌਲੀਵੁੱਡ ਦੇ ਮਸ਼ਹੂਰ ਹੀਰੋ ਰਣਵੀਰ ਸਿੰਘ ਦੀ ਨਵੀਂ ਫਿਲਮ ਧੁਰੰਧਰ-2 ਨੇ ਬਿਨਾਂ ਟਿਕਟ ਵਿਕਰੀ ਦੇ ਹੀ 250 ਕਰੋੜ ਰੁਪਏ ਤੋਂ ਵੀ ਜਿਆਦਾ ਕਮਾ ਲਏ ਹਨ।
ArticlesAustralia & New ZealandInternationalਆਸਟ੍ਰੇਲੀਆ-ਇੰਡੋਨੇਸ਼ੀਆ ਵਲੋਂ 30 ਸਾਲਾਂ ਬਾਅਦ ਸਭ ਤੋਂ ਵੱਡੀ ਇਤਿਹਾਸਕ ਸੰਧੀ ‘ਤੇ ਦਸਤਖਤ !admin07/02/202608/02/2026 by admin07/02/202608/02/2026068 ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ 5-7 ਫਰਵਰੀ 2026 ਤੱਕ ਇੰਡੋਨੇਸ਼ੀਆ ਦਾ ਇੱਕ ਸਫਲ ਦੌਰਾ ਪੂਰਾ ਕੀਤਾ ਹੈ ਅਤੇ ਇਸ ਨਾਲ ਆਸਟ੍ਰੇਲੀਆ ਦੇ ਸਭ ਤੋਂ
Indiaਪ੍ਰਧਾਨ ਮੰਤਰੀ ਮੋਦੀ ਦਾ ਦੋ ਦਿਨਾਂ ਮਲੇਸ਼ੀਆ ਦੌਰਾ ਦਾ ਪ੍ਰਵਾਸੀ ਭਾਰਤੀਆਂ ਵਲੋਂ ਬੇਸਬਰੀ ਨਾਲ ਇੰਤਜ਼ਾਰadmin07/02/2026 by admin07/02/2026082 ਪ੍ਰਧਾਨ ਮੰਤਰੀ ਮੋਦੀ ਦਾ ਦੋ ਦਿਨਾਂ ਮਲੇਸ਼ੀਆ ਦੌਰਾ: ਪ੍ਰਵਾਸੀ ਭਾਰਤੀਆਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਪ੍ਰਧਾਨ ਮੰਤਰੀ
Indiaਔਰਤ ਦੀ ਸਹਿਮਤੀ ਤੋਂ ਬਿਨਾਂ ਗਰਭ ਅਵਸਥਾ ਜਾਰੀ ਨਹੀਂ ਰੱਖੀ ਜਾ ਸਕਦੀ: ਸੁਪਰੀਮ ਕੋਰਟadmin07/02/2026 by admin07/02/2026082 ਹਾਲ ਹੀ ਵਿੱਚ ਇੱਕ ਮਹੱਤਵਪੂਰਨ ਤਾਜ਼ਾ ਫੈਸਲੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਅਦਾਲਤ ਕਿਸੇ ਔਰਤ, ਖਾਸ ਕਰਕੇ ਨਾਬਾਲਗ
Australia & New Zealandਉੱਤਰੀ-ਪੂਰਬ ਖੇਤਰ ਲਈ ਕੱਲ੍ਹ ਨੂੰ ਟੋਟਲ ਫਾਇਰ ਬੈਨ ਲਾਗੂadmin06/02/202606/02/2026 by admin06/02/202606/02/2026085 ਉੱਤਰੀ-ਪੂਰਬ ਖੇਤਰ ਵਿੱਚ ਕੱਲ੍ਹ ਸ਼ਨੀਵਾਰ 7 ਫਰਵਰੀ 2026 ਨੂੰ ਮੌਸਮ ਬਹੁਤ ਗਰਮ ਰਹੇਗਾ ਅਤੇ ਉੱਤਰ ਤੋਂ ਉੱਤਰ-ਪੱਛਮੀ ਹਵਾਵਾਂ ਵਗਣਗੀਆਂ। ਇਸ ਕਾਰਣ ਸਰਕਾਰ ਵੱਲੋਂ ਟੋਟਲ ਫਾਇਰ
BollywoodArticlesIndiaਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !admin06/02/202606/02/2026 by admin06/02/202606/02/20260139 ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ ਵਲੋਂ ਆਪਣੇ ਭਰਾ, ਮੇਜਰ (ਸੇਵਾਮੁਕਤ) ਵਿਕਰਾਂਤ ਕੁਮਾਰ ਜੇਤਲੀ ਨੂੰ ਰਿਹਾਅ ਕਰਾਉਣ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ
ArticlesAustralia & New ZealandReligion‘2026 ਮਸਜਿਦ ਓਪਨ ਡੇ’ ਨਫ਼ਰਤ ਨੂੰ ਖ਼ਤਮ ਕਰਕੇ ਆਪਸੀ ਸਮਝ ਵਧਾਵੇਗਾ – ਇੰਗ੍ਰਿਡ ਸਟਿੱਟadmin06/02/202606/02/2026 by admin06/02/202606/02/20260117 ਵਿਕਟੋਰੀਆ ਦੀਆਂ 30 ਤੋਂ ਵੱਧ ਮਸਜਿਦਾਂ ਅਤੇ ਇਸਲਾਮਿਕ ਕੇਂਦਰ ਨਫ਼ਰਤ ਨੂੰ ਖ਼ਤਮ ਕਰਨ ਅਤੇ ਆਪਸੀ ਸਮਝ ਵਧਾਉਣ ਲਈ ਆਪਣੇ ਦਰਵਾਜ਼ੇ ਆਮ ਲੋਕਾਂ ਦੇ ਲਈ ਖੋਲ੍ਹ
ArticlesAustralia & New Zealandਨੌਰਥ ਈਸਟ ਇਲਾਕੇ ਲਈ ਟੋਟਲ ਫਾਇਰ ਬੈਨ ਦਾ ਐਲਾਨ !admin06/02/202606/02/2026 by admin06/02/202606/02/2026060 ਨੌਰਥ ਈਸਟ ਇਲਾਕੇ ਲਈ ਟੋਟਲ ਫਾਇਰ ਬੈਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਕਿ ਅੱਜ ਸ਼ੁੱਕਰਵਾਰ 6 ਫਰਵਰੀ 2026 ਨੂੰ ਲਾਗੂ ਰਹੇਗਾ। ਮੌਸਮ ਵਿਭਾਗ