ArticlesAustralia & New Zealand‘ਪ੍ਰਧਾਨਗੀ’ ਸੰਭਾਲਣ ਲਈ ਲਿਬਰਲ ਪਾਰਟੀ ਦੇ ਨੇਤਾਵਾਂ ਵਿਚਕਾਰ ਦੌੜ ਤੇਜ਼ !admin06/05/202507/05/2025 by admin06/05/202507/05/20250178 ਆਸਟ੍ਰੇਲੀਅਨ ਫੈਡਰਲ ਚੋਣਾਂ 2025 ਦੇ ਵਿੱਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਲਿਬਰਲ ਪਾਰਟੀ ‘ਅੰਤਰ ਪੜਚੋਲ’ ਦੀ ਸਥਿਤੀ ਦੇ ਵਿੱਚ ਹੈ ਅਤੇ ਹਾਰ ਦੇ ਕਾਰਣਾਂ ਦੇ
Articlesਇਤਿਹਾਸ ਦਾ ਬੋਝ: ਸਾਡੀਆਂ ਪੀੜ੍ਹੀਆਂ ਕਦੋਂ ਤੱਕ ਝੁਕਦੀਆਂ ਰਹਿਣਗੀਆਂ ?admin05/05/202505/05/2025 by admin05/05/202505/05/20250126 ਮੈਨੂੰ ਇਹ ਸੋਚ ਕੇ ਦੁੱਖ ਹੁੰਦਾ ਹੈ ਕਿ ਅੱਜ ਵੀ ਸਾਡੇ ਬੱਚਿਆਂ ਨੂੰ ਇਤਿਹਾਸ ਦੇ ਨਾਮ ‘ਤੇ ਮੁਗਲ ਸ਼ਾਸਕਾਂ ਦੀਆਂ ਕਹਾਣੀਆਂ ਪੜ੍ਹਾਈਆਂ ਜਾਂਦੀਆਂ ਹਨ, ਜਦੋਂ
Articlesਕੇਸੀਸੀ ਦੇ ਨਾਮ ‘ਤੇ ਧੋਖਾਧੜੀ: ਨਿੱਜੀ ਬੈਂਕਾਂ ਦੀ ਲੁਟੇਰੀ ਪੂੰਜੀਵਾਦ ਅਤੇ ਕਿਸਾਨਾਂ ਦੀ ਲੁੱਟ !admin05/05/2025 by admin05/05/20250122 ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਅਸੀਂ ਇਹ ਵਾਕ ਪਹਿਲੀ ਜਮਾਤ ਤੋਂ ਸਕੂਲਾਂ ਵਿੱਚ ਪੜ੍ਹਦੇ ਆ ਰਹੇ ਹਾਂ, ਪਰ ਸਵਾਲ ਇਹ ਹੈ ਕਿ ਕੀ ਭਾਰਤ
ArticlesReligionWomen's Worldਬਾਬਾ ਬੰਦਾ ਸਿੰਘ ਬਹਾਦਰ ਦੀਆਂ ਧਰਮ ਪਤਨੀਆਂ, ਬੀਬੀ ਸੁਸ਼ੀਲ ਕੌਰ ਅਤੇ ਬੀਬੀ ਸਾਹਿਬ ਕੌਰ !admin05/05/2025 by admin05/05/20250289 ਬਾਬਾ ਬੰਦਾ ਸਿੰਘ ਦੇ ਜੀਵਨ ਅਤੇ ਜੰਗਾਂ ਯੁੱਧਾਂ ਬਾਰੇ ਸਾਰਾ ਪੰਥ ਜਾਣੂ ਹੈ ਪਰ ਉਸ ਦੀਆਂ ਧਰਮ ਪਤਨੀਆਂ ਬਾਰੇ ਇਤਿਹਾਸ ਵਿੱਚ ਬਹੁਤ ਘੱਟ ਜਾਣਕਾਰੀ ਮਿਲਦੀ
Articlesਜਾਤੀ ਮਰਦਮਸ਼ੁਮਾਰੀ ਦੇ ਆਸੇ-ਪਾਸੇ ਘੁੰਮਦੀ ਰਾਜਨੀਤੀ !admin05/05/202505/05/2025 by admin05/05/202505/05/20250127 ਜਿੱਥੋਂ ਤੱਕ ਆਮ ਆਦਮੀ ਦਾ ਸਵਾਲ ਹੈ, ਉਹ ਤਾਂ ਪਤਾ ਨਹੀਂ ਕਦੋਂ ਤੋਂ ਮੂੰਹ ‘ਤੇ ਜੰਦਰਾ ਲਾ ਕੇ ਬੈਠਾ ਹੈ। ਪਿਛਲੇ ਕਈ ਦਹਾਕਿਆਂ ਤੋਂ ਬੌਧਿਕ ਸੰਸਥਾਵਾਂ
BollywoodArticlesਅਦਾਕਾਰੀ ਤੋਂ ਦੂਰ ਪਰ ਫਿਰ ਵੀ ਕਰੋੜਾਂ ਦੀ ਕਮਾਈ ਕਰ ਰਹੀ ਹੈ ਅਨੁਸ਼ਕਾ ਸ਼ਰਮਾ !admin05/05/2025 by admin05/05/20250353 ਅਨੁਸ਼ਕਾ ਸ਼ਰਮਾ ਨੇ ਥੋੜ੍ਹੇ ਦਿਨ ਪਹਿਲਾਂ ਹੀ ਆਪਣਾ 37ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਅਨੁਸ਼ਕਾ ਲੰਬੇ ਸਮੇਂ ਤੋਂ
Indiaਮੋਦੀ ਵਲੋਂ ਐਂਥਨੀ ਐਲਬਨੀਜ਼ ਨੂੰ ਇਤਿਹਾਸਕ ਜਿੱਤ ‘ਤੇ ਵਧਾਈਆਂ !admin04/05/202504/05/2025 by admin04/05/202504/05/20250130 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਥਨੀ ਐਲਬਨੀਜ਼ ਨੂੰ ਆਸਟ੍ਰੇਲੀਆ ਦੇ ਦੁਬਾਰਾ ਪ੍ਰਧਾਨ ਮੰਤਰੀ ਚੁਣੇ ਜਾਣ ਲਈ ਸ਼ੁੱਭ-ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਹਨ। ਨਰਿੰਦਰ ਮੋਦੀ
ArticlesAustralia & New Zealandਆਸਟ੍ਰੇਲੀਅਨ ਚੋਣਾਂ 2025: ਲੇਬਰ ਪਾਰਟੀ ਦੀ ਲਗਾਤਾਰ ਦੂਜੀ ਵਾਰ ਇਤਿਹਾਸਕ ਜਿੱਤ !admin04/05/202527/05/2025 by admin04/05/202527/05/20250238 ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ 3 ਮਈ 2025 ਨੂੰ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਲਗਾਤਾਰ ਦੂਜੀ ਵਾਰ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ਜਦਕਿ
Punjab‘ਵਾਕ ਫਾਰ ਡਰੱਗ ਫਰੀ ਚੰਡੀਗੜ੍ਹ’: ਨਾਇਬ ਸੈਣੀ ਤੇ ਭਗਵੰਤ ਮਾਨ ਇੱਕ ਮੰਚ ‘ਤੇ ਆਏ ਪਰ . . . !admin03/05/202503/05/2025 by admin03/05/202503/05/20250106 ਨਸ਼ਿਆਂ ਵਿਰੁੱਧ ਮਾਰਚ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਲਗਭਗ 2,500 ਵਿਦਿਆਰਥੀ ਜੀਐਮਐਸਐਸ 16, 18, 22 ਅਤੇ 23 ਵਿਖੇ ਇਕੱਠੇ ਹੋਏ ਅਤੇ ਸਕੂਲ ਵਰਦੀਆਂ ਵਿੱਚ ਸੈਕਟਰ
ArticlesIndiaਭਾਰਤ-ਪਾਕਿਸਤਾਨ ਵਪਾਰ ਬੰਦ: ਪਾਕਿ ਤੋਂ ਆਉਣ ਵਾਲੇ ਸਾਰੇ ਸਮਾਨ ‘ਤੇ ਪਾਬੰਦੀ !admin03/05/202503/05/2025 by admin03/05/202503/05/20250117 ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਕਾਰ ਭਾਰਤ ਨੇ ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਇਸ ਤਹਿਤ, ਭਾਰਤ ਸਰਕਾਰ ਨੇ