Indiaਬੀ.ਐਸ.ਐਫ. ਨੇ ਪੰਜਾਬ ਸਰਹੱਦ ਲਈ ਇੱਕ ਹੋਰ ਬਟਾਲੀਅਨ ਮੰਗੀBunty26/08/2024 by Bunty26/08/20240203 ਨਵੀਂ ਦਿੱਲੀ – ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ ਵਿਚ ਸਰਹੱਦ ਪਾਰੋਂ ਡਰੋਨਾਂ ਜ਼ਰੀਏ ਹੁੰਦੀ ਨਸ਼ਿਆਂ ਤੇ ਹਥਿਆਰਾਂ ਦੀ
Indiaਯੂ.ਪੀ.ਐਸ. ਸਕੀਮ ’ਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦੇ ਯੂ-ਟਰਨਜ਼: ਕਾਂਗਰਸBunty26/08/2024 by Bunty26/08/20240117 ਨਵੀਂ ਦਿੱਲੀ – ਕਾਂਗਰਸ ਨੇ ਕੇਂਦਰ ਵੱਲੋਂ ਲੰਘੇ ਦਿਨ ਐਲਾਨੀ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐੱਸ) ’ਤੇ ਤਨਜ਼ ਕੱਸਦਿਆਂ ਅੱਜ ਕਿਹਾ ਕਿ ਯੂਪੀਐੱਸ ਵਿਚ ‘ਯੂ’ ਦਾ ਮਤਲਬ
Indiaਗ਼ੈਰਕਾਨੂੰਨੀ ਨਸ਼ਾ ਵਪਾਰ ਭਾਰਤ ਲਈ ਵੱਡੀ ਚੁਣੌਤੀ: ਸ਼ਾਹBunty26/08/2024 by Bunty26/08/20240108 ਰਾਏਪੁਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਗੈਰਕਾਨੂੰਨੀ ਨਸ਼ਿਆਂ ਦਾ ਵਪਾਰ ਨਾ ਸਿਰਫ਼ ਭਾਰਤ ਲਈ ਚੁਣੌਤੀ ਹੈ ਬਲਕਿ ਇਹ ਆਲਮੀ ਮਸਲਾ
Indiaਵਿੱਤੀ ਬੇਨਿਯਮੀਆਂ: ਸੀਬੀਆਈ ਵੱਲੋਂ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਤੇ 14 ਹੋਰਨਾਂ ਦੇ ਟਿਕਾਣਿਆਂ ’ਤੇ ਛਾਪੇBunty26/08/2024 by Bunty26/08/2024090 ਨਵੀਂ ਦਿੱਲੀ/ਕੋਲਕਾਤਾ – ਸੀਬੀਆਈ ਨੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਕਥਿਤ ਵਿੱਤੀ ਬੇਨੇਮੀਆਂ ਦੀ ਜਾਂਚ ਨੂੰ ਲੈ ਕੇ ਅੱਜ ਕਾਲਜ ਦੇ ਸਾਬਕਾ ਪ੍ਰਿੰਸੀਪਲ
Indiaਜਿਣਸੀ ਸ਼ੋਸ਼ਣ ਦੇ ਦੋਸ਼ਾਂ ਮਗਰੋਂ ਮਲਿਆਲਮ ਸਿਨੇਮਾ ਦੇ ਡਾਇਰੈਕਟਰ ਰਣਜੀਤ ਤੇ ਅਦਾਕਾਰ ਸਿੱਦਿਕੀ ਨੇ ਅਹੁਦੇ ਛੱਡੇBunty26/08/2024 by Bunty26/08/2024098 ਤਿਰੂਵਨੰਤਪੁਰਮ/ਕੋਚੀ – ਜਸਟਿਸ ਕੇ.ਹੇਮਾ ਕਮੇਟੀ ਵੱਲੋਂ ਆਪਣੀ ਰਿਪੋਰਟ ਵਿਚ ਮਲਿਆਲਮ ਫ਼ਿਲਮ ਇੰਡਸਟਰੀ ਵਿਚ ਮਹਿਲਾ ਪੇਸ਼ੇਵਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਤੇ ਉਨ੍ਹਾਂ ਨਾਲ ਜਿਨਸੀ ਦੁਰਾਚਾਰ ਦੇ ਕੀਤੇ
Internationalਯੂ.ਏ.ਈ ਦੇ ਰਸ ਅਲ ਖੇਮਾ ਗੁਰੂਘਰ ਦੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਚੋਲੇBunty26/08/2024 by Bunty26/08/20240113 ਆਬੂਧਾਬੀ- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਖੇ ਰਸ ਅਲ ਖੇਮਾ ਗੁਰੂਘਰ ਦੇ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਗਏ ਹਨ। ਇਹ ਸੇਵਾ ਸਿੱਖ ਸ਼ਰਧਾਲੂਆਂ ਨੇ ਨਿਭਾਈ।ਸਿੱਖ ਭਾਈਚਾਰੇ
Internationalਨਾਸਾ ਵੱਲੋਂ ਸੁਨੀਤਾ ਵਿਲੀਅਮਸ ਸਣੇ ਦੋ ਪੁਲਾੜ ਯਾਤਰੀਆਂ ਨੂੰ ਫਰਵਰੀ ਤੱਕ ਪੁਲਾੜ ’ਚ ਰੱਖਣ ਦਾ ਫ਼ੈਸਲਾBunty26/08/2024 by Bunty26/08/2024096 ਵਾਸ਼ਿੰਗਟਨ – ਪੁਲਾੜ ਵਿੱਚ ਦੋ ਮਹੀਨਿਆਂ ਤੋਂ ਫਸੀ ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕੀ ਪੁਲਾੜ
Internationalਹਿਜ਼ਬੁੱਲਾ ਨੇ ਇਜ਼ਰਾਈਲ ‘ਤੇ 320 ਰਾਕੇਟ ਦਾਗੇ, 11 ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾBunty26/08/2024 by Bunty26/08/2024096 ਯੇਰੂਸ਼ਲਮ – ਲੇਬਨਾਨ ਤੋਂ ਕੰਮ ਕਰ ਰਹੇ ਹਿਜ਼ਬੁੱਲਾ ਸੰਗਠਨ ਨੇ ਇਜ਼ਰਾਈਲ ‘ਤੇ 320 ਰਾਕੇਟਾਂ ਨਾਲ ਹਮਲਾ ਕੀਤਾ ਹੈ। ਕਤਰ ਦੇ ਮੀਡੀਆ ਹਾਊਸ ਅਲਜਜ਼ੀਰਾ ਮੁਤਾਬਕ ਹਿਜ਼ਬੁੱਲਾ
Internationalਟੈਲੀਗ੍ਰਾਮ ਐਪ ਦੇ ਸੀਈਓ ਪਾਵੇਲ ਦੁਰੋਵ ਨੂੰ ਫਰਾਂਸ ਵਿੱਚ ਕੀਤਾ ਗਿ੍ਰਫ਼ਤਾਰBunty26/08/2024 by Bunty26/08/2024092 ਪੈਰਿਸ – ਟੈਲੀਗ੍ਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਪਾਵੇਲ ਦੁਰੋਵ ਨੂੰ ਫਰਾਂਸ ਦੀ ਪੁਲਿਸ ਨੇ ਪੈਰਿਸ ਦੇ ਉੱਤਰ ਵਿੱਚ ਇੱਕ ਹਵਾਈ ਅੱਡੇ ਤੋਂ ਗਿ੍ਰਫਤਾਰ ਕਰ ਲਿਆ
Sportਮੈਨਚੇਸਟਰ ਟੈਸਟ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆBunty26/08/2024 by Bunty26/08/20240100 ਮਾਨਚੈਸਟਰ – ਸ਼੍ਰੀਲੰਕਾ ਤੇ ਇੰਗਲੈਂਡ ਵਿਚਕਾਰ ਮਾਨਚੈਸਟਰ ’ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। 206