Internationalਪਾਈਟੋਂਗਤਾਰਨ ਸਿ਼ਨਾਵਾਤਰਾ ਬਣੇ ਥਾਈਲੈਂਡ ਦੇ ਪ੍ਰਧਾਨ ਮੰਤਰੀBunty17/08/2024 by Bunty17/08/20240111 ਬੈਂਗਕੌਕ – ਥਾਈਲੈਂਡ ਵਿੱਚ ਸੰਸਦ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਈਟੋਂਗਤਾਰਨ ਸਿ਼ਨਾਵਾਤਰਾ ਨੂੰ ਚੁਣਿਆ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸਿ਼ਨਾਵਾਤਰਾ ਦੀ ਬੇਟੀ ਹੈ।
Internationalਕੋਲਕਾਤਾ ਕਾਂਡ ਖ਼ਿਲਾਫ਼ ਬਰਤਾਨੀਆ ’ਚ ਵੀ ਰੋਸBunty17/08/202417/08/2024 by Bunty17/08/202417/08/2024098 ਲੰਡਨ – ਬਰਤਾਨੀਆ ’ਚ ਭਾਰਤੀ ਮੂਲ ਦੀਆਂ ਮਹਿਲਾ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਕੋਲਕਾਤਾ ’ਚ ਇਕ ਡਾਕਟਰ ਨਾਲ ਕਥਿਤ ਜਬਰ-ਜਨਾਹ ਅਤੇ ਉਸ ਦੀ ਹੱਤਿਆ ਦੇ
Internationalਭੂਚਾਲ ਦੇ ਝਟਕਿਆਂ ਨਾਲ ਕੰਬਿਆ ਫਿਜੀ, ਲੋਕ ਸਹਿਮੇBunty17/08/2024 by Bunty17/08/20240102 ਬੀਜਿੰਗ – ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਦੇ ਜੀਐੱਫਜ਼ੈੱਡ ਮੁਤਾਬਕ ਸ਼ੁੱਕਰਵਾਰ ਨੂੰ ਫਿਜੀ ਟਾਪੂਆਂ ‘ਤੇ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ
Internationalਯੂਕਰੇਨ ਨੂੰ 50 ਡਾਲਰ ਦਿੱਤਾ ਸੀ ਚੰਦਾ, ਹੋਈ 12 ਸਾਲ ਦੀ ਕੈਦBunty17/08/2024 by Bunty17/08/2024090 ਮਾਸਕੋ – ਰੂਸ ਵਿਚ ਇਕ ਔਰਤ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਯੂਕਰੇਨ ਨਾਲ ਜੁੜੀ ਇੱਕ ਚੈਰਿਟੀ ਸੰਸਥਾ ਰਜ਼ੌਮ
Internationalਈਰਾਨ ‘ਚ ਕਾਰ ਨਾ ਰੋਕਣ `ਤੇ ਪੁਲਿਸ ਨੇ ਔਰਤ ਨੂੰ ਮਾਰੀ ਗੋਲੀ, ਹਿਜਾਬ ਨਾ ਪਹਿਨਣਾ ਵੀ ਦੱਸਿਆ ਜਾ ਰਿਹਾ ਕਾਰਨBunty17/08/2024 by Bunty17/08/2024094 ਤਹਿਰਾਨ – ਈਰਾਨ ‘ਚ ਹਿਜਾਬ ਨਾ ਪਾਉਣ ‘ਤੇ ਇਕ ਔਰਤ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 22 ਜੁਲਾਈ ਨੂੰ ਪੁਲਸ ਨੇ
Internationalਕਮਲਾ ਹੈਰਿਸ ਲਈ ਮੇਰੇ ਦਿਲ ‘ਚ ਕੋਈ ਸਨਮਾਨ ਨਹੀਂ, ਡੋਨਾਲਡ ਟਰੰਪ ਕਮਲਾ ਹੈਰਿਸ ਨੇ ਦੇਸ਼ ਲਈ ਚੰਗਾ ਕੰਮ ਨਹੀਂ ਕੀਤਾBunty17/08/2024 by Bunty17/08/2024092 ਵਾਸ਼ਿੰਗਟਨ – ਅਮਰੀਕੀ ਚੋਣ ਕਮਲਾ ਹੈਰਿਸ ਦੇ ਰਾਸ਼ਟਰਪਤੀ ਚੋਣ ਲੜਨ ਤੋਂ ਬਾਅਦ ਅਮਰੀਕੀ ਰਾਜਨੀਤੀ ਵਿੱਚ ਹਲਚਲ ਮਚੀ ਹੋਈ ਹੈ। ਇਸ ਦੇ ਨਾਲ ਹੀ ਅਮਰੀਕਾ ਦੇ
Indiaਏਆਈ ਪਹਿਲਕਦਮੀਆਂ ਵਿਚ ਵਿਸਤਾਰ ਕੀਤਾ ਜਾਵੇਗਾ: ਗੂਗਲBunty17/08/2024 by Bunty17/08/20240101 ਕੋਲਕਾਤਾ – ਤਕਨੀਕੀ ਕੰਪਨੀ ਗੂਗਲ ਐਡਵਾਂਸ ਏਆਈ ਟੂਲਸ ਦੀ ਸ਼ੁਰੂਆਤ ਦੇ ਨਾਲ ਭਾਰਤ ’ਤੇ ਵੀ ਆਪਣਾ ਧਿਆਨ ਵਧਾ ਰਹੀ ਹੈ। ਗੂਗਲ ਦੇ ਇਕ ਸੀਨੀਅਰ ਅਧਿਕਾਰੀ
Indiaਭਾਰਤੀ ਕੌਂਸਲੇਟ ਫ੍ਰੈਂਕਫਰਟ ਸਾਹਮਣੇ ਰੋਹ ਮੁਜ਼ਾਹਰਾ, ਆਜ਼ਾਦੀ ਦਿਵਸ ਕਾਲਾ ਦਿਨ ਵਜੋਂ ਮਨਾਇਆBunty17/08/2024 by Bunty17/08/20240113 ਫ੍ਰੈਂਕਫਰਟ – ਸਿੱਖ ਕੌਮ ਦੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਤੇ ਹਿੰਦੂਤਵੀਆਂ ਦੀ ਦੂਜੀ ਗੁਲਾਮੀ ਤੇ ਘੱਟਗਿਣਤੀ ਕੌਮਾਂ ਸਿੱਖ, ਮੁਸਲਮਾਨ ,ਦਲਿਤ,ਈਸਈਆਂ ‘ਤੇ ਹੋ ਰਹੇ ਜ਼ੁਲਮਾਂ,
Indiaਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਛੇਵੀਂ ਬਰਸੀ ਮੌਕੇ ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜ਼ਲੀBunty17/08/2024 by Bunty17/08/20240128 ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅੱਜ ਛੇਵੀਂ ਬਰਸੀ ਹੈ। ਅਟਲ ਬਿਹਾਰੀ ਦੀ ਮੌਤ 16 ਅਗਸਤ 2018 ਨੂੰ 83
Indiaਮਾਰੀਸ਼ਸ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਓਮ ਬਿਰਲਾ ਨਾਲ ਦੁਵੱਲੀ ਮੀਟਿੰਗ ਕੀਤੀBunty17/08/2024 by Bunty17/08/20240173 ਨਵੀਂ ਦਿੱਲੀ – ਭਾਰਤ ਦੇ ਦੌਰੇ ‘ਤੇ ਆਏ ਮਾਰੀਸ਼ਸ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਮਹਾਮਹਿਮ ਸ਼੍ਰੀ ਡੁਵਲ ਐਡਰਿਅਨ ਚਾਰਲਸ ਨੇ ਅੱਜ ਸੰਸਦ ਭਵਨ ਕੰਪਲੈਕਸ ਵਿੱਚ