ArticlesIndiaSportਆਲਰਾਊਂਡਰ ਕ੍ਰਿਕਟਰ ਯੁਵਰਾਜ ਸਿੰਘ ਹੋਰਨਾਂ ਨੌਜਵਾਨਾਂ ਲਈ ਵੀ ਇੱਕ ਪ੍ਰੇਰਨਾ ਬਣਿਆ !admin12/12/202512/12/2025 by admin12/12/202512/12/20250264 ਯੁਵਰਾਜ ਸਿੰਘ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਏ ਪੰਜ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸਦੇ ਪ੍ਰਸ਼ੰਸਕਾਂ ਦੀ ਗਿਣਤੀ ਅਜੇ ਵੀ ਘੱਟ ਨਹੀਂ
Punjab‘ਵਿਘਨ ਨੂੰ ਦੂਰ ਕਰਨਾ, ਏਡਜ਼ ਪ੍ਰਤੀਕ੍ਰਿਆ ਨੂੰ ਬਦਲਣਾ’ ‘ਤੇ ਰੈਲੀ ਆਯੋਜਿਤadmin12/12/202512/12/2025 by admin12/12/202512/12/20250157 ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਨਰਸਿੰਗ ਵਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸਮਾਜਿਕ ਜਾਗਰੂਕਤਾ ਵਧਾਉਣ ਦੇ ਸਬੰਧ ’ਚ ਰੈਲੀ ਕੱਢੀ ਗਈ| ਕਾਲਜ ਪ੍ਰਿੰਸੀਪਲ ਡਾ.
ArticlesAustralia & New Zealandਲਹੂ-ਲੁਹਾਨ ਹੋਇਆ ਸਿਡਨੀ ਦਾ ਬੌਂਡੀ ਬੀਚ : ਅੱਤਵਾਦੀ ਹਮਲੇ ‘ਚ 16 ਮੌਤਾਂ ਤੇ 42 ਜ਼ਖਮੀਂadmin15/12/202516/12/2025 by admin15/12/202516/12/20250178 ਆਸਟ੍ਰੇਲੀਆ ਵਿੱਚ ਸਿਡਨੀ ਦੇ ਬਹੁਤ ਹੀ ਮਸ਼ਹੂਰ ਬੌਂਡੀ ਬੀਚ ‘ਤੇ ਐਤਵਾਰ ਸ਼ਾਮ 14 ਦਸੰਬਰ 2025 ਨੂੰ ਯਹੂਦੀ ਭਾਈਚਾਰੇ ਦੇ ਸਾਲਾਨਾ ਮਸ਼ਹੂਰ, ਹਾਨੂਕਾ ਫੈਸਟੀਵਲ ਦੇ ਦੌਰਾਨ ਬੋਂਡੀ
Internationalਬੰਗਲਾਦੇਸ਼ ਵਿੱਚ ਚੋਣਾਂ ਦੇ ਨਾਲ ਅਗਲੇ ਸਾਲ 12 ਫਰਵਰੀ ਨੂੰ ਜਨਮਤ ਸੰਗ੍ਰਹਿ ਕਰਵਾਇਆ ਜਾਵੇਗਾadmin12/12/202512/12/2025 by admin12/12/202512/12/20250210 ਬੰਗਲਾਦੇਸ਼ ਵਿੱਚ ਅਗਲੇ ਸਾਲ 12 ਫਰਵਰੀ ਨੂੰ ਆਮ ਚੋਣਾਂ ਹੋਣਗੀਆਂ। ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ ਏਐਮਐਮ ਨਸੀਰੂਦੀਨ ਨੇ ਵੀਰਵਾਰ ਸ਼ਾਮ ਨੂੰ ਇਹ ਐਲਾਨ ਕੀਤਾ। ਇਹ
Indiaਪੰਜ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ (UT) ਵਿੱਚ SIR ਦੀ ਆਖਰੀ ਮਿਤੀ ਵਧਾਈ ਗਈadmin12/12/202512/12/2025 by admin12/12/202512/12/20250132 ਭਾਰਤੀ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਪੰਜ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ (UT) ਵਿੱਚ ਵਿਸ਼ੇਸ਼ ਤੀਬਰ ਸੋਧ SIR (ਵੋਟਰ ਤਸਦੀਕ) ਦੀ ਆਖਰੀ ਮਿਤੀ ਵਧਾ
Punjabਡਾ. ਵਰਮਾ ’ਤੇ ‘ਇੰਟੀਗ੍ਰੇਟਿੰਗ ਐਕਸਟੈਂਸ਼ਨ ਸਟਰੈਟਿਜੀਜ਼ ਟੂ ਬੂਸਟ ਲਾਈਵਸਟਾਕ ਐਂਡ ਫਾਰਮ ਪ੍ਰੋਡਕਟਿਵਟੀ’ ’ਤੇ ਦਿੱਤਾ ਭਾਸ਼ਣadmin12/12/202512/12/2025 by admin12/12/202512/12/20250192 ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਵੈਟਰਨਰੀ ਕਾਲਜ, ਮਹੂ ਵਿਖੇ ਨਾਨਾਜੀ ਦੇਸ਼ਮੁਖ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ
Punjabਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਨਾਲ ਮੁਲਾਕਾਤadmin12/12/202512/12/2025 by admin12/12/202512/12/20250176 ਨਵੀਂ ਦਿੱਲੀ – ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵੀਰਵਾਰ ਨੂੰ ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ ਵਿੱਚ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਨਾਲ
ArticlesPunjabReligionਪਾਵਨ ਸਰੂਪਾਂ ਦੇ ਮਾਮਲੇ ‘ਤੇ ‘ਆਪ’ ਸਰਕਾਰ ਆਪਣੀ ਸਿਆਸਤ ਸਾਧ ਰਹੀ ਹੈ : ਐਡਵੋਕੇਟ ਧਾਮੀadmin11/12/202511/12/2025 by admin11/12/202511/12/20250189 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਾਮਲੇ ’ਚ ਸਰਕਾਰ ਵੱਲੋਂ ਪਰਚਾ ਦਰਜ ਕਰਨ ਦੀ ਕਾਰਵਾਈ ਨੂੰ ਸ੍ਰੀ
IndiaSportਭਾਰਤ ‘ਚ ਪਹਿਲੀ ਵਾਰ ਪੁਰਸ਼-ਮਹਿਲਾ ਰਾਸ਼ਟਰੀ ਬੌਕਸਿੰਗ ਚੈਂਪੀਅਨਸ਼ਿਪ 31 ਦਸੰਬਰ ਤੋਂadmin11/12/2025 by admin11/12/20250251 ਭਾਰਤ ਵਿੱਚ ਪਹਿਲੀ ਵਾਰ ਚੋਟੀ ਦੇ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ਾਂ ਲਈ ਰਾਸ਼ਟਰੀ ਬੌਕਸਿੰਗ ਚੈਂਪੀਅਨਸ਼ਿਪਾਂ ਇੱਕੋ ਸਮੇਂ ਆਯੋਜਿਤ ਕੀਤੀਆਂ ਜਾਣਗੀਆਂ। ਦੋਵਾਂ ਸ਼੍ਰੇਣੀਆਂ ਲਈ ਰਾਸ਼ਟਰੀ ਬੌਕਸਿੰਗ ਚੈਂਪੀਅਨਸ਼ਿਪ
IndiaTechnologyਭਾਰਤ ਵਿੱਚ 2030 ਤੱਕ 57.5 ਮਿਲੀਅਨ ਡਿਵੈਲਪਰ ਹੋਣ ਦਾ ਅਨੁਮਾਨadmin11/12/202511/12/2025 by admin11/12/202511/12/20250292 ਭਾਰਤ 2030 ਤੱਕ ਦੁਨੀਆ ਦਾ ਸਭ ਤੋਂ ਵੱਡਾ ਡਿਵੈਲਪਰ ਭਾਈਚਾਰਾ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਵਿੱਚ 2030 ਤੱਕ 57.5 ਮਿਲੀਅਨ ਡਿਵੈਲਪਰ