Sport

ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਜਿੱਤਿਆ ਸੋਨ ਤਮਗ਼ਾ

ਮਿਊਨਿਖ – ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਆਈ.ਐਸ.ਐਸ.ਐਫ. ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗ਼ਾ ਅਪਣੇ ਨਾਂਅ ਕਰ ਲਿਆ ਹੈ। ਸਰਬਜੋਤ ਸਿੰਘ ਨੇ ਮਿਊਨਿਖ ਵਿਚ ਆਈ.ਐਸ.ਐਸ.ਐਫ. ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਣ ਲਈ 242.7 ਅੰਕ ਹਾਸਲ ਕੀਤੇ।ਇਸ ਤੋਂ ਪਹਿਲਾਂ ਉਹ ਕੁਆਲੀਫੀਕੇਸ਼ਨ ਵਿਚ ਵੀ ਟਾਪ ਉਤੇ ਸੀ। ਸਾਥੀ ਨਿਸ਼ਾਨੇਬਾਜ਼ ਅਰਜੁਨ ਚੀਮਾ ਅਤੇ ਵਰੁਣ ਤੋਮਰ ਪਿਛਲੇ ਦੌਰ ਵਿਚ 10ਵੇਂ ਸਥਾਨ ’ਤੇ ਰਹੇ ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।

Related posts

ਅੱਜ ਦੁਪਹਿਰ 12 ਵਜੇ ਆਸਟ੍ਰੇਲੀਆ ਤੇ ਪੈਰਾਗੁਏ ਨੌਕਆਊਟ ਲਈ ਭਿੜਨਗੇ !

admin

ਲਕਸ਼ੇ ਸੇਨ ਫਾਈਨਲ ’ਚ, ਖ਼ਿਤਾਬੀ ਮੁਕਾਬਲੇ ’ਚ ਵਿਸ਼ਵ ਚੈਂਪੀਅਨ ਲੋਹ ਕੀਨ ਯੂ ਨਾਲ ਹੋਵੇਗਾ ਮੁਕਾਬਲਾ

Bunty

ਕੋਹਲੀ ਤੇ ਪੰਤ ਟਾਪ-10 ‘ਚੋਂ ਹੋਏ ਬਾਹਰ

Bunty