Sport

ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਜਿੱਤਿਆ ਸੋਨ ਤਮਗ਼ਾ

ਮਿਊਨਿਖ – ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਆਈ.ਐਸ.ਐਸ.ਐਫ. ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗ਼ਾ ਅਪਣੇ ਨਾਂਅ ਕਰ ਲਿਆ ਹੈ। ਸਰਬਜੋਤ ਸਿੰਘ ਨੇ ਮਿਊਨਿਖ ਵਿਚ ਆਈ.ਐਸ.ਐਸ.ਐਫ. ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਣ ਲਈ 242.7 ਅੰਕ ਹਾਸਲ ਕੀਤੇ।ਇਸ ਤੋਂ ਪਹਿਲਾਂ ਉਹ ਕੁਆਲੀਫੀਕੇਸ਼ਨ ਵਿਚ ਵੀ ਟਾਪ ਉਤੇ ਸੀ। ਸਾਥੀ ਨਿਸ਼ਾਨੇਬਾਜ਼ ਅਰਜੁਨ ਚੀਮਾ ਅਤੇ ਵਰੁਣ ਤੋਮਰ ਪਿਛਲੇ ਦੌਰ ਵਿਚ 10ਵੇਂ ਸਥਾਨ ’ਤੇ ਰਹੇ ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।

Related posts

ਕੋਹਲੀ ਤੇ ਜਾਇਸਵਾਲ ਦੀ ਟੈਸਟ ਰੈਂਕਿੰਗ ਚ ਸੁਧਾਰ, ਰੋਹਿਤ ਛੇਵੇਂ ਸਥਾਨ ਤੇ ਖਿਸਕੇ

Bunty

ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ ਜਿੱਤਿਆ ਕਾਂਸੀ ਦਾ ਤਮਗ਼ਾ

Bunty

ਮਲਕੀਤ ਸਿੰਘ 6ਵਾਂ ਰੈਡ ਸਨੂਕਰ ਚੈਂਪੀਅਨ ਬਣਿਆ, ਅਡਵਾਨੀ ਚੌਥੇ ਸਥਾਨ ’ਤੇ ਰਿਹਾ

Bunty