ਮੁੰਬਈ – ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ, ਬਾਲੀਵੁੱਡ ਅਦਾਕਾਰਾ ਰੇਖਾ ਅਤੇ ਸੰਗੀਤਕਾਰ ਅਤੇ ਰਿਕਾਰਡ ਨਿਰਮਾਤਾ ਏਆਰ ਰਹਿਮਾਨ ਨੂੰ ਮੁੰਬਈ ਵਿੱਚ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਇਹਨਾਂ ਸ਼ਖਸੀਅਤਾਂ ਨੂੰ ‘ਪ੍ਰਸ਼ੰਸਾ ਪੱਤਰ’ ਵੀ ਦਿੱਤੇ ਗਏ।