ਕਾਬੁਲ – ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਲੜਕੀਆਂ ਦੇ ਸਕੂਲ ਬੰਦ ਹਨ। ਹਾਲਾਂਕਿ ਕਈ ਜ਼ਿਲ੍ਹਿਆਂ ਵਿੱਚ ਕਈ ਸਕੂਲ ਮੁੜ ਖੋਲ੍ਹੇ ਗਏ ਹਨ, ਪਰ ਅਫ਼ਗਾਨ ਵਿੱਚ ਕੁੜੀਆਂ ਪੂਰੀ ਤਰ੍ਹਾਂ ਸਿੱਖਿਅਤ ਨਹੀਂ ਹਨ। ਅਜਿਹੇ ‘ਚ ਰਾਜਧਾਨੀ ਕਾਬੁਲ ‘ਚ ਕੁਝ ਮਹਿਲਾ ਟੀਚਰ ਅਣਜਾਣ ਥਾਵਾਂ ‘ਤੇ ਲੜਕੀਆਂ ਨੂੰ ਮਿਲ ਕੇ ਸਿਖਲਾਈ ਦੇ ਰਹੀਆਂ ਹਨ।
previous post