International

ਚਿਲੀ ਦੇ ਜੰਗਲਾਂ ਦੀ ਅੱਗ ਅਬਾਦੀ ਵਾਲੇ ਇਲਾਕੇ ’ਚ ਫੈਲੀ, 112 ਲੋਕਾਂ ਦੀ ਮੌਤ

ਸੈਂਟੀਆਗੋ (ਚਿਲੀ) – ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਅਬਾਦੀ ਵਾਲੇ ਇਲਾਕਿਆਂ ’ਚ ਫੈਲਣ ਕਾਰਨ ਪਿਛਲੇ ਤਿੰਨ ਦਿਨਾਂ ’ਚ ਘੱਟੋ ਘੱਟ 112 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਚਿਲੀ ਦੇ ਮੱਧ ਖੇਤਰ ਦੇ ਜੰਗਲ ’ਚ ਦੋ ਦਿਨ ਪਹਿਲਾਂ ਇਸ ਭਿਆਨਕ ਅੱਗ ਨਾਲ ਫਾਇਰ ਬਿMਗੇਡ ਦੇ ਕਰਮਚਾਰੀਆਂ ਨੂੰ ਕਾਫ਼ੀ ਜੂਝਨਾ ਪੈ ਰਿਹਾ ਹੈ। ਪ੍ਰਸ਼ਾਸਨ ਨੇ ਅੱਗ ਨਾਲ ਗੰਭੀਰ ਰੂਪ ’ਚ ਪ੍ਰਭਾਵਿਤ ਕਈ ਸ਼ਹਿਰਾਂ ’ਚ ਕਰਫਿਊ ਲਗਾ ਦਿੱਤਾ ਹੈ।

Related posts

ਬ੍ਰਿਟੇਨ ‘ਚ ਬਿਗੜੇ ਹਾਲਾਤ, ਓਮੀਕ੍ਰੋਨ ਨਾਲ 12 ਦੀ ਮੌਤ, ਡਰਿਆ ਇਜ਼ਰਾਇਲ

Bunty

ਬੌਰਿਸ ਜੌਨਸਨ ਵਲੋਂ ਅਸਤੀਫ਼ਾ: ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਕੌਣ?

admin

2023 ’ਚ 28.2 ਕਰੋੜ ਲੋਕ ਭੁੱਖ ਨਾਲ ਜੂਝਣ ਲਈ ਹੋਏ ਮਜਬੂਰ: ਸੰਯੁਕਤ ਰਾਸ਼ਟਰ

Bunty