ਜੰਡਿਆਲਾ ਗੁਰੂ – ਜੰਡਿਆਲਾ ਗੁਰੂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸ਼ਰੇਆਮ ਗੋਲੀਆਂ ਚਲਾ ਕੇ ਰੱਫੂਚੱਕਰ ਹੋ ਜਾਂਦੇ ਪੁਲੀਸ ਬਾਅਦ ਵਿਚ ਆ ਕੇ ਕਾਗ਼ਜ਼ ਕਾਲੇ ਕਰਦਿਆਂ ਉਹਨਾਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਲਦੀ ਉਹਨਾਂ ਨੂੰ ਫਾੜਨ ਦੇ ਬਿਆਨ ਦੇ ਕੇ ਕੁੰਭਕਰਨੀ ਨੀਂਦ ਚ ਜਾਕੇ ਸੋ ਜਾਦੀ ਇਸ ਨਾਲ ਜੰਡਿਆਲਾ ਗੁਰੂ ਅਤੇ ਆਸ ਪਾਸ ਪਿੰਡਾਂ ਵਿੱਚ ਦੇਹਸੱਤ ਦਾ ਮੌਹਾਲ ਜਰੂਰ ਬਣ ਜਾਦਾ ਸ਼ਰੀਫ ਲੋਕ ਅਪਣੇ ਆਪ ਨੂੰ ਸੁਰੱਖਿਆ ਮਹਿਸੂਸ ਵੀ ਨਾਹੀ ਕਰ ਰਾਹੇ ਜਿਸ ਦੀ ਤਾਜ਼ੀ ਉਦਾਰਣ ਅੱਜ ਐਤਵਾਰ ਦੀ ਸ਼ਾਮ ਕਰੀਬ 6:30 ਵਜੇ ਵੇਖਣ ਨੂੰ ਮਿਲੀ! ਮੌਕੇ ਤੇ ਜਾਣਕਾਰੀ ਅਨੁਸਾਰ ਦੋ ਨੋਜਵਾਨ ਅੰਮ੍ਰਿਤਪਾਲ ਸਿੰਘ (ਸਾਜਨ) ਸਪੁੱਤਰ ਸਮਸ਼ੇਰ ਸਿੰਘ ਸ਼ੇਰਾ ਸਾਬਕਾ ਕੌਂਸਲਰ ਤੇ ਪਿਆਰਾ ਸਿੰਘ ਤੇ ਅਪਣੇ ਖਾਰ ਤੋ ਬਾਹਰ ਨੇੜੇ ਗੰਦਾ ਨਾਲ ਪਟਵਾਰਖਾਨੇ ਰੋਡ ਵਿਖੇ ਆ ਰਹੇ ਸਨ ਉਪਰੋਕਤ ਦੋ ਨੌਜਵਾਨਾਂ ਤੇ ਅਣਪਛਾਤੇ ਵਿਅਕਤੀਆਂ ਵਲੋਂ ਟਬਰ ਤੋੜ ਗੋਲੀਆਂ ਚਲਾ ਕੇ ਰੱਫੂਚੱਕਰ ਹੋ ਗਏ ਮੌਕੇ ਤੇ ਲੋਕਾਂ ਨੇ ਜ਼ਖ਼ਮੀ ਹੋਏ ਦੋ ਨੋਜਵਾਨਾਂ ਨੂੰ ਹਸਪਤਾਲ ਵਿਖੇ ਭੇਜੀਆਂ ਗਿਆ ਜਿੱਥੇ ਇਲਾਜ ਦੋਰਾਨ ਸਾਜਨ ਦੀ ਮੌਤ ਹੋ ਗਈ ਦੂਜੇ ਦਾ ਇਲਾਜ ਜਾਰੀ ਹੈ ਇੱਥੇ ਏਹ ਵੀ ਦੱਸਣ ਯੋਗ ਹੈ ਕਿ ਕਰੀਬ 45 ਦਿਨ ਪਹਿਲਾ ਵੀ ਏਹੋ ਥਾਂ ਤੇ ਗੋਲੀਆਂ ਮਾਰ ਕੇ ਨੋਜਵਾਨ ਦਾ ਕਾਤਲ ਕੀਤਾ
