ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਝਾੜ ਤੋਂ ਬਾਅਦ ਪਟਿਆਲਾ ਪੁਲਿਸ ਨੇ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ‘ ਤੇ 2012 ਵਿੱਚ ਆਪਣੇ ਡੇਰੇ ਵਿੱਚ ਇੱਕ ਮਹਿਲਾ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 12 ਸਾਲ ਪਹਿਲਾਂ ਮਿਲੀ ਸਿ਼ਕਾਇਤ ‘ਤੇ ਕੋਈ ਕਾਰਵਾਈ ਨਾ ਕਰਨ ਕਾਰਨ ਤੱਤਕਲੀਨ ਐਸ.ਐਚ.ਓ ਅਸ਼ੋਕ ਕੁਮਾਰ ਹੁਣ ਐਸ.ਐਸ.ਪੀ ਰੈਂਕ ਦੇ ਅਧਿਕਾਰੀ ਤੇ ਤਤਕਲੀਨ ਡੀ.ਐਸ.ਪੀ ਬਾਅਦ ਵਿੱਚ ਬਤੌਰ ਐਸ.ਪੀ ਸੇਵਾ ਮੁਕਤ ਹੋਏ ਸੇਵਾ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਡੀ.ਜੀ.ਪੀ ਗੌਰਵ ਯਾਦਵ ਨੇ ਹਲਫਨਾਮੇ ਵਿੱਚ ਹਾਈਕੋਰਟ ਨੂੰ ਐਫ. ਆਈ.ਆਰ ਦਰਜ ਕਰਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਰਸਮੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਿਰਤਕਾਂ ਦੇ ਭਰਾ ਦੀ ਇੱਕ ਸਿ਼ਕਾਇਤ ‘ਤੇ ਪੁਲਿਸ ਸਟੇਸ਼ਨ ਪਸਿਆਣਾ ਵਿੱਚ ਬਾਬਾ ਢਡਰੀਆਂ ਵਾਲੇ ‘ਤੇ 7 ਦਸੰਬਰ ਦੀ ਤਰੀਕ ਵਾਲੀ ਐਫ.ਆਈ.ਆਰ ਨੰਬਰ 208 ਵਿੱਚ ਆਈ.ਪੀ.ਸੀ. ਦੀਆਂ ਧਰਾਵਾਂ 302 (ਹੱਤਿਆ) 376 (ਜਬਰ ਜਨਾਹ) ਅਤੇ 506 (ਅਪਰਾਧਕ ਧਮਕੀ) ਲਾਈਆਂ ਗਈਆਂ ਹਨ। ਡੀ.ਜੀ.ਪੀ ਨੇ ਹਾਈਕੋਰਟ ਵਿੱਚ 29 ਨਵੰਬਰ ਨੂੰ ਪਾਸ ਹੁਕਮ ਦੇ ਜਵਾਬ ਵਿੱਚ ਹਲਫਨਾਮਾ ਦਾਇਰ ਕੀਤਾ ਹੈ। ਜਿਸ ਵਿੱਚ ਮੁੱਖ ਜੱਜ ਸ਼ੀਲ ਨਾਗੂ ਨੇ ਕਿਹਾ ਸੀ ਕਿ ਇਹ ਮਾਮਲਾ ਦੁੱਖਦਾਈ ਸਥਿਤੀ ਨੂੰ ਦਰਸਾਉਂਦਾ ਹੈ। ਜਿੱਥੇ ਜਬਰ ਜਨਾਹ ਤੇ ਹੱਤਿਆ ਦੀ ਘਟਨਾ ਦੀ ਸੰਬੰਧ ਵਿੱਚ ਸਿ਼ਕਾਇਤਕਰਤਾ ਵੱਲੋਂ 24 ਮਈ 2012 ਨੂੰ ਦਿੱਤੀ ਗਈ ਪਹਿਲੀ ਸੂਚਨਾ ਦੇ ਆਧਾਰ ਉੱਤੇ ਐਫ ਆਈਆਰ ਦਰਜ ਕਰਨ ਦੀ ਬਜਾਏ ਪੁਲਿਸ ਨੇ ਦੋਸ਼ਾਂ ਦੀ ਸੱਚਾਈ ਦਾ ਮੁਲਾਂਕਣ ਕਰਨ ਲਈ ਇੱਕ ਨਜਾਇਜ਼ ‘ਤੇ ਗੈਰ ਸੰਵਿਧਾਨਿਕ ਜਾਂਚ ਸ਼ੁਰੂ ਕਰ ਦਿੱਤੀ ਸੀ ਹਲਫਨਾਮੇ ਵਿੱਚ ਡੀਜੀਪੀ ਨੇ ਕਿਹਾ ਕਿ ਮਹਿਲਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਇੰਦਰ ਕੌਰ ਨੇ ਕੋਈ ਸ਼ੱਕ ਨਹੀਂ ਪ੍ਰਗਟਾਇਆ ਸੀ। ਜਾਂਚ ਦੌਰਾਨ ਮ੍ਰਿਤਕਾ ਦੇ ਸਕੇ ਭਰਾ ਫਤਿਹ ਸਿੰਘ ਤੇ ਜੀਜੇ ਕੇਰ ਸਿੰਘ ਨੇ ਬਿਆਨ ਦਿੱਤਾ ਕਿ ਮ੍ਰਿਤਕ ਦੀ ਮੌਤ ਜਹਰੀਲਾ ਪਦਾਰਥ ਖਾਣ ਨਾਲ ਹੋਈ ਸੀ। ਡੀਜੀਪੀ ਨੇ ਵੀ ਕਿਹਾ ਕਿ ਮਿਰਤਕਾਂ ਦੀ ਮਾਂ ਨੇ ਕਾਰਜਕਾਰੀ ਮਜਿਸਟਰੇਟ ਦੇ ਸਾਹਮਣੇ 8 ਮਈ 2012 ਨੂੰ ਹਲਫਨਾਮਾ ਦੇ ਕੇ ਆਪਣੀ ਬੇਟੀ ਦੀ ਮੌਤ ਵਿੱਚ ਕੋਈ ਗੜਵਰ ਨਾ ਹੋਣ ਦੀ ਗੱਲ ਕਹੀ ਸੀ।
ਡੀਜੀਪੀ ਮੁਤਾਬਕ 19 ਜੂਨ 2012 ਨੂੰ 9 ਨਵੰਬਰ 12 ਤੋਂ ਨੌ ਨਵੰਬਰ 2012 ਤੱਕ ਮ੍ਰਿਤਕਾਂ ਦੀ ਭੈਣ ਜਸਵਿੰਦਰ ਕੌਰ ਨੇ ਬਾਬਾ ਢੱਡਰੀਆਂ ਵਾਲੇ ਖਿਲਾਫ ਕਾਰਵਾਈ ਕਰਨ ਲਈ ਚਾਰ ਸਿ਼ਕਾਇਤਾਂ ਦਿੱਤੀਆਂ ਸਨ। ਜਾਂਚ ਤੋਂ ਬਾਅਦ ਤਤਕਲੀਨ ਐਸਐਸਪੀ ਪਟਿਆਲਾ ਦੀ ਸਿਫਾਰਿਸ਼ ਤੇ ਮਨਜ਼ੂਰੀ ਤੋਂ ਬਾਅਦ 7 ਦਸੰਬਰ ਨੂੰ ਸiLਕਾਇਤ ਦਰਜ ਕੀਤੀ ਗਈ ਹੈਢੱਡਰੀਆਂ ਵਾਲੇ ਖਿਲਾਫ ਜਬਰਜਾਹ ਅਤੇ ਕਤਲ ਦਾ ਕੇਸ ਦਰਜ ਡੀਜੀਪੀ ਨੇ ਹਾਈਕੋਰਟ ਚ ਦਿੱਤਾ ਹਲਫਨਾਮਾ ਪੰਜਾਬ ਦੇ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਝਾੜ ਤੋਂ ਬਾਅਦ ਪਟਿਆਲਾ ਪੁਲਿਸ ਨੇ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ 2012 ਵਿੱਚ ਆਪਣੇ ਡੇਰੇ ਵਿੱਚ ਇੱਕ ਮਹਿਲਾ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 12 ਸਾਲ ਪਹਿਲਾਂ ਮਿਲੀ ਸਿ਼ਕਾਇਤ ‘ਤੇ ਕੋਈ ਕਾਰਵਾਈ ਨਾ ਕਰਨ ਕਾਰਨ ਤੱਤਕਲੀਨ ਐਸਐਚਓ ਅਸ਼ੋਕ ਕੁਮਾਰ ਹੁਣ ਐਸਐਸਪੀ ਰੈਂਕ ਦੇ ਅਧਿਕਾਰੀ ਤੇ ਤਤਕਲੀਨ ਡੀਐਸਪੀ ਬਾਅਦ ਵਿੱਚ ਬਤੌਰ ਐਸਪੀ ਸੇਵਾ ਮੁਕਤ ਹੋਏ ਸੇਵਾ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਹਲਫਨਾਮੇ ਵਿੱਚ ਹਾਈਕੋਰਟ ਨੂੰ ਐਫ ਆਈਆਰ ਦਰਜ ਕਰਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਰਸਮੀ ਜਾਣਕਾਰੀ ਦਿੱਤੀ। ਮਿਰਤਕਾਂ ਦੇ ਭਰਾ ਦੀ ਇੱਕ ਸਿ਼ਕਾਇਤ ‘ਤੇ ਪੁਲਿਸ ਸਟੇਸ਼ਨ ਪਸਿਆਣਾ ਵਿੱਚ ਬਾਬਾ ਢਡਰੀਆਂ ਵਾਲੇ ‘ਤੇ 7 ਦਸੰਬਰ ਦੀ ਤਰੀਕ ਵਾਲੀ ਐਫਆਈਆਰ ਨੰਬਰ 208 ਵਿੱਚ ਆਈਪੀਐਸ ਦੀਆਂ ਧਰਾਵਾਂ 302 ਹੱਤਿਆ 3076 ਜਬਰਜਨਾ ਅਤੇ 506 ਅਪਰਾਧਕ ਧਮਕੀ ਲਾਈਆਂ ਗਈਆਂ ਹਨ। ਡੀਜੀਪੀ ਨੇ ਹਾਈਕੋਰਟ ਵਿੱਚ 29 ਨਵੰਬਰ ਨੂੰ ਪਾਸ ਹੁਕਮ ਦੇ ਜਵਾਬ ਵਿੱਚ ਹਲਫਨਾਮਾ ਦਾਇਰ ਕੀਤਾ ਹੈ। ਜਿਸ ਵਿੱਚ ਮੁੱਖ ਜੱਜ ਸ਼ੀਲ ਨਾਗੂ ਨੇ ਕਿਹਾ ਸੀ ਕਿ ਇਹ ਮਾਮਲਾ ਦੁੱਖਦਾਈ ਸਥਿਤੀ ਨੂੰ ਦਰਸਾਉਂਦਾ ਹੈ ਜਿੱਥੇ ਜਬਰ ਜਨਾਹ ਤੇ ਹੱਤਿਆ ਦੀ ਘਟਨਾ ਦੀ ਸੰਬੰਧ ਵਿੱਚ ਸਿ਼ਕਾਇਤਕਰਤਾ ਵੱਲੋਂ 24 ਮਈ 2012 ਨੂੰ ਦਿੱਤੀ ਗਈ, ਪਹਿਲੀ ਸੂਚਨਾ ਦੇ ਆਧਾਰ ਉੱਤੇ ਐਫ. ਆਈ.ਆਰ ਦਰਜ ਕਰਨ ਦੀ ਬਜਾਏ, ਪੁਲਿਸ ਨੇ ਦੋਸ਼ਾਂ ਦੀ ਸੱਚਾਈ ਦਾ ਮੁਲਾਂਕਣ ਕਰਨ ਲਈ ਇੱਕ ਨਜਾਇਜ਼ ਤੇ ਗੈਰ ਸੰਵਿਧਾਨਿਕ ਜਾਂਚ ਸ਼ੁਰੂ ਕਰ ਦਿੱਤੀ ਸੀ। ਹਲਫਨਾਮੇ ਵਿੱਚ ਡੀ.ਜੀ.ਪੀ. ਨੇ ਕਿਹਾ ਕਿ ਮਹਿਲਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਇੰਦਰ ਕੌਰ ਨੇ ਕੋਈ ਸ਼ੱਕ ਨਹੀਂ ਪ੍ਰਗਟਾਇਆ ਸੀ। ਜਾਂਚ ਦੌਰਾਨ ਮ੍ਰਿਤਕਾ ਦੇ ਸਕੇ ਭਰਾ ਫਤਿਹ ਸਿੰਘ ਤੇ ਜੀਜੇ ਕੇਹਰ ਸਿੰਘ ਨੇ ਬਿਆਨ ਦਿੱਤਾ ਕਿ ਮ੍ਰਿਤਕ ਦੀ ਮੌਤ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਸੀ। ਡੀਜੀਪੀ ਨੇ ਵੀ ਕਿਹਾ ਕਿ ਮਿਰਤਕਾਂ ਦੀ ਮਾਂ ਨੇ ਕਾਰਜਕਾਰੀ ਮਜਿਸਟਰੇਟ ਦੇ ਸਾਹਮਣੇ 8 ਮਈ 2012 ਨੂੰ ਹਲਫਨਾਮਾ ਦੇ ਕੇ ਆਪਣੀ ਬੇਟੀ ਦੀ ਮੌਤ ਵਿੱਚ ਕੋਈ ਗੜਬੜ ਹੋਣ ਦੀ ਗੱਲ ਕਹੀ ਸੀ। ਡੀਜੀਪੀ ਮੁਤਾਬਕ 19 ਜੂਨ 2012 ਨੂੰ 9 ਨਵੰਬਰ 12 ਤੋਂ ਨੌ ਨਵੰਬਰ 2012 ਤੱਕ ਮ੍ਰਿਤਕਾਂ ਦੀ ਭੈਣ ਜਸਵਿੰਦਰ ਕੌਰ ਨੇ ਬਾਬਾ ਢੱਡਰੀਆਂ ਵਾਲੇ ਖਿਲਾਫ ਕਾਰਵਾਈ ਕਰਨ ਲਈ ਚਾਰ ਸਿ਼ਕਾਇਤਾਂ ਦਿੱਤੀਆਂ ਸਨ। ਜਾਂਚ ਤੋਂ ਬਾਅਦ ਤਤਕਲੀਨ ਐਸਐਸਪੀ ਪਟਿਆਲਾ ਦੀ ਸਿਫਾਰਿਸ਼ ਤੇ ਮਨਜ਼ੂਰੀ ਤੋਂ ਬਾਅਦ 7 ਦਸੰਬਰ ਨੂੰ ਸਿ਼ਕਾਇਤ ਦਰਜ ਕੀਤੀ ਗਈ ਹੈ।