BollywoodIndia

‘ਦ ਰੋਸ਼ਨਜ਼’ ਦੀ ਸਫਲਤਾ ਪਾਰਟੀ ਵਿੱਚ ਬਾਲੀਵੁੱਡ ਸਿਤਾਰਿਆਂ ਵਲੋਂ ਹਾਜ਼ਰੀ !

ਮੁੰਬਈ ਵਿੱਚ ਆਪਣੀ ਨੈੱਟਫਲਿਕਸ ਦਸਤਾਵੇਜ਼ੀ ਲੜੀ, ‘ਦ ਰੋਸ਼ਨਜ਼’ ਦੀ ਸਫਲਤਾ ਪਾਰਟੀ ਵਿੱਚ ਬਾਲੀਵੁੱਡ ਫਿਲਮ ਨਿਰਦੇਸ਼ਕ ਰਾਕੇਸ਼ ਰੋਸ਼ਨ ਅਤੇ ਅਦਾਕਾਰ ਰਿਤਿਕ ਰੋਸ਼ਨ ਆਪਣੇ ਪਰਿਵਾਰ ਨਾਲ। (ਫੋਟੋ: ਏ ਐਨ ਆਈ)

ਮੁੰਬਈ – ਮੁੰਬਈ ਵਿੱਚ ਨੈੱਟਫਲਿਕਸ ਦਸਤਾਵੇਜ਼ੀ ਲੜੀ, ‘ਦ ਰੋਸ਼ਨਜ਼’ ਦੀ ਸਫਲਤਾ ਪਾਰਟੀ ਵਿੱਚ ਬਾਲੀਵੁੱਡ ਸਿਤਾਰਿਆਂ ਦੇ ਵਲੋਂ ਹਾਜ਼ਰੀ ਲਵਾਈ ਗਈ ਅਤੇ ਰੌਸ਼ਨ ਪ੍ਰੀਵਾਰ ਨੂੰ ਇਸ ਸਫਲਤਾ ਦੇ ਲਈ ਵਧਾਈਆਂ ਦਿੱਤੀਆਂ ਗਈਆਂ।

Related posts

ਜਹਾਜ਼ ‘ਤੇ ਅਸਾਧਾਰਨ ਸਾਹਸ ਦਿਖਾਉਣ ਵਾਲੇ ਕੈਪਟਨ ਸਮਿਤ ਮਾਛਰ ਨੂੰ ਮਿਲੇਗਾ ਸਨਮਾਨ

admin

ਰਾਸ਼ਟਰੀ ਖੇਤੀਬਾੜੀ ਮਾਰਕੀਟਿੰਗ ਨੀਤੀ (NPFAM) ਰੱਦ ਕੀਤੇ ਗਏ 3 ਖੇਤੀ ਕਾਨੂੰਨਾਂ ਨਾਲੋਂ ਖ਼ਤਰਨਾਕ ਕਰਾਰ !

admin

ਦੇਸ਼ ‘ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਹੋਏ 200

Bunty