India

ਪੰਜਾਬ ਨੇ ਜਤਾਈ ਆਕਸੀਜਨ ਦੀ ਕਮੀ ਨਾਲ ਇਕ ਵਿਅਕਤੀ ਮੌਤ ਦੀ ਆਸ਼ੰਕਾ : ਕੇਂਦਰ

ਨਵੀਂ ਦਿੱਲੀ – ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਇਸ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਵਿਰੋਧੀ ਧਿਰ ਸਦਨ ਵਿਚ ਹੰਗਾਮਾ ਕਰਕੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾ ਰਹੀ ਹੈ। ਮੁਅੱਤਲ ਸੰਸਦ ਮੈਂਬਰਾਂ ਦੇ ਮੁੱਦੇ ‘ਤੇ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਰੌਲੇ-ਰੱਪੇ ਕਾਰਨ ਸਦਨ ਦੀ ਕਾਰਵਾਈ ਕਈ ਵਾਰ ਰੋਕਣੀ ਪਈ। ਜਿੱਥੇ ਵਿਰੋਧੀ ਧਿਰ ਕਹਿ ਰਹੀ ਹੈ ਕਿ ਸੰਸਦ ਮੈਂਬਰ ਇਸ ‘ਤੇ ਮੁਆਫੀ ਨਹੀਂ ਮੰਗਣਗੇ, ਉਥੇ ਹੀ ਸਰਕਾਰ ਅਤੇ ਦੋਵਾਂ ਸਦਨਾਂ ਦੇ ਸਪੀਕਰ ਚਾਹੁੰਦੇ ਹਨ ਕਿ ਸੰਸਦ ਮੈਂਬਰਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਦੱਸ ਦੇਈਏ ਕਿ ਰੌਲੇ-ਰੱਪੇ ਕਾਰਨ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

Related posts

‘ਮਹਾਕੁੰਭ ਮੇਲੇ 2025’ ਦੌਰਾਨ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕਰਨ ਲਈ ਸ਼ਰਧਾਲੂਆਂ ਦੀਆਂ ਭੀੜਾਂ !

admin

ਖੜਗੇ ਪਰਿਵਾਰ ਨੇ ਕਰਨਾਟਕ ਸਰਕਾਰ ਨੂੰ ਵਾਪਸ ਕੀਤੀ ‘ਵਿਵਾਦਿਤ ਜ਼ਮੀਨ’

Bunty

ਕੁੰਭ ਮੇਲੇ ਤੋਂ ਪਹਿਲਾਂ ਨਾਸਿਕ ਵਿੱਚ 541 ਰੁਪਏ ਦੇ ਕਥਿਤ ਜਾਅਲੀ ਵਰਕ ਆਰਡਰਾਂ ਦਾ ਮਾਮਲਾ

admin