BollywoodSport

ਬਾਲੀਵੁੱਡ ਅਭਿਨੇਤਾ ਅੰਗਦ ਬੇਦੀ ਵਲੋਂ ਆਪਣੇ ਪਿਤਾ ਤੇ ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਜਨਮ ਦਿਨ ‘ਤੇ ਸਮਾਗਮ !

ਬਾਲੀਵੁੱਡ ਅਭਿਨੇਤਾ ਅੰਗਦ ਬੇਦੀ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ ਨਾਲ ਬੁੱਧਵਾਰ ਨੂੰ ਨਵੀਂ ਦਿੱਲੀ 'ਚ ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਜਨਮਦਿਨ 'ਤੇ ਆਯੋਜਿਤ ਇਕ ਸਮਾਗਮ ਦੌਰਾਨ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਬਾਲੀਵੁੱਡ ਅਭਿਨੇਤਾ ਅੰਗਦ ਬੇਦੀ ਆਪਣੀ ਪਤਨੀ ਨੇਹਾ ਧੂਪੀਆ ਨਾਲ ਬੀਤੇ ਦਿਨ ਨਵੀਂ ਦਿੱਲੀ ਦੇ ਲੇ ਮੈਰੀਡੀਅਨ ਵਿਖੇ ਆਪਣੇ ਪਿਤਾ ਅਤੇ ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਜਨਮਦਿਨ ਦੇ ਮੌਕੇ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ ਸਮਾਗਮ ਦੇ ਵਿੱਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ, ਸਾਬਕਾ ਕ੍ਰਿਕਟਰ ਮਦਨ ਲਾਲ, ਅਨੁਭਵੀ ਕ੍ਰਿਕਟਰ ਕਪਿਲ ਦੇਵ, ਸਾਬਕਾ ਕ੍ਰਿਕਟਰ ਅਜੇ ਜਡੇਜਾ, ਵਰਿੰਦਰ ਸਹਿਵਾਗ, ਮੁਹੰਮਦ ਅਜ਼ਹਰੁਦੀਨ ਅਤੇ ਬਾਲੀਵੁੱਡ ਤੇ ਕ੍ਰਿਕਟ ਜਗਤ ਦੇ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਹਾਜ਼ਰ ਹੋਈਆਂ।

Related posts

ਅਕਸ਼ੈ ਕੁਮਾਰ ਦੇ ਸਵੀਮਿੰਗ ਪੂਲ ‘ਚ ਫਿਸਲ ਗਈ ਡਰੈਗਨਫਲਾਈ

Bunty

ਆਈਸੀਸੀ ਵੂਮੈਨ ਵਿਸ਼ਵ ਕੱਪ 2022 ਲਈ ਟੀਮ ਇੰਡੀਆ ਦਾ ਹੋਇਆ ਐਲਾਨ

Bunty

ਕਪਤਾਨ ਗਿੱਲ ਨੂੰ ਥੋੜ੍ਹੀ ਹੋਰ ਹਿੰਮਤ ਦਿਖਾਉਣੀ ਚਾਹੀਦੀ ਹੈ – ਪੁਜਾਰਾ ਭਾਰਤੀ

admin