Breaking News Latest News News Sport

ਭਾਰਤ ਤੇ ਇੰਗਲੈਂਡ ਦੇ ਵਿਚਕਾਰ ਪੰਜਵਾਂ ਟੈਸਟ ਅੱਜ ਨਹੀਂ ਹੋਵੇਗਾ, ਕੱਲ੍ਹ BCCI ਤੇ ECB ਲੈਣਗੇ ਵੱਡਾ ਫੈਸਲਾ

ਨਵੀਂ ਦਿੱਲੀ – ਭਾਰਤ ਤੇ ਇੰਗਲੈਂਡ ਦੇ ਵਿਚਕਾਰ ਜਾਰੀ ਪੰਜ ਮੈਚਾਂ ਦੀ ਟੈਸਟ ਸੀਰੀਜ ਦੇ ਅੰਤਿਮ ਮੁਕਾਬਲੇ ਨੂੰ ਸ਼ਾਇਦ ਇਕ ਜਾਂ ਦੋ ਦਿਨ ਬਾਅਦ ਸ਼ੁਰੂ ਕੀਤਾ ਜਾ ਸਕਦਾ ਹੈ। ਮੁਕਾਬਲੇ ਦੇ ਪਹਿਲੇ ਦਿਨ ਦਾ ਖੇਡ ਨਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।England and Wales Cricket Board (ECB) Board of Control for Cricket in India (BCCI) ਨੇ ਮਿਲ ਕੇ ਇਹ ਫ਼ੈਸਲਾ ਕੀਤਾ ਹੈ। ਇਹ ਮੁਕਾਬਲਾ ਹੁਣ ਕੱਲ੍ਹ ਭਾਵ 11 ਸਤੰਬਰ ਤੋਂ ਸ਼ੁਰੂ ਹੋਵੇਗਾ ਜਾਂ ਨਹੀਂ ਫਿਰ ਮੁਕਾਬਲੇ ਕੈਂਸਲ ਕੀਤੇ ਜਾਣਗੇ, ਇਸ ਦਾ ਫੈਸਲਾ ਸ਼ਨੀਵਾਰ ਨੂੰ ਹੋਵੇਗਾ।ਟੈਸਟ ਸੀਰੀਜ ਦਾ ਆਖਰੀ ਮੈਚ ਅੱਜ ਭਾਵ 10 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਸੀ ਪਰ ਇਸ ਨਾਲ ਇਕ ਦਿਨ ਪਹਿਲਾਂ 9 ਸਤੰਬਰ ਮੈਚ ਦੇ ਪਹਿਲੇ ਦਿਨ ਦੇ ਖੇਡ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਰਿਪੋਰਟ ਸਾਹਮਣੇ ਆਈ ਹੈ।

ਪੰਜਵੇਂ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਦੇ ਫੀਜਿਓ ਨੂੰ ਕੋਰੋਨਾ ਇਨਫੈਕਟਿਡ ਪਾਇਆ ਗਿਆ ਹੈ ਤਾਂ ਵੀਰਵਾਰ ਤੋਂ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਤੇ ਮੇਜਬਾਨ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਭਾਵ ਈਸੀਬੀ ਦੇ ਅਧਿਕਾਰੀਆਂ ’ਚ ਚਰਚਾ ਜਾਰੀ ਹੈ। ਰਿਪੋਰਟ ਦੀ ਮੰਨੀਏ ਤਾਂ ਈਸੀਬੀ ਦਾ ਕਹਿਣਾ ਹੈ ਕਿ ਮੈਚ ਦੋ ਦਿਨ ਲਈ ਟਾਲ ਦਿੱਤਾ ਜਾਵੇਗਾ। ਉੱਥੇ ਹੀ ਇਸ ਮਾਮਲੇ ’ਚ ਬੀਸੀਸੀਆਈ ਦੇ ਅਧਿਕਾਰਿਆਂ ਦੀ ਰਾਏ ਵੰਡੀ ਹੋਈ ਨਜ਼ਰ ਆ ਰਹੀ ਹੈ।

Related posts

ਭਾਰਤ ਵਲੋਂ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ‘ICC ਚੈਂਪੀਅਨਜ਼ ਟਰਾਫੀ 2025’ ‘ਤੇ ਕਬਜ਼ਾ !

admin

ਇੰਡੀਆ-ਨਿਊਜ਼ੀਲੈਂਡ ਚੈਂਪੀਅਨਜ਼ ਟਰਾਫੀ ਫਾਈਨਲ 2025: ਨਿਊਜ਼ੀਲੈਂਡ ਵਲੋਂਂ ਭਾਰਤ ਨੂੰ 252 ਦੌੜਾਂ ਦਾ ਟੀਚਾ !

admin

ਦੂਜਿਆਂ ਲਈ ਰਸਤਾ ਬਣਾਉਣ ਦਾ ਸਹੀ ਸਮਾਂ ਹੈ: ਸਟੀਵ ਸਮਿਥ

admin