International

ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤੀ ਦਵਾਈਆਂ ਦੀ ਵੱਡੀ ਖੇਪ, ਹੁਣ ਦੇਸ਼ ‘ਚ ਹੋ ਸਕੇਗਾ ਤਪਦਿਕ ਦਾ ਇਲਾਜ

ਹਰਾਰੇ – ਵਿਦੇਸ਼ ਮੰਤਰੀ ਵੀ ਮੁਰਲੀਧਰਨ ਨੇ ਬੁੱਧਵਾਰ ਨੂੰ ਤਪਦਿਕ ਦੇ ਇਲਾਜ ਲਈ ਜ਼ਿੰਬਾਬਵੇ ਨੂੰ ਦਵਾਈਆਂ ਦੀ ਖੇਪ ਸੌਂਪੀ। ਇਸ ਖੇਪ ਵਿੱਚ ਦਵਾਈਆਂ ਦੇ 288 ਡੱਬੇ ਹਨ। ਇਹ ਖੇਪ ਇੱਥੋਂ ਦੇ ਉਪ ਸਿਹਤ ਅਤੇ ਪਰਿਵਾਰ ਭਲਾਈ ਜੌਹਨ ਮੰਗਵੀਰੋ ਨੂੰ ਸੌਂਪੀ ਗਈ। ਮੁਰਲੀਧਰਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਦਵਾਈਆਂ ਜ਼ਿੰਬਾਬਵੇ ਨੂੰ ਸਹਾਇਤਾ ਪ੍ਰਦਾਨ ਕਰਨਗੀਆਂ।

Related posts

ਪਾਕਿਸਤਾਨ ‘ਚ ਸਿੱਖਾਂ ਦਾ ਕੀਤਾ ਜਾ ਰਿਹੈ ਮਾਨਸਿਕ ਸ਼ੋਸ਼ਣ

Bunty

ਕੈਨੇਡਾ ਵਿਚ ਟਰੱਕ ਚਾਲਕਾਂ ਵਲੋਂ ਵਿਰੋਧ ਪ੍ਰਦਰਸ਼ਨ ਖਤਮ

admin

ਡੇਵਿਡ ਬੇਕਰ, ਡੇਮਿਸ ਹੈਸਾਬਿਸ ਤੇ ਜੌਨ ਜੰਪਰ ਨੂੰ ਮਿਲੇਗਾ ਕੈਮਿਸਟਰੀ ਦਾ ਨੋਬਲ

Bunty