ਵਿਸ਼ਾਖਾਪਟਨਮ – ਭਾਰਤੀ ਜਲ ਸੈਨਾ ਦੇ ਕਰਮਚਾਰੀਆਂ ਨੇ ਰੌਇਲ ਆਸਟ੍ਰੇਲੀਅਨ ਨੇਵੀ ਦੇ ਹਮਾਸ (ਐਚਐਮਏਐਸ) ਸਟੂਅਰਟ ਦਾ ਨਿੱਘਾ ਸਵਾਗਤ ਹੈ। ਰੌਇਲ ਆਸਟ੍ਰੇਲੀਅਨ ਨੇਵੀ ਦਾ ਹਮਾਸ (ਐਚਐਮਏਐਸ) ਸਟੂਅਰਟ ਬੀਤੇ ਦਿਨ ਵਿਸ਼ਾਖਾਪਟਨਮ ਦੇ ਵਿੱਚ ਮਾਲਾਬਾਰ-24 ਬੰਦਰਗਾਹ ਅਭਿਆਸ ਵਿੱਚ ਹਿੱਸਾ ਲੈਣ ਲਈ ਪਹੁੰਚ ਗਿਆ ਹੈ।