Australia & New Zealand

ਰੌਇਲ ਆਸਟ੍ਰੇਲੀਅਨ ਨੇਵੀ ਦਾ ਹਮਾਸ ਸਟੂਅਰਟ ਵਿਸ਼ਾਖਾਪਟਨਮ ਪੁੱਜਾ !

(ਫੋਟੋ: ਏ ਐਨ ਆਈ)

ਵਿਸ਼ਾਖਾਪਟਨਮ – ਭਾਰਤੀ ਜਲ ਸੈਨਾ ਦੇ ਕਰਮਚਾਰੀਆਂ ਨੇ ਰੌਇਲ ਆਸਟ੍ਰੇਲੀਅਨ ਨੇਵੀ ਦੇ ਹਮਾਸ (ਐਚਐਮਏਐਸ) ਸਟੂਅਰਟ ਦਾ ਨਿੱਘਾ ਸਵਾਗਤ ਹੈ। ਰੌਇਲ ਆਸਟ੍ਰੇਲੀਅਨ ਨੇਵੀ ਦਾ ਹਮਾਸ (ਐਚਐਮਏਐਸ) ਸਟੂਅਰਟ ਬੀਤੇ ਦਿਨ ਵਿਸ਼ਾਖਾਪਟਨਮ ਦੇ ਵਿੱਚ ਮਾਲਾਬਾਰ-24 ਬੰਦਰਗਾਹ ਅਭਿਆਸ ਵਿੱਚ ਹਿੱਸਾ ਲੈਣ ਲਈ ਪਹੁੰਚ ਗਿਆ ਹੈ।

Related posts

ਦੋ ਕੂੜੇ ਵਾਲੇ ਟਰੱਕਾਂ ਨੂੰ ਲੱਗੀ ਅੱਗ, ਬੈਟਰੀਆਂ ਕੂੜੇ ਵਿੱਚ ਨਾ ਸੁੱਟਣ ਦੀ ਅਪੀਲ

admin

ਘਰਾਂ ਵਿੱਚ ਛੋਟੇ ਬਦਲਾਅ ਕਰਕੇ ਪੈਸੇ ਬਚਾਅ ਰਹੇ ਹੌਰਨਸਬੀ ਦੇ ਵਸਨੀਕ !

admin

ਐਡਰੇਨਾਲਿਨ ਨੱਕ ਸਪਰੇਅ ਨੂੰ ਆਸਟ੍ਰੇਲੀਆ ਵਿੱਚ ਮਨਜ਼ੂਰੀ

admin