Sport

ਸਾਨੀਆ ਨੇ ਹਾਸਲ ਕੀਤਾ ਸੈਸ਼ਨ ਦਾ ਪਹਿਲਾ ਤੇ ਕਰੀਅਰ ਦਾ 43ਵਾਂ ਡਬਲਯੂਟੀਏ ਖ਼ਿਤਾਬ

ਓਸਟ੍ਰਾਵਾ – ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਸੈਸ਼ਨ ਦਾ ਪਹਿਲਾ ਤੇ ਆਪਣੇ ਕਰੀਅਰ ਦਾ 43ਵਾਂ ਡਬਲਯੂਟੀਏ ਖ਼ਿਤਾਬ ਜਿੱਤਿਆ। ਐਤਵਾਰ ਨੂੰ ਉਨ੍ਹਾਂ ਨੇ ਆਪਣੀ ਚੀਨ ਦੀ ਜੋੜੀਦਾਰ ਸ਼ੁਆਈ ਝਾਂਗ ਨਾਲ ਮਿਲ ਕੇ ਡਬਲਯੂਟੀਏ 500 ਓਸਟ੍ਰਾਵਾ ਓਪਨ ਦੇ ਮਹਿਲਾ ਡਬਲਜ਼ ਫਾਈਨਲ ਵਿਚ ਅਮਰੀਕਾ ਦੀ ਕੇਟਲਿਨ ਕ੍ਰਿਸਟੀਅਨ ਤੇ ਨਿਊਜ਼ੀਲੈਂਡ ਦੀ ਏਰਿਨ ਰੋਟਲਿਫ ਦੀ ਜੋੜੀ ਨੂੰ ਇਕਤਰਫ਼ਾ ਅੰਦਾਜ਼ ਵਿਚ 6-3, 6-2 ਨਾਲ ਮਾਤ ਦਿੱਤੀ। ਸਾਨੀਆ ਦਾ ਇਹ 2018 ਵਿਚ ਮਾਂ ਬਣਨ ਤੋਂ ਬਾਅਦ ਪਹਿਲਾ ਖ਼ਿਤਾਬ ਹੈ।

Related posts

ਦੱਖਣੀ ਅਫਰੀਕਾ ਵਿਰੁੱਧ ਮੈਚਾਂ ਲਈ ਪੰਤ ਭਾਰਤ ‘ਏ’ ਟੀਮ ਦਾ ਕਪਤਾਨ ਨਿਯੁਕਤ

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin