Punjab

ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਵੱਲੋਂ 71 ਮੈਂਬਰੀ ਵਰਕਿੰਗ ਕਮੇਟੀ ਦਾ ਗਠਨ

ਚੰਡੀਗੜ੍ਹ – ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਨੂੰ ਸਰਗਰਮ ਕਰ ਦਿੱਤਾ ਹੈ। ਉਨ੍ਹਾਂ 71 ਮੈਂਬਰੀ ਵਰਕਿੰਗ ਕਮੇਟੀ ਬਣਾ ਕੇ ਕਿਹਾ ਹੈ ਕਿ ਜਲਦੀ ਹੀ ਇਸ ਨੂੰ 101 ਮੈਂਬਰੀ ਕਰ ਦਿੱਤਾ ਜਾਵੇਗਾ। ਇਸ ਦੌਰਾਨ ਜਨਕ ਰਾਜ ਕਲਵਾਣੂ, ਜਸਲ ਸਿੰਘ ਰਾਹੂੜਿਆਂਵਾਲੀ, ਬਲਦੇਵ ਸਿੰਘ ਨਾਰੀਕੇ, ਸੁਰਜੀਤ ਸਿੰਘ ਅਕਾਲੀ, ਡਾ. ਨਿਹਾਲ ਸਿੰਘ ਕੁਠਾਲਾ, ਹਰਜਿੰਦਰ ਸਿੰਘ ਅਟਵਾਲ ਖੁਰਦਪੁਰ, ਸ਼ਿੰਦਰਪਾਲ ਮੁੱਦਕੀ, ਸੁਖਦੇਵ ਸਿੰਘ ਬਲੀਏਵਾਲ, ਦਰਸ਼ਨ ਸਿੰਘ ਬਾਡੇਵਾਲ, ਸੁਖਜਿੰਦਰ ਸਿੰਘ ਗਰੇਵਾਲ ਪੰਜਗਰਾਈ (ਸਭ ਸੀਨੀਅਰ ਮੀਤ ਪ੍ਰਧਾਨ), ਕਾਕਾ ਧਾਲੀਵਾਲ ਬਰਨਾਲਾ, ਬਲਵੀਰ ਸਿੰਘ ਮੰਡੀ ਕਲਾਂ, ਜਸਬੀਰ ਸਿੰਘ ਲਾਡਾ, ਸਰਪੰਚ ਅੰਗਰੇਜ਼ ਸਿੰਘ ਰਾਮੂਵਾਲਾ, ਸੁਖਦੇਵ ਸਿੰਘ ਪਲਟਾ, ਜਰਨੈਲ ਸਿੰਘ ਮੁੱਲਾਂਪੁਰੀ ਕਨੇਡਾ, ਚਮਕੌਰ ਸਿੰਘ ਸੇਖੋਂ ਕਨੇਡਾ, (ਸਭ ਮੀਤ ਪ੍ਰਧਾਨ), ਗੁਰਮੀਤ ਸਿੰਘ ਜਟਾਣਾ, ਜਥੇਦਾਰ ਕਰਤਾਰ ਸਿੰਘ ਸਨ੍ਹੇਰ, ਮਨਦੀਪ ਸਿੰਘ ਢੀਂਡਸਾ ਕੈਨੇਡਾ, ਸਗੀਰ ਹੁਸੈਨ ਮਲੇਰਕੋਟਲਾ, ਨਵਦੀਪ ਸਿੰਘ ਮੰਡੀ ਕਲਾਂ ਕੈਨੇਡਾ, ਅੰਮ੍ਰਿਤਪਾਲ ਸਿੰਘ ਗਿੰਨੀ, ਅਜੈਪਾਲ ਸਿੰਘ ਬਰਗਾੜੀ, ਹਰਜਿੰਦਰ ਸਿੰਘ ਨੰਬਰਦਾਰ ਖਡੂਰ ਸਾਹਿਬ, ਦੀਪਇੰਦਰ ਸਿੰਘ ਆਕਲੀਆ, ਗੁਰਦੇਵ ਸਿੰਘ ਜੰਡੀ, ਬਲਵਿੰਦਰ ਸਿੰਘ ਹੇੜੀਕੇ ਐਡੀਟਰ, ਹਰੀਪਾਲ ਗੁਆਰਾ, ਬਖਸ਼ੀਸ਼ ਸਿੰਘ, ਗੁਰਪ੍ਰੀਤ ਸਿੰਘ ਅਨੰਦਪੁਰ, ਬਲਜੀਤ ਸਿੰਘ ਹੱਡਾਂਵਾਲੀ, ਮਾਸਟਰ ਗੁਰਮੇਲ ਸਿੰਘ ਸ਼ਹਿਣਾ, ਹਰੀਪਾਲ ਸਿੰਘ ਨਥਾਣਾ (ਸਭ ਜਨਰਲ ਸਕੱਤਰ), ਬਿੱਲੂ ਟੱਲੇਵਾਲ, ਤੀਰਥ ਸਿੰਘ ਸਮਾਣਾ, ਬਲਵਿੰਦਰ ਕਰਤਾਰ ਮੰਡੀਕਲਾਂ, ਬਲਵਿੰਦਰ ਸਿੰਘ ਮਖੂ, ਜਸਵਿੰਦਰ ਸਿੰਘ ਸੰਧੂ ਮੁਕਤਸਰ, ਕੁਲਦੀਪ ਸਿੰਘ ਬਰਾੜ ਸਰੀ, ਬੀਬੀ ਸਵਰਨ ਕੌਰ ਰਾਮੂੰਵਾਲਾ, ਨਵਜੋਤ ਸਿੰਘ ਲਲਤੋ, ਦਲਜੀਤ ਸਿੰਘ ਕਾਲਸਾਂ, ਬੂਟਾ ਖਾਨ ਭਦੌੜ, ਚਮਕੌਰ ਸਿੰਘ ਥਿੰਦ ਪੱਖੋ ਕੈਂਚੀਆ, ਰਾਜਾ ਸਿੰਘ ਸਮਾਘ ਭੰਗਚਿੜੀ, ਸੁਖਮਿੰਦਰ ਸਿੰਘ ਠੱਠੀ ਭਾਈ, ਸੁਖਮੰਦਰ ਫੌਜੀ, ਸੁਰਜੀਤ ਸਿੰਘ ਬਲੀਏਵਾਲ, ਜਸਵੰਤ ਸਿੰਘ ਮਹਾਂਬੱਧਰ, ਰੂੜ ਸਿੰਘ ਪ੍ਰਧਾਨ, ਬਲਕਾਰ ਸਿੰਘ ਵਾਂਡਰ, ਧਰਮਪਾਲ ਕੋਟਲੀ, ਹਰਜਿੰਦਰ ਸਿੰਘ ਭਨੋਹੜ (ਕਾਲ਼ਾ), ਮਹਿੰਦਰ ਸਿੰਘ ਢਿੱਲੋਂਂ ਮੁੱਦਕੀ, ਗੁਰਦੀਪ ਸਿੰਘ ਜਖੇਪਲ, ਕਿਰਪਾਲ ਸਿੰਘ ਲੂੰਬਾ (ਸਭ ਪ੍ਰਚਾਰ ਸਕੱਤਰ) ਹਰਭਜਨ ਸਿੰਘ ਰਾਮੂਵਾਲਾ, ਮੈਂਬਰ ਪੰਚਾਇਤ ਹਰਜਿੰਦਰ ਸਿੰਘ ਬਾਰ ਵਾਲੇ, ਗੁਰਦੀਪ ਸਿੰਘ ਜੰਡੀ ਚੰਦ ਸਿੰਘ, ਗੁਰਮੀਤ ਸਿੰਘ ਮਨਾਲੀ ਮਾਨਸਾ, ਸੁਰਜੀਤ ਸਿੰਘ ਮੱਖੂ, ਸਰਬਜੀਤ ਸਿੰਘ ਮਖੂ, ਗੁਰਦੀਪ ਸਿੰਘ ਰਿਸ਼ੀਪਾਲ, ਨਰੇਸ਼ ਗਰਗ ਗੋਨਿਆਣਾ, ਜਸਪਾਲ ਸਿੰਘ, ਹਰਪਾਲ ਸਿੰਘ ਢਿੱਲੋਂ ਜਵਾਹਰਸਿੰਘ ਵਾਲਾ, ਬੇਅੰਤ ਸਿੰਘ ਪੱਖੋਕੇ, ਮਨਜੀਤ ਕੌਰ ਡੱਲਾ, ਬੀਬੀ ਛਿੰਦਰ ਕੌਰ ਡੱਲਾ ਨੂੁੰ ਅਹੁਦੇ ਦਿੱਤੇ ਗਏ ਹਨ।

Related posts

ਮਾਨਸਿਕ ਸਹਿਤ ਜਾਗਰੂਕਤਾ ਟੇ੍ਰਨਿੰਗ ਪੋ੍ਗਰਾਮ ਕਰਵਾਇਆ ਗਿਆ

admin

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin