Bollywood

ਸੰਨੀ ਲਿਓਨੀ ਨੇ ਨੋਇਡਾ ’ਚ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟ

ਨੋਇਡਾ – ਬਾਲੀਵੁੱਡ ਦੀ ‘ਬੇਬੀ ਡੌਲ’ ਸੰਨੀ ਲਿਓਨ ਨੇ ਸੈਕਟਰ-129 ‘’ਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹਿਆ ਹੈ, ਜਿਸ ‘’ਚ ਖਾਣ-ਪੀਣ ਦੇ ਸ਼ੌਕੀਨਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਣਗੇ।ਉਸ ਨੇ ਪਹਿਲੇ ਦਿਨ ਪੀਜ਼ਾ ਬਣਾਇਆ। ਇਹ ਰੈਸਟੋਰੈਂਟ ਲੋਕਾਂ ‘’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦਾ ਉਦਘਾਟਨ ਖੁਦ ਸੰਨੀ ਲਿਓਨ ਅਤੇ ਉਨ੍ਹਾਂ ਦੇ ਪਤੀ ਡੇਨੀਅਲ ਵੇਬਰ ਨੇ ਕੀਤਾ।ਸੰਨੀ ਲਿਓਨ ਨੇ ਨੋਇਡਾ ‘’ਚ ਆਪਣੇ ਪਹਿਲੇ ਰੈਸਟੋਰੈਂਟ ਦਾ ਨਾਂ ‘ਚਿਕਾ ਲੋਕਾਂ’ ਰੱਖਿਆ ਹੈ। ਇਹ ਇੱਕ ਸਪੈਨਿਸ਼ ਸ਼ਬਦ ਹੈ, ਜਿਸ ਦਾ ਹਿੰਦੀ ‘’ਚ ਅਰਥ ਹੈ ‘ਪਾਗਲ ਕੁੜੀ’। ਸੰਨੀ ਦੇ ਇਸ ਰੈਸਟੋਰੈਂਟ ‘’ਚ ਕਈ ਅਜਿਹੇ ਪਕਵਾਨ ਹਨ, ਜਿਨ੍ਹਾਂ ਬਾਰੇ ਸ਼ਾਇਦ ਕਈ ਲੋਕਾਂ ਨੇ ਨਹੀਂ ਸੁਣਿਆ ਹੋਵੇਗਾ।

Related posts

ਸੈਫ਼ ਅਲੀ ਦਾ ਹਮਲਾਵਰ: ਘਰ ‘ਚ ਦਾਖਲ ਹੋਣ ਵਾਲਾ ਹੋਰ ਅਤੇ ਗ੍ਰਿਫ਼ਤਾਰ ਕੀਤਾ ਦੋਸ਼ੀ ਹੋਰ?

admin

ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

Bunty

ਨਵਾਜ਼ੂਦੀਨ ਸਿੱਦੀਕੀ ਦਾ ਜਦੋਂ ‘ਹੇ ਰਾਮ’ ਫਿਲਮ ‘ਚੋਂ ਸੀਨ ਕੱਟਿਆ ਗਿਆ ਤਾਂ ਕਮਲ ਹਾਸਨ ਨੇ ਕੁਝ ਅਜਿਹਾ ਕਿਹਾ- ਰੋ ਪਿਆ ਅਦਾਕਾਰ

Bunty