Articles

12 ਸਾਲਾਂ ‘ਚ ਇੱਕ ਵਾਰ ਖਿੜਨ ਵਾਲੇ ਫੁੱਲ

ਸੈਲਾਨੀ ਹੱਥਾਂ ਦੇ ਵਿੱਚ 'ਨੀਲਾਕੁਰਿੰਜੀ' ਫੁੱਲ ਫੜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ। (ਫੋਟੋ: ਏ ਐਨ ਆਈ)

ਤਾਮਿਲਨਾਡੂ – ਨੀਲਗਿਰੀਸ ਵਿੱਚ ਬੁੱਧਵਾਰ ਨੂੰ ਟੋਡਾ ਕਬਾਇਲੀ ਪਿੰਡ ਪਿਕਕਾਪਥੀ ਮਾਂਡੂ ਦੇ ਨਾਲ ਲੱਗਦੀਆਂ ਪਹਾੜੀਆਂ, ਉਟਾਗਈ ਦੇ ਨੇੜੇ ‘ਨੀਲਾਕੁਰਿੰਜੀ’ ਨਾਮ ਦੇ ਫੁੱਲ ਖਿੜਦੇ ਹਨ। ਇਹ ਫੁੱਲ 12 ਸਾਲਾਂ ਵਿੱਚ ਸਿਰਫ਼ ਇੱਕ ਵਾਰ ਖਿੜਦੇ ਹਨ। ਇਹਨਾਂ ਫੁੱਲਾਂ ਨੂੰ ਦੇਖਣ ਦੇ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ।

Related posts

ਸੂਰਜ ਚੜ੍ਹਨ ਤੋਂ ਪਹਿਲਾਂ ਪਾਰਕ ਦੇ ਨਜ਼ਾਰੇ…

admin

ਅੱਖੀਂ ਡਿੱਠਾ ਦਿੱਲੀ ਦਾ ਕਿਸਾਨ ਅੰਦੋਲਨ

admin

ਸਿਆਸੀ ਘਮਾਸਾਨ, ਖਿੱਚੋਤਾਣ ਅਤੇ ਦੂਸ਼ਣਬਾਜ਼ੀ ਦੇ ਵਿਚਕਾਰ ਆਮ ਆਦਮੀ

admin