ਨਵੀਂ ਦਿੱਲੀ- ਵਿੰਡੀਜ਼ ਕਪਤਾਨ ਜੇਸਨ ਹੋਲਡਰ ਨੇ ਬੀਤੇ ਦਿਨੀਂ ਸਾਊਥੰਪਟਨ ਦੇ ਮੈਦਾਨ ‘ਤੇ ਆਪਣੀ ਤੇਜ਼ ਗੇਂਦਬਾਜ਼ੀ ਦਾ ਕਮਾਲ ਦਿਖਾਉਂਦੇ ਹੋਏ ਇੰਗਲੈਂਡ ਨੂੰ ਸਿਰਫ 204 ਦੌੜਾਂ ‘ਤੇ ਢੇਰ ਕਰ ਦਿੱਤਾ। ਹੋਲਡਰ ਨੇ 6 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਹੋਲਡਰ ਨੇ ਕਈ ਵੱਡੇ ਰਿਕਾਰਡਸ ‘ਚ ਆਪਣਾ ਨਾਂ ਦਰਜ ਕਰ ਲਿਆ। ਖਾਸ ਤੌਰ ‘ਤੇ 2018 ਤੋਂ ਬਾਅਦ ਹੋਲਡਰ ਦਾ ਪ੍ਰਦਰਸ਼ਨ ਹੋਰ ਵੀ ਵਧੀਆ ਹੋ ਰਿਹਾ ਹੈ। ਉਹ ਸਭ ਤੋਂ ਬੈਸਟ ਗੇਂਦਬਾਜ਼ੀ ਔਸਤ ਕੱਢਣ ਵਾਲੇ ਤੇਜ਼ ਗੇਂਦਬਾਜ਼ ਬਣ ਗਏ ਹਨ। ਦੇਖੋਂ ਉਸਦੇ ਨਵੇਂ ਰਿਕਾਰਡ-
2018 ਤੋਂ ਬਾਅਦ ਟੈਸਟ ‘ਚ ਬੈਸਟ ਗੇਂਦਬਾਜ਼ੀ ਔਸਤ
ਜੇਸਨ ਹੋਲਡਰ (ਵੈਸਟਇੰਡੀਜ਼) ਔਸਚ 13.5
ਦੁਨੀ ਓਲਿਵਰ (ਦੱਖਣੀ ਅਫਰੀਕਾ) ਔਸਤ 17.1
ਉਮੇਸ਼ ਯਾਦਵ (ਭਾਰਤ) ਔਸਤ 18.5
ਜੇਸਨ ਹੋਲਡਰ (ਵੈਸਟਇੰਡੀਜ਼) ਔਸਤ 19.1
ਮਾਰਨੇ ਮਾਰਕਲ (ਦੱਖਣੀ ਅਫਰੀਕਾ) ਔਸਤ 19.8
ਇੰਗਲੈਂਡ ਦੇ ਵਿਰੁੱਧ ਵੈਸਟਇੰਡੀਜ਼ ਗੇਂਦਬਾਜ਼ੀ ਪ੍ਰਦਰਸ਼ਨ (ਬਤੌਰ ਕਪਤਾਨ)
ਜੇਸਨ ਹੋਲਡਰ 6/42 (2020)
ਜਾਨ ਗਾਰਡਾਰਡ 5/31 (1948)
ਗੈਰੀ ਸੋਬਰਸ 5/41 (1966)
ਗੈਰੀ ਸੋਬਰਸ 5/42 (1969)
ਜਾਨ ਗਾਰਡਾਰਡ 4/25 (1950)
ਬਤੌਰ ਕਪਤਾਨ ਸਭ ਤੋਂ ਜ਼ਿਆਦਾ 5 ਵਿਕਟਾਂ ਹਾਸਲ
12 ਇਮਰਾਨ ਖਾਨ, ਪਾਕਿਸਤਾਨ
9 ਰਿਚੀ ਬੇਨਾਡ, ਆਸਟਰੇਲੀਆ
8 ਬਿਸ਼ਨ ਸਿੰਘ ਬੇਦੀ, ਭਾਰਤ
7 ਜੇਸਨ ਹੋਲਡਰ, ਵਿੰਡੀਜ਼
7 ਕਰਟਨੀ ਬਾਲਸ਼, ਵਿੰਡੀਜ਼