News Breaking News International Latest News

ਅਮਰੀਕਾ ਨੂੰ ਆਰਥਿਕ ਤੌਰ ’ਤੇ ਝੰਝੋੜ ਦਿੱਤਾ ਸੀ ਇਸ ਹਮਲੇ ਨੇ, ਇੰਸ਼ੋਰੈਂਸ ਇੰਡਸਟਰੀ ਨੂੰ ਹੋਇਆ ਸੀ ਏਨਾ ਨੁਕਸਾਨ

ਅਮਰੀਕਾ – 11 ਸਤੰਬਰ 2021 ਨੂੰ ਅਮਰੀਕਾ ’ਤੇ ਹੋਇਆ ਅੱਤਵਾਦੀ ਹਮਲੇ ਨੇ ਇਕ ਪਾਸੇ ਪੂਰੀ ਦੁਨੀਆ ਨੂੰ ਅੱਤਵਾਦ ਦਾ ਇਕ ਬਿਮਾਰ ਚਿਹਰਾ ਦਿਖਾਇਆ ਸੀ ਤਾਂ ਦੂਜੇ ਪਾਸੇ ਵਿਸ਼ਵ ਦੀ ਮਹਾਸ਼ਕਤੀ ਕਹੇ ਜਾਣ ਵਾਲੇ ਅਮਰੀਕਾ ਨੂੰ ਆਰਥਿਕ ਤੌਰ ’ਤੇ ਝੰਝੋੜ ਕੇ ਰੱਖ ਦਿੱਤਾ ਸੀ। ਇਸ ਹਮੇਲ ’ਚ ਅਮਰੀਕਾ ਨੇ ਆਪਣੇ ਮਾਸੂਮ ਨਾਗਰਿਕਾਂ ਤੇ ਵੱਖ-ਵੱਖ ਸੇਵਾਵਾਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਗੁੰਮ ਗਏ ਸੀ। ਇੰਸ਼ੋਰੈਂਸ ਇੰਡਸਟਰੀ ਲਈ ਇਹ ਬੇਹੱਦ ਨੁਕਸਾਨਦਾਇਕ ਸਾਬਤ ਹੋਇਆ ਸੀ।

ਇੰਸ਼ੋਰੈਂਸ ਇੰਫਾਰਮੇਸ਼ਨ ਇੰਸਟੀਚਿਊਟ ਦੀ ਰਿਪੋਰਟ ਅਨੁਸਾਰ ਮੈਨ-ਮੇਡ ਡਿਜਾਸਟਰ ਦੀ ਕੈਟੇਗਰੀ ’ਚ ਆਏ ਇਸ ਹਮਲੇ ’ਚ 25 ਬਿਲੀਅਨ ਡਾਲਰ ਦੇ ਇੰਸ਼ੋਰੈਂਸ ਦਾ ਨੁਕਸਾਨ ਹੋਇਆ ਸੀ। ਜੇ ਦੁਨੀਆ ਦੇ ਵੱਡੇ ਹਾਦਸਿਆਂ ਦੀ ਗੱਲ ਕਰੀਏ ਤਾਂ ਇਹ ਅੱਠਵਾਂ ਸਭ ਤੋਂ ਮਹਿੰਗੀ ਇੰਸ਼ੋਰੈਂਸ ਦਾ ਹਰਜਾਨਾ ਹੈ। ਜੇ ਮਹਿੰਗੇ ਇੰਸ਼ੋਰੈਂਸ ਦੇ ਹਰਜਾਨਿਆਂ ਦੀ ਗੱਲ ਕਰੀਏ ਤਾਂ ਇਸ ਸ਼੍ਰੇਣੀ ’ਚ 2005 ’ਚ ਆਇਆ ਕੈਟਰੀਨਾ ਤੁਫਾਨ ਆਇਆ ਹੈ। ਇਸ ਨਾਲ ਕਰੀਬ 60 ਬਿਲੀਅਨ ਡਾਲਰ ਦੇ ਇੰਸ਼ੋਰੈਂਸ ਦਾ ਨੁਕਸਾਨ ਹੋਇਆ ਸੀ। ਜਾਪਾਨ ’ਚ ਆਏ ਸੁਨੀਮਾ ਤੁਫਾਨ ਨਾਲ 40 ਬਿਲੀਅਨ ਅਮਰੀਕੀ ਡਾਲਰ ਦਾ ਘਾਟਾ ਹੋਇਆ ਸੀ। 2017 ’ਚ ਆਏ ਤਿੰਨ ਤੁਫਾਨਾਂ ਨਾਲ ਉੱਤਰੀ ਅਮਰੀਕਾ, ਅਮਰੀਕਾ ਤੇ ਉੱਤਰੀ ਅਮਰੀਕਾ ’ਚ ਕ੍ਰਮਸ਼ : 32 ਬਿਲੀਅਨ ਅਮਰੀਕੀ ਡਾਲਰ, 30 ਬਿਲੀਅਨ ਅਮਰੀਕੀ ਡਾਲਰ ਤੇ 30 ਬਿਲੀਅਨ ਡਾਲਰ ਦਾ ਇੰਸ਼ੋਰੈਂਸ ਲਾਸ ਹੋਇਆ ਸੀ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin