India

ਪੀਐਮ ਮੋਦੀ G-20 ਸਿਖਰ ਸੰਮੇਲਨ ਤੇ COP-20 ‘ਚ ਹਿੱਸਾ ਲੈਣ ਲਈ 29 ਅਕਤੂਬਰ ਤੋਂ ਇਟਲੀ ਤੇ ਬ੍ਰਿਟੇਨ ਦਾ ਕਰਨਗੇ ਦੌਰਾ

ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16ਵੇਂ G-20 ਸਿਖਰ ਸੰਮੇਲਨ ਤੇ COP-26 ‘ਚ ਹਿੱਸਾ ਲੈਣ ਲਈ 29 ਅਕਤੂਬਰ ਤੋਂ ਦੋ ਨਵੰਬਰ ਤਕ ਰੋਮ, ਇਟਲੀ, ਗਲਾਸਗੋ ਤੇ ਬਰਤਾਨੀਆ ਦੀ ਯਾਤਰਾ ਕਰਨਗੇ। ਇਸ ਦੌਰਾਨ ਪੀਐਮ ਮੋਦੀ ਕਈ ਬੈਠਕਾਂ ਵੀ ਕਰਨਗੇ। ਉਹ ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਡ੍ਰੈਗੀ ਨਾਲ ਵੀ ਗੱਲਬਾਤ ਕਰਨਗੇ। ਉਹ COP-26 ਤੋਂ ਇਲਾਵਾ ਹੋਰ ਕਈ ਬੈਠਕਾਂ ਕਰਨਗੇ। ਜਿਸ ‘ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨਾਲ ਗੱਲਬਾਤ ਵੀ ਸ਼ਾਮਲ ਹੈ।

Related posts

ਕੈਨੇਡਾ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ !

admin

ਮਹਾਰਾਸ਼ਟਰ ਬੀਐਮਸੀ ਚੋਣਾਂ ‘ਚ 29 ਸਾਲਾਂ ਬਾਅਦ ਭਾਜਪਾ ਨੇ ਠਾਕਰੇ ਨੂੰ ਹਰਾ ਕੇ ਜਿੱਤ ਹਾਸਲ ਕੀਤੀ

admin

ਵਿੱਤ ਬਿੱਲ 2025 ਲੋਕ ਸਭਾ ਵਿੱਚ ਜ਼ੁਬਾਨੀ ਵੋਟ ਨਾਲ ਪਾਸ ਹੋਇਆ !

admin