International

ਅਫ਼ਗਾਨਿਸਤਾਨ ‘ਚ ਕੁੜੀਆਂ ਨੂੰ ਦਿੱਤੀ ਜਾ ਰਹੀ ਸਿਖਲਾਈ

ਕਾਬੁਲ – ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਲੜਕੀਆਂ ਦੇ ਸਕੂਲ ਬੰਦ ਹਨ। ਹਾਲਾਂਕਿ ਕਈ ਜ਼ਿਲ੍ਹਿਆਂ ਵਿੱਚ ਕਈ ਸਕੂਲ ਮੁੜ ਖੋਲ੍ਹੇ ਗਏ ਹਨ, ਪਰ ਅਫ਼ਗਾਨ ਵਿੱਚ ਕੁੜੀਆਂ ਪੂਰੀ ਤਰ੍ਹਾਂ ਸਿੱਖਿਅਤ ਨਹੀਂ ਹਨ। ਅਜਿਹੇ ‘ਚ ਰਾਜਧਾਨੀ ਕਾਬੁਲ ‘ਚ ਕੁਝ ਮਹਿਲਾ ਟੀਚਰ ਅਣਜਾਣ ਥਾਵਾਂ ‘ਤੇ ਲੜਕੀਆਂ ਨੂੰ ਮਿਲ ਕੇ ਸਿਖਲਾਈ ਦੇ ਰਹੀਆਂ ਹਨ।

Related posts

ਕੱਚੇ ਕਿਰਤੀਆਂ ਦੇ ਹੋ ਰਹੇ ਸੋਸ਼ਣ ਨੂੰ ਰੋਕਣ ਲਈ ਲਾਤੀਨਾ ਵਿਖੇ ਪ੍ਰਦਰਸ਼ਨ

Bunty

ਹਸਰੰਗਾ ਦੇ ਪੰਜੇ ‘ਚ ਫਸੇ ਸਨਰਾਈਜ਼ਰਜ਼, ਆਰਸੀਬੀ ਨੇ ਹੈਦਰਾਬਾਦ ਨੂੰ 67 ਦੌੜਾਂ ਨਾਲ ਹਰਾਇਆ

Bunty

ਬੰਗਲਾਦੇਸ਼ ਨੇ ਗਿ੍ਰਫਤਾਰ ਇਸਕਾਨ ਮੈਂਬਰ ਚਿਨਮਯ ਕ੍ਰਿਸ਼ਨ ਦਾਸ ਦਾ ਬੈਂਕ ਖਾਤਾ ਕੀਤਾ ਫ੍ਰੀਜ਼

Bunty