ਚੰਡੀਗੜ੍ਹ – ਯੂਕਰੇਨ-ਰੂਸ ਦੀ ਜੰਗ ਵਧਦੀ ਜਾ ਰਹੀ ਹੈ ਤੇ ਇੱਥੇ ਕਈ ਦੇਸ਼ਾਂ ਦੇ ਲੋਕ ਫਸੇ ਹੋਏ ਹਨ ਖਾਸ ਕਰ ਕੇ ਬਾਰਤੀ ਵੀ ਵੱਡੀ ਗਿਣਤੀ ਵਿਚ ਉੱਥੇ ਫਸੇ ਹੋਏ ਹਨ। ਸਰਕਾਰ ਤੇ ਬਾਕੀ ਸੂਬਿਆਂ ਦੀ ਸਰਕਾਰਾਂ ਨੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਹਨ। ਹਰ ਕੋਈ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਅਪੀਲ ਕਰ ਰਿਹਾ ਹੈ।
previous post