International

ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤੀ ਦਵਾਈਆਂ ਦੀ ਵੱਡੀ ਖੇਪ, ਹੁਣ ਦੇਸ਼ ‘ਚ ਹੋ ਸਕੇਗਾ ਤਪਦਿਕ ਦਾ ਇਲਾਜ

ਹਰਾਰੇ – ਵਿਦੇਸ਼ ਮੰਤਰੀ ਵੀ ਮੁਰਲੀਧਰਨ ਨੇ ਬੁੱਧਵਾਰ ਨੂੰ ਤਪਦਿਕ ਦੇ ਇਲਾਜ ਲਈ ਜ਼ਿੰਬਾਬਵੇ ਨੂੰ ਦਵਾਈਆਂ ਦੀ ਖੇਪ ਸੌਂਪੀ। ਇਸ ਖੇਪ ਵਿੱਚ ਦਵਾਈਆਂ ਦੇ 288 ਡੱਬੇ ਹਨ। ਇਹ ਖੇਪ ਇੱਥੋਂ ਦੇ ਉਪ ਸਿਹਤ ਅਤੇ ਪਰਿਵਾਰ ਭਲਾਈ ਜੌਹਨ ਮੰਗਵੀਰੋ ਨੂੰ ਸੌਂਪੀ ਗਈ। ਮੁਰਲੀਧਰਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਦਵਾਈਆਂ ਜ਼ਿੰਬਾਬਵੇ ਨੂੰ ਸਹਾਇਤਾ ਪ੍ਰਦਾਨ ਕਰਨਗੀਆਂ।

Related posts

ਨਿਊਯਾਰਕ ਦੇ ਸਿੱਖਾਂ ਨੇ ਨਫ਼ਰਤੀ ਹਮਲਿਆਂ ਤੋਂ ਬਾਅਦ ਸੁਰੱਖਿਆ ਦੀ ਕੀਤੀ ਮੰਗ

Bunty

ਜੰਗ ਦੀ ਸਥਿਤੀ ’ਚ ਉੱਤਰੀ ਕੋਰੀਆ ਤੇ ਰੂਸ ਕਰਨਗੇ ਇਕ-ਦੂਜੇ ਦੀ ਤੁਰੰਤ ਮਦਦ

Bunty

ਚੀਨ ‘ਚ 18,000 ਤੋਂ ਵੱਧ ਆਏ ਨਵੇਂ ਕੋਰੋਨਾ ਮਾਮਲੇ, ‘ਜ਼ੀਰੋ ਕੋਵਿਡ ਨੀਤੀ’ ‘ਤੇ ਉੱਠਣ ਲੱਗੇ ਸਵਾਲ

Bunty