International

ਮਾਸਕੋ ਦੇ ਇਕ ਹੋਸਟਲ ਚ ਲੱਗੀ ਅੱਗ, 8 ਦੀ ਮੌਤ

ਮਾਸਕੋ  – ਰੂਸ ਦੀ ਰਾਜਧਾਨੀ ਮਾਸਕੋ ਦੇ ਇਕ ਹੋਸਟਲ ਵਿਚ ਸ਼ੁੱਕਰਵਾਰ ਨੂੰ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ ਹਨ।ਰੂਸ ਦੇ ਐਮਰਜੈਂਸੀ ਮੰਤਰਾਲਾ ਦੇ ਸ਼ਹਿਰ ਵਿਭਾਗ ਦੇ ਕਾਰਜਕਾਰੀ ਮੁਖੀ ਨੇ ਦੱਸਿਆ ਕਿ ਅੱਗ ਖਿੜਕੀਆਂ ‘ਤੇ ਲੱਗੀ ਜਾਲੀ ਕਾਰਨ ਲੱਗੀ ਹੈ। ਉਨ•ਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਐਮਰਜੈਂਸੀ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ ਪੀੜਤਾਂ ਦੀ ਮੌਤ ਅੱਗ ਲੱਗਣ ਕਾਰਨ ਬਣੀ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਕਰਾਨ ਹੋਈ ਹੈ।

Related posts

ਵੀਅਤਨਾਮ ਦੇ ਵਿੱਚ ਹੁਣ 2 ਤੋਂ ਜਿਆਦਾ ਬੱਚੇ ਪੈਦਾ ਕਰਨ ‘ਤੇ ਕੋਈ ਰੋਕ ਨਹੀਂ !

admin

ਇਮਰਾਨ ਖਾਨ ਨੂੰ ਚੋਣਾਂ ਲੜਨ ਲਈ ਅਦਾਲਤ ਤੋਂ ਨਹੀਂ ਮਿਲੀ ਰਾਹਤ

Bunty

ਸੁਨੀਤਾ ਵਿਲੀਅਮਜ਼ ਨੂੰ ਵਾਪਿਸ ਲਿਆਉਣ ਲਈ ਸਪੇਸਐਕਸ ਰਾਕੇਟ ਰਵਾਨਾ, 2 ਪੁਲਾੜ ਯਾਤਰੀ ਵੀ ਨਾਲ

Bunty