India

ਭਾਰਤ ਨੇ ਸਫ਼ਲਤਾਪੂਰਵਕ ਲਾਂਚ ਕੀਤੀ ਪ੍ਰਲਯ ਮਿਜ਼ਾਈਲ

ਬਾਲਾਸੋਰ – ਭਾਰਤ ਨੇ ਮੰਗਲਵਾਰ ਨੂੰ ਓਡੀਸ਼ਾ ਤੱਟ ਕੋਲ ਅਬਦੁੱਲ ਕਲਾਮ ਟਾਪੂ ਤੋਂ ਸਤਿਹ ਤੋਂ ਸਤਿਹ ਤੱਕ ਮਾਰ ਕਰਨ ਵਾਲੀ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ’ਪ੍ਰਲਯ’ ਦਾ ਸਫ਼ਲ ਪ੍ਰੀਖਣ ਕੀਤਾ। ਇਕ ਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਵਿਕਸਿਤ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਕਰੀਬ 9.50 ਵਜੇ ਲਾਂਚ ਕੀਤੀ ਗਈ ਮਿਜ਼ਾਈਲ ਨੇ ਆਪਣੇ ਸਾਰੇ ਮਿਸ਼ਨ ਉਦੇਸ਼ਾਂ ਨੂੰ ਪੂਰਾ ਕਰ ਲਿਆ। ਉਨ੍ਹਾਂ ਦੱਸਿਆ ਕਿ ਸਮੁੰਦਰੀ ਤੱਟ ਦੇ ਨੇੜੇ ਕਈ ਉਪਕਰਣਾਂ ਨੇ ਇਸ ਦੇ ਟ੍ਰੈਜੈਕਟਰੀ ਦੀ ਨਿਗਰਾਨੀ ਕੀਤੀ।

 

 

 

Related posts

CBFC ਦੀ ਨਵੀਂ ਟੀਮ ਵਿੱਚ ਪ੍ਰੀਤੀ ਜ਼ਿੰਟਾ ਤੇ ਪੰਕਜ ਤ੍ਰਿਪਾਠੀ ਸਮੇਤ 18 ਨਵੇਂ ਮੈਂਬਰ

admin

ਮੂਸੇਵਾਲਾ ਕਤਲ ਕਾਂਡ ‘ਚ ਚਾਰ-ਪੰਜ ਸੂਬਿਆਂ ਦੀ ਪੁਲਿਸ ਕਰ ਰਹੀ ਹੈ ਜਾਂਚ, ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਕਿਹਾ- ATS ਵੀ ਕਰ ਰਹੀ ਹੈ ਮਦਦ

Bunty

ਮੀਡੀਆ ਲੋਕਾਂ ਨੂੰ ਏਆਈ ਤੇ ਡੀਪ ਫੇਕ ਬਾਰੇ ਜਾਗਰੂਕ ਕਰੇ: ਪੀਐਮ ਮੋਦੀ

Bunty