India

ਐੱਨ.ਆਈ.ਏ. ਅੱਤਵਾਦੀਆਂ ਤੇ ਐਨਆਈਏ ਦੀ ਚਾਰਜਸ਼ੀਟ

ਮੁੰਬਈ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਹਾਲ ਹੀ ’ਚ ਇੱਥੇ ਅਦਾਲਤ ’ਚ ਦਾਇਰ ਆਪਣੀ ਚਾਰਜਸ਼ੀਟ ’ਚ ਕਿਹਾ ਹੈ ਕਿ ਆਈ.ਐੱਸ.ਆਈ.ਐੱਸ. ਮਾਡਿਊਲ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ 6 ਲੋਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦਾ ਸਰਗਰਮ ਰੂਮ ਨਾਲ ਸਮਰਥਨ ਕਰ ਰਹੇ ਸਨ ਅਤੇ ’ਭੋਲੇ-ਭਾਲੇ ਮੁਸਲਿਮ ਨੌਜਵਾਨਾਂ’ ਵਿਚਾਲੇ ਇਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਸਨ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਦੋਸ਼ੀਆਂ ਨੇ ਭਾਰਤ ’ਚ ਅੱਤਵਾਦੀਆਂ ਕੰਮਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਚਾਰਜਸ਼ੀਟ ਆਈ.ਐੱਸ.ਆਈ.ਐੱਸ. ਮਾਡਿਊਲ ਮਾਮਲੇ ’ਚ ਮਹਾਰਾਸ਼ਟਰ ’ਚ ਕਈ ਛਾਪਿਆਂ ਦੌਰਾਨ ਜੁਲਾਈ 2023 ’ਚ ਫੜੇ ਗਏ 6 ਲੋਕਾਂ ਖ਼ਿਲਾਫ਼ ਵੀਰਵਾਰ ਨੂੰ ਦਾਇਰ ਕੀਤਾ ਗਿਆ ਸੀ।

Related posts

ਰੂਸ ਦੀ ਯੂਕਰੇਨ ‘ਤੇ ਜਿੱਤ ਤੋਂ ਬਾਅਦ ਹੀ ਖ਼ਤਮ ਹੋਵੇਗੀ ਜੰਗ – ਬੋਰਿਸ ਜਾਨਸਨ

Bunty

ਜਾਇਦਾਦ ਵਿਵਾਦ ‘ਚ ਪੁੱਤ, ਨੂੰਹ ਤੇ ਪੋਤੀਆਂ ਨੂੰ ਸਾੜ ਕੇ ਮਾਰ ਦਿੱਤਾ, ਦੋਸ਼ੀ ਨੇ ਜੁਰਮ ਮੰਨਿਆ

Bunty

ਅਨੁਸੂਚਿਤ ਜਾਤੀ ‘ਚ ਸ਼ਾਮਲ ਨਹੀਂ ਹੋ ਸਕਣਗੀਆਂ OBC ਦੀਆਂ ਇਹ 18 ਜਾਤੀਆਂ, ਹਾਈ ਕੋਰਟ ਨੇ ਰੱਦ ਕੀਤੇ ਸਾਰੇ ਨੋਟੀਫਿਕੇਸ਼ਨ

Bunty