ਅੰਮ੍ਰਿਤਸਰ – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਜਿੱਤਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਗੁਰੂ ਨਗਰੀ ਦੀ ਜੋ ਸੇਵਾ ਕਰਨ ਦਾ ਤੀਜੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਹੈ ਉਸ ਨੂੰ ਤਨ ਮਨ ਧਨ ਦੇ ਨਾਲ ਨਿਭਾਉਂਦੇ ਹੋਏ ਸੇਵਾ ਕਰਨਗੇ ਇਸ ਮੌਕੇ ਉਹਨਾਂ ਦੇ ਨਾਲ ਸੁੱਖ ਔਜਲਾ ਸਮੇਤ ਕਈ ਹੋਰ ਕਾਂਗਰਸੀ ਆਗੂ ਨਾਲ ਸਨ।ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਵੇ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਦਾ ਕੀਤਾਕਿਹਾ ਕਿ ਜਦੋਂ ਵੀ ਮੈਂ ਕੋਈ ਕੰਮ ਕਰਦਾ ਹਾਂ ਤੇ ਪਹਿਲਾਂ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਜਰੂਰ ਆਉਂਦਾ ਹਾਂ ਕਿਹਾ ਕਿ ਅੱਜ ਗੁਰੂ ਰਾਮਦਾਸ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਹੈ ਇਹਨਾਂ ਦੀ ਮਿਹਰ ਸਦਕਾ ਅੱਜ ਮੈਂ ਫਿਰ ਤੀਸਰੀ ਵਾਰ ਸਾਂਸਦ ਚੁਣਿਆ ਗਿਆ ਹਾਂ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਜਿੱਤਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਗੁਰੂ ਨਗਰੀ ਦੀ ਜੋ ਸੇਵਾ ਕਰਨ ਦਾ ਤੀਜੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਹੈ ਉਸ ਨੂੰ ਤਨ ਮਨ ਧਨ ਦੇ ਨਾਲ ਨਿਭਾਉਂਦੇ ਹੋਏ ਸੇਵਾ ਕਰਨਗੇ, ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਦੋਂ ਵੀ ਮੈਂ ਕੋਈ ਕੰਮ ਕਰਦਾ ਹਾਂ ਤਾਂ ਪਹਿਲੇ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਲਈ ਜਰੂਰ ਆਨਾ ਤੇ ਅੱਜ ਵੀ ਮੈਨੂੰ ਇਹਨਾਂ ਦੇ ਸਦਕਾ ਜਿੱਤ ਪ੍ਰਾਪਤ ਹੋਈ ਹੈ ਜੋ ਤੀਸਰੀ ਵਾਰ ਮੈਂ ਸੰਸਦ ਬਣਿਆ ਹਾਂ ਤੇ ਇਹਨਾਂ ਦੀ ਮਿਹਰ ਸਦਕਾ ਹੀ ਬਣਿਆ ਇਸ ਕਰਕੇ ਸਾਭ ਤੋਂ ਪਹਿਲੋਂ ਗੁਰੂ ਘਰ ਵਿੱਚ ਅੱਜ ਸ਼ੁਕਰਾਨਾ ਕਰਨ ਲਈ ਪੁੱਜਾ ਹਾਂ, ਉਹਨਾਂ ਕਿਹਾ ਕਿ ਮੈਂ ਸੰਗਤ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਉਹਨਾਂ ਕਿਹਾ ਕਿ ਲੋਕਾਂ ਨੇ ਸੈਕੂਲਰ ਸੋਚ ਨੂੰ ਮਹੱਤਾ ਦਿੱਤੀ ਹੈ ਇਹਨਾਂ ਦੋਵਾਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਬੀਜੇਪੀ ਦੀ ਕੇਂਦਰ ਦੀ ਸਰਕਾਰ ਦੇ ਵਿਰੋਧ ਦੇ ਚੱਲ ਕੇ ਸੈਕੂਲਰ ਸੋਚ ਤੇ ਫਤਵਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੇ ਇਹਨਾਂ ਦੋਵਾਂ ਪਾਰਟੀਆਂ ਨੂੰ ਨਕਾਰਿਆ ਹੈ। ਉਹਨਾਂ ਕਿਹਾ ਕਿ ਜਿਹੜੇ ਵੀ ਗੁਰੂ ਨਗਰੀ ਦੇ ਮੁੱਦੇ ਹਨ ਪਹਿਲ ਦੇ ਅਧਾਰ ਤੇ ਹੱਲ ਕੀਤੇ ਜਾਣਗੇ ਜਿਹੜੇ ਕੰਮ ਰਹਿ ਗਏ ਸਨ ਉਹ ਕੰਮ ਦੇ ਅਧਾਰ ਤੇ ਪੂਰੇ ਕੀਤੇ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਸੁੱਖ ਔਜਲਾ ਸਮੇਤ ਕਈ ਹੋਰ ਕਾਂਗਰਸੀ ਆਗੂ ਨਾਲ ਸਨ।
