International

ਚੀਨ 9 ਅਮਰੀਕੀ ਕੰਪਨੀਆਂ ਤੇ ਲਗਾਏਗਾ ਪਾਬੰਦੀ

ਬੀਜਿੰਗ – ਚੀਨ ਨੇ ਤਾਇਵਾਨ ਨੂੰ ਹਥਿਆਰ ਵੇਚਣ ਕਾਰਨ 9 ਅਮਰੀਕੀ ਕੰਪਨੀਆਂ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ (ਡੀ ਐਸ ਸੀ ਏ) ਨੇ ਮੰਗਲਵਾਰ ਨੂੰ ਦੱਸਿਆ ਕਿ ਵਿਦੇਸ਼ ਵਿਭਾਗ ਨੇ ਤਾਈਪੇ ਆਰਥਿਕ ਅਤੇ ਸੱਭਿਆਚਾਰਕ ਪ੍ਰਤੀਨਿਧੀ ਦਫਤਰ (ਟੀ ਈਸੀ ਆਰ ਓ) ਨੂੰ 22.88 ਕਰੋੜ ਮੁੱਲ ਦੀ ਸੰਭਾਵੀ ਵਿਦੇਸ਼ੀ ਫੌਜੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਚੀਨ ਨੇ ਸਿਏਰਾ ਨੇਵਾਡਾ ਕਾਰਪੋਰੇਸ਼ਨ, ਸਟਿੱਕ ਰਡਰ ਐਂਟਰਪ੍ਰਾਈਜ਼ ਐਲਐਲਸੀ, ਕਿਊਬਿਕ ਕਾਰਪੋਰੇਸ਼ਨ, ਐਸ 3 ਏਅਰੋਡੀਫੈਂਸ, ਟੀਸੀਓਐਮ, ਟੈਕਸਟਓਰ, ਪਲੈਨੇਟ ਮੈਨੇਜਮੈਂਟ ਗਰੁੱਪ,ਏ ਸੀ ਟੀਫੈਡਰਲ, ਐਕਸੋਵੇਰਾ ਸਮੇਤ ਨੌਂ ਅਮਰੀਕੀ ਕੰਪਨੀਆਂ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।” .’

Related posts

ਚੀਨ ਦੇ ਪਰਮਾਣੂ ਹਥਿਆਰਾਂ ਕਾਰਨ ਅਮਰੀਕਾ ਚਿੰਤਤ

Bunty

ਬਰਤਾਨੀਆ ’ਚ ਇਕ ਦਿਨ ’ਚ ਕੋਰੋਨਾ ਦੇ 88,376 ਨਵੇਂ ਮਾਮਲੇ ਆਏ

Bunty

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਨਾਂ ਨੂੰ ਵੀ ਚਿੰਤਾ ‘ਚ ਡੁਬੋ ਦਿੱਤਾ !

admin