India

ਸੇਬ ਤੋੜਨ ਦਾ ਸੀਜ਼ਨ ਸ਼ੁਰੂ ।

(ਫੋਟੋ: ਏ ਐਨ ਆਈ)

ਗੰਦਰਬਲ – ਜੰਮੂ-ਕਸ਼ਮੀਰ ‘ਚ ਸੇਬ ਤੋੜਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਕਿਸਾਨਾਂ ਵਲੋਂ ਸੇਬ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ ਪੂਰੀ ਵਾਦੀ ਦੇ ਵਿੱਚ ਤਾਜ਼ੇ ਸੇਬ ਵਿਕਦੇ ਦੇਖੇ ਜਾ ਸਕਦੇ ਹਨ। ਇਥੇ ਇਹ ਵੀ ਜਿ਼ਕਰਯੋਗ ਹੈ ਕਿ ਦੁਕਾਨਦਾਰ ਡਲ ਝੀਲ ਦੇ ਵਿੱਚ ਵੀ ਕਿਸ਼ਤੀਆ ਦੇ ਰਾਹੀਂ ਸੈਲਾਨੀਆਂ ਨੂੰ ਤਾਜ਼ੇ ਫਲ ਵੇਚ ਰਹੇ ਹਨ।

ਗੰਦਰਬਲ ਵਿਚ ਵੀਰਵਾਰ ਨੂੰ ਵਾਢੀ ਦੇ ਸੀਜ਼ਨ ਦੌਰਾਨ ਕਿਸਾਨ ਇੱਕ ਬਾਗ ਵਿੱਚ ਸੇਬ ਤੋੜਦੇ ਹੋਏ।

ਸ਼੍ਰੀਨਗਰ ਦੀ ਡਲ ਝੀਲ ਵਿੱਚ ਕਿਸ਼ਤੀ ਰਾਹੀਂ ਇੱਕ ਫਲ ਵੇਚਣ ਵਾਲਾ ਦੁਕਾਨਦਾਰ।

ਸ਼੍ਰੀਨਗਰ ਵਿਚ ਸੂਰਜ ਡੁੱਬਣ ਦੇ ਨਜ਼ਾਰੇ ਦਾ ਅਨੰਦ ਲੈਣ ਲਈ ਲੋਕ ਡਲ ਝੀਲ ਵਿਚ ਕਿਸ਼ਤੀ ਦੀ ਸਵਾਰੀ ਕਰਦੇ ਹੋਏ।

Related posts

ਪੰਜਾਬ, ਉੱਤਰਾਖੰਡ ਤੇ ਗੋਆ ‘ਚ ਇਕ, ਮਨੀਪੁਰ ‘ਚ ਦੋ ਜਦਕਿ ਯੂਪੀ ‘ਚ 7 ਗੇੜਾਂ ‘ਚ ਪੈਣਗੀਆਂ ਵੋਟਾਂ, 10 ਮਾਰਚ ਨੂੰ ਹੋਵੇਗੀ ਗਿਣਤੀ

Bunty

ਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਿਲਾਂ ,ਦੇਸ਼ ਛੱਡਣ ‘ਤੇ ਲੱਗੀ ਪਾਬੰਦੀ, CBI ਨੇ ਜਾਰੀ ਕੀਤਾ ਲੁੱਕਆਊਟ ਨੋਟਿਸ

Bunty

ਰਾਹੁਲ ਗਾਂਧੀ ਨੇ ਟਰੰਪ ਨੂੰ ਵਧਾਈ ਅਤੇ ਹੈਰਿਸ ਨੂੰ ਹੌਂਸਲੇ ਦਾ ਭੇਜਿਆ ਪੱਤਰ

Bunty