Bollywood

ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਯੂਐੱਨਐੱਫਪੀਏ-ਭਾਰਤ ਸਾਂਝੇਦਾਰੀ ਦੇ 50 ਸਾਲ ਪੂਰੇ ਹੋਣ ਦੇ ਜਸ਼ਨਾਂ ਦੇ ਦੌਰਾਨ

(ਫੋਟੋ: ਏ ਐਨ ਆਈ)

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ, ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਨਤਾਲੀਆ ਕੇਨਮ, ਏਸ਼ੀਆ-ਪ੍ਰਸ਼ਾਂਤ ਖੇਤਰੀ ਨਿਰਦੇਸ਼ਕ ਪਿਓ ਸਮਿਥ, ਯੂਐੱਨਐੱਫਪੀਏ ਭਾਰਤ ਦੀ ਪ੍ਰਤੀਨਿਧੀ ਐਂਡਰੀਆ ਵੋਜਨਰ ਅਤੇ ਹੋਰਾਂ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਭਾਰਤ-ਯੂਐੱਨਐੱਫਪੀਏ ਭਾਈਵਾਲੀ ਦੇ 50 ਸਾਲ ਪੂਰੇ ਹੋਣ ਦੇ ਜਸ਼ਨਾਂ ਵਿੱਚ ਹਿੱਸਾ ਲਿਆ।

Related posts

‘ਲਾਲ ਸਿੰਘ ਚੱਢਾ’ ਬਾਰੇ ਅੰਨੂ ਕਪੂਰ ਨੇ ਦਿੱਤਾ ਹੈਰਾਨ ਕਰਨ ਵਾਲਾ ਰਿਐਕਸ਼ਨ, ਆਮਿਰ ਖਾਨ ਨੂੰ ਜੋ ਕਿਹਾ- ਮੈਨੂੰ ਨਹੀਂ ਪਤਾ ਕਿ ਉਹ ਕੀ…

Bunty

ਪ੍ਰਿਅੰਕਾ ਚੋਪੜਾ ‘ਤੇ ਇਸ ਗੱਲ ਨੂੰ ਲੈ ਕੇ ਭੜਕ ਗਏ ਸੀ ਕਪਿਲ ਸ਼ਰਮਾ, ਗੁੱਸੇ ‘ਚ ਕਾਮੇਡੀਅਨ ਨੇ ਸੁੱਟਿਆ ਈਅਰਪੀਸ

Bunty

ਝੂਠਾ ਸਹੁੰ ਪੱਤਰ ਪੇਸ਼ ਕਰਨ ਦੇ ਮਾਮਲੇ ‘ਚ ਸਲਮਾਨ ਨੂੰ ਰਾਹਤ

admin