India

ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ.

ਨਵੀਂ ਦਿੱਲੀ – ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਹੈ।
ਇਸ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਨੇ ’ਐਕਸ’ ’ਤੇ ਮੀਟਿੰਗ ਬਾਰੇ ਪੋਸਟ ਕੀਤਾ ਹੈ ਪਰ ਹਾਲ ਦੀ ਘੜੀ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।

Related posts

ਲਿਵਰਪੂਲ ਯੂਨੀਵਰਸਿਟੀ ਭਾਰਤ ‘ਚ ਕੈਂਪਸ ਸਥਾਪਤ ਕਰਨ ਵਾਲੀ ਦੂਜੀ ਬ੍ਰਿਟਿਸ਼ ਯੂਨੀਵਰਸਿਟੀ ਬਣੀ !

admin

ਹੁਣ ਕੈਨੇਡਾ ਨਿੱਝਰ ਕਤਲ ਕਾਂਡ ਦੇ 4 ਭਾਰਤੀ ਦੋਸ਼ੀਆਂ ਖਿਲਾਫ ਸਿੱਧਾ ਸੁਪਰੀਮ ਕੋਰਟ ‘ਚ ਦਾਇਰ ਕਰੇਗਾ ਕੇਸ

Bunty

ਆਮ ਆਦਮੀ ਪਾਰਟੀ ਨੂੰ 55 ਸੀਟਾਂ ਮਿਲ ਰਹੀਆਂ ਹਨ: ਕੇਜਰੀਵਾਲ

admin