India

ਪੱਛਮੀ ਬੰਗਾਲ ਵਿਚ ਦੋ ਹੋਰ ਲੋਕਾਂ ਦੀ ਮੌਤ

ਕੋਲਕਾਤਾ – ਪੱਛਮੀ ਬੰਗਾਲ ਵਿਚ ਭਿਆਨਕ ਚੱਕਰਵਾਤੀ ਤੁਫ਼ਾਨ ਦਾਨਾ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆ ਚਾਰ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਰਧਮਾਨ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ। ਚਕਰਵਾਤੀ ਤੁਫ਼ਾਨ ਦਾਨਾ ਨੇ ਸ਼ੁੱਕਰਵਾਰ ਸਵੇਰ ਪੁਰਬੀ ਤੱਟ ’ਤੇ ਦਸਤਕ ਦਿੱਤੀ, ਜਿਸ ਕਾਰਨ ਚੱਲੀਆਂ ਤੇਜ਼ ਹਵਾਵਾਂ ਨੇ ਦਰਖਤ, ਬਿਜਲੀ ਦੇ ਖੰਭੇ ਪੁੱਟ ਦਿੱਤੇ ਅਤੇ ਬਨਿਆਦੀ ਢਾਂਚੇ ਸਮੇਤ ਫਸਲਾਂ ਨੂੰ ਵੀ ਨੁਕਸਾਨ ਹੋਇਆ ਹੈ। ਖੇਤੀਬਾੜੀ ਅਤੇ ਕਿਸਾਨ ਸ਼ਕਤੀਕਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਰਬਿੰਦ ਪਾਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਅੰਦਾਜ਼ਨ 2,80,000 ਏਕੜ (1,12,310 ਹੈਕਟੇਅਰ) ਜ਼ਮੀਨ ‘ਤੇ ਉਗਾਈਆਂ ਫਸਲਾਂ ਦੇ ਡੁੱਬਣ ਖਦਸ਼ਾ ਹੈ।

Related posts

ਅਮਰੀਕਾ ਤੋਂ 12 ਹੋਰ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਵਾਪਿਸ ਪੁੱਜੇ !

admin

ਨਰਿੰਦਰ ਮੋਦੀ ਵੱਲੋਂ ਵੀਅਤਨਾਮ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Bunty

ਭਾਜਪਾ MP ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਆਇਆ ਇਕ ਹੋਰ ਧਮਕੀ ਭਰਿਆ ਈ-ਮੇਲ

Bunty